Breaking News ; India vs Pakistan, ਪਾਕਿਸਤਾਨ ਵਿੱਚ ਬਣੀਆਂ ਫਿਲਮਾਂ, ਗਾਣੇ ਅਤੇ ਪੋਡਕਾਸਟ ਨਹੀਂ ਹੋਣਗੇ ਭਾਰਤ ਚ’ ਰਿਲੀਜ਼

Breaking News ; India vs Pakistan, ਪਾਕਿਸਤਾਨ ਵਿੱਚ ਬਣੀਆਂ ਫਿਲਮਾਂ, ਗਾਣੇ ਅਤੇ ਪੋਡਕਾਸਟ ਨਹੀਂ ਹੋਣਗੇ ਭਾਰਤ ਚ’ ਰਿਲੀਜ਼

India vs Pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੇ ਸਾਰੇ OTT ਪਲੇਟਫਾਰਮਾਂ ‘ਤੇ ਪਾਕਿਸਤਾਨੀ ਸਮੱਗਰੀ, ਗਾਣੇ ਅਤੇ ਪੋਡਕਾਸਟ ‘ਤੇ ਪਾਬੰਦੀ ਲਗਾ ਦਿੱਤੀ ਹੈ। Ban on Pakistani content in India : ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਦੇ ਵਿਚਕਾਰ ਕੇਂਦਰ...