ਨੀਤੀ ਆਯੋਗ ਮੀਟਿੰਗ ‘ਚ ਸੀਐਮ ਮਾਨ ਨੇ ਚੁੱਕਿਆ ਪੰਜਾਬ-ਹਰਿਆਣਾ ਪਾਣੀਆਂ ਦਾ ਮੁੱਦਾ

ਨੀਤੀ ਆਯੋਗ ਮੀਟਿੰਗ ‘ਚ ਸੀਐਮ ਮਾਨ ਨੇ ਚੁੱਕਿਆ ਪੰਜਾਬ-ਹਰਿਆਣਾ ਪਾਣੀਆਂ ਦਾ ਮੁੱਦਾ

NITI Aayog meeting: ਨੀਤੀ ਆਯੋਗ ਮੀਟਿੰਗ ‘ਚ ਪੰਜਾਬ-ਹਰਿਆਣਾ ਜਲ ਵਿਵਾਦ ਦਾ ਮੁੱਦਾ ਉਠਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਡੈਮ ਦੀ ਸੁਰੱਖਿਆ ਵਿੱਚ ਤਾਇਨਾਤ ਸੀਆਈਐਸਐਫ ਕਰਮਚਾਰੀਆਂ ਦਾ ਵਿਰੋਧ ਕੀਤਾ। Punjab-Haryana water dispute in NITI Aayog meeting: ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਵਿਵਾਦ ਦਾ ਮੁੱਦਾ...