Breaking News ; India vs Pakistan, ਪਾਕਿਸਤਾਨ ਵਿੱਚ ਬਣੀਆਂ ਫਿਲਮਾਂ, ਗਾਣੇ ਅਤੇ ਪੋਡਕਾਸਟ ਨਹੀਂ ਹੋਣਗੇ ਭਾਰਤ ਚ’ ਰਿਲੀਜ਼
India vs Pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੇ ਸਾਰੇ OTT ਪਲੇਟਫਾਰਮਾਂ ‘ਤੇ ਪਾਕਿਸਤਾਨੀ ਸਮੱਗਰੀ, ਗਾਣੇ ਅਤੇ ਪੋਡਕਾਸਟ ‘ਤੇ ਪਾਬੰਦੀ ਲਗਾ ਦਿੱਤੀ ਹੈ। Ban on Pakistani content in India : ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਦੇ ਵਿਚਕਾਰ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਾਰੇ OTT ਪਲੇਟਫਾਰਮਾਂ […]
By :
Nishant Malyan
Updated On: 08 May 2025 17:48:PM
Breaking News
India vs Pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੇ ਸਾਰੇ OTT ਪਲੇਟਫਾਰਮਾਂ ‘ਤੇ ਪਾਕਿਸਤਾਨੀ ਸਮੱਗਰੀ, ਗਾਣੇ ਅਤੇ ਪੋਡਕਾਸਟ ‘ਤੇ ਪਾਬੰਦੀ ਲਗਾ ਦਿੱਤੀ ਹੈ।
Ban on Pakistani content in India : ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਦੇ ਵਿਚਕਾਰ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਾਰੇ OTT ਪਲੇਟਫਾਰਮਾਂ ਨੂੰ ਕੋਈ ਵੀ ਪਾਕਿਸਤਾਨੀ ਸਮੱਗਰੀ, ਗਾਣੇ, ਪੋਡਕਾਸਟ ਨਾ ਦਿਖਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸਦਾ ਮਤਲਬ ਹੈ ਕਿ ਪਾਕਿਸਤਾਨੀ ਸਮੱਗਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਦਰਸ਼ਕ ਪਾਕਿਸਤਾਨੀ ਗੀਤ ਅਤੇ ਵੈੱਬ ਸੀਰੀਜ਼ ਨਹੀਂ ਦੇਖ ਸਕਣਗੇ।
