ਪਰਵਾਣੂ ‘ਚ ਬਿਜਲੀ ਵਿਭਾਗ ਦੀ ਲਾਪਰਵਾਹੀ, HT ਤਾਰਾਂ ਦੀ ਚਪੇਟ ‘ਚ ਆਉਣ ਨਾਲ ਦੋ ਬਾਈਕ ਸਵਾਰਾਂ ਦੀ ਮੌਤ

ਪਰਵਾਣੂ ‘ਚ ਬਿਜਲੀ ਵਿਭਾਗ ਦੀ ਲਾਪਰਵਾਹੀ, HT ਤਾਰਾਂ ਦੀ ਚਪੇਟ ‘ਚ ਆਉਣ ਨਾਲ ਦੋ ਬਾਈਕ ਸਵਾਰਾਂ ਦੀ ਮੌਤ

Bikers die in Parwanoo, Solan: ਬੀਤੀ ਰਾਤ ਪਰਵਾਣੂ ਦੇ ਸੈਕਟਰ-4 ਨਾਰੀਆਲ ਵਿੱਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਬਿਜਲੀ ਵਿਭਾਗ ਦੇ ਟ੍ਰਾਂਸਫਾਰਮਰ ਦੇ ਕੰਡੈਂਸਰ ਦੇ ਫਟਣ ਕਾਰਨ ਤਾਰ ਅਚਾਨਕ ਸੜਕ ‘ਤੇ ਡਿੱਗਣ ਗਈ, ਅਤੇ ਦੋ ਬਾਈਕ ਸਵਾਰ ਹਾਈ ਵੋਲਟੇਜ ਤਾਰ ਦੇ ਸੰਪਰਕ ਵਿੱਚ ਆ ਗਏ।ਤਾਰ ਨਾਲ ਟਕਰਾਉਣ ਤੋਂ ਬਾਅਦ ਦੋਵੇਂ...