ਅਮਰੀਕਾ ‘ਚ ਨੋ ਕਿੰਗਜ਼ ਰੈਲੀ, ਗੋਲੀਬਾਰੀ ਵਿੱਚ 1 ਦੀ ਮੌਤ: ਫੌਜੀ ਪਰੇਡ ਦੌਰਾਨ ਲੋਕ ਟਰੰਪ ਵਿਰੁੱਧ ਕਰ ਰਹੇ ਸਨ ਪ੍ਰਦਰਸ਼ਨ

ਅਮਰੀਕਾ ‘ਚ ਨੋ ਕਿੰਗਜ਼ ਰੈਲੀ, ਗੋਲੀਬਾਰੀ ਵਿੱਚ 1 ਦੀ ਮੌਤ: ਫੌਜੀ ਪਰੇਡ ਦੌਰਾਨ ਲੋਕ ਟਰੰਪ ਵਿਰੁੱਧ ਕਰ ਰਹੇ ਸਨ ਪ੍ਰਦਰਸ਼ਨ

No Kings Rally America; ਅਮਰੀਕਾ ਦੇ ਸਾਲਟ ਲੇਕ ਸਿਟੀ ਵਿੱਚ “ਨੋ ਕਿੰਗਜ਼” ਨਾਮਕ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਗਈ। ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਵਿਅਕਤੀ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ‘ਤੇ ਹਮਲਾ ਕਰ ਦਿੱਤਾ। ਇਸ ਨਾਲ ਰਾਈਫਲ ਲੈ...