Accident : ਮੁਰਾਦਾਬਾਦ ‘ਚ ਗਲਤ ਸਾਈਡ ‘ਤੇ ਜਾ ਰਹੀ ਕਾਰ ਕੰਟੇਨਰ ਨਾਲ ਟਕਰਾਈ, ਦੋ ਲੜਕੀਆਂ ਦੀ ਮੌਤ, ਦੋ ਜ਼ਖਮੀ

Accident : ਮੁਰਾਦਾਬਾਦ ‘ਚ ਗਲਤ ਸਾਈਡ ‘ਤੇ ਜਾ ਰਹੀ ਕਾਰ ਕੰਟੇਨਰ ਨਾਲ ਟਕਰਾਈ, ਦੋ ਲੜਕੀਆਂ ਦੀ ਮੌਤ, ਦੋ ਜ਼ਖਮੀ

Car Accident in Moradabad : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਾਈਵੇਅ ਦੇ ਗਲਤ ਪਾਸੇ ਜਾ ਰਹੀ ਇੱਕ ਕਾਰ ਨੂੰ ਕੰਟੇਨਰ ਨੇ ਟੱਕਰ ਮਾਰ ਦਿੱਤੀ। ਕਾਰ ਹਵਾ ਵਿੱਚ 2 ਫੁੱਟ ਉਛਲ ਕੇ ਦੂਰ ਜਾ ਡਿੱਗੀ। ਕਾਰ ਦੇ ਪਰਖੱਚੇ ਉੱਡ ਗਏ। ਕਾਰ ਦੇ ਚਾਰੇ ਗੇਟਾਂ ਨੂੰ ਤਾਲੇ ਲੱਗੇ ਹੋਏ ਸਨ। ਚਾਰ ਦੋਸਤ...