ਹਾਈਕੋਰਟ ਦੇ ਵਿਸਤਾਰ ਲਈ ਮੋਹਾਲੀ ਜਾਂ ਪੰਚਕੂਲਾ ‘ਚ ਜ਼ਮੀਨ ਲਈ ਗਈ ਤਾਂ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਅਦਾਲਤ ‘ਤੇ ਆਪਣਾ ਦਾਅਵਾ ਠੋਕਣਗੀਆਂ: ਚੀਫ਼ ਜਸਟਿਸ

ਹਾਈਕੋਰਟ ਦੇ ਵਿਸਤਾਰ ਲਈ ਮੋਹਾਲੀ ਜਾਂ ਪੰਚਕੂਲਾ ‘ਚ ਜ਼ਮੀਨ ਲਈ ਗਈ ਤਾਂ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਅਦਾਲਤ ‘ਤੇ ਆਪਣਾ ਦਾਅਵਾ ਠੋਕਣਗੀਆਂ: ਚੀਫ਼ ਜਸਟਿਸ

Punjab Haryana High Court News/Pooja Verma: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਇਸ ਦੇ ਵਿਸਥਾਰ ਲਈ ਦਿੱਤੀ ਗਈ ਜ਼ਮੀਨ ‘ਤੇ ਸਪੱਸ਼ਟ ਜਵਾਬ ਮੰਗਿਆ ਹੈ। ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਜਦੋਂ ਕੇਂਦਰ ਸਰਕਾਰ ਦੇ ਐਡੀਸ਼ਨਲ ਸਾਲਿਸਟਰ ਜਨਰਲ ਸੱਤਿਆਪਾਲ ਜੈਨ ਨੇ ਪੰਜਾਬ ਦੇ ਮੁੱਲਾਂਪੁਰ ਨੇੜੇ...