ਹੜ੍ਹਾਂ ਕਾਰਨ ਪਿੰਡ ਝੰਗੜ-ਭੈਣੀ ਵਿੱਚ ਲਗਭਗ 300 ਏਕੜ ਫਸਲ ਹੋਈ ਬਰਬਾਦ

ਹੜ੍ਹਾਂ ਕਾਰਨ ਪਿੰਡ ਝੰਗੜ-ਭੈਣੀ ਵਿੱਚ ਲਗਭਗ 300 ਏਕੜ ਫਸਲ ਹੋਈ ਬਰਬਾਦ

ਲੋਕ ਸਰਕਾਰ ਤੋਂ ਤੁਰੰਤ ਮੁਆਵਜ਼ਾ ਅਤੇ ਰਾਹਤ ਦੀ ਕਰ ਰਹੇ ਮੰਗ ਫਾਜ਼ਿਲਕਾ, 18 ਅਗਸਤ, 2025 — ਹੜ੍ਹ ਕਾਰਨ ਸਰਹੱਦੀ ਪਿੰਡ ਝੰਗੜ-ਭੈਣੀ ਅਤੇ ਆਲੇ-ਦੁਆਲੇ ਦੇ ਖੇਤਾਂ ਵਿੱਚ ਲਗਭਗ 300 ਏਕੜ ਫਸਲ ਪ੍ਰਭਾਵਿਤ ਹੋਈ ਹੈ। ਭਿਆਨਕ ਹੜ੍ਹ ਨੇ ਘਰਾਂ ਅਤੇ ਖੇਤਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ...
1 ਮਾਰਚ ਤੋਂ ਹੁਣ ਤੱਕ 150 ਕਿਲੋ ਹੈਰੋਇਨ ਬਰਾਮਦ, 4 ਕਰੋੜ ਤੋਂ ਵੱਧ ਦੀ ਸੰਪਤੀ ਜ਼ਬਤ

1 ਮਾਰਚ ਤੋਂ ਹੁਣ ਤੱਕ 150 ਕਿਲੋ ਹੈਰੋਇਨ ਬਰਾਮਦ, 4 ਕਰੋੜ ਤੋਂ ਵੱਧ ਦੀ ਸੰਪਤੀ ਜ਼ਬਤ

Action Against Drugs: ਅੰਮ੍ਰਿਤਸਰ ’ਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਜੰਗ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਜਨਕ ਸਿੰਘ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਨਕ ਸਿੰਘ ਪਿੰਡ...
ਮੁਹਾਲੀ-ਚੰਡੀਗੜ੍ਹ ‘ਚ ‘ਗਲੈਂਡਰ’ ਬਿਮਾਰੀ ਦਾ ਖ਼ਤਰਾ ;ਘੋੜਿਆਂ ਦੀ ਆਵਾਜਾਈ ‘ਤੇ ਪਾਬੰਦੀ, ਇਲਾਕਾ ਰੈੱਡ ਜ਼ੋਨ ਘੋਸ਼ਿਤ

ਮੁਹਾਲੀ-ਚੰਡੀਗੜ੍ਹ ‘ਚ ‘ਗਲੈਂਡਰ’ ਬਿਮਾਰੀ ਦਾ ਖ਼ਤਰਾ ;ਘੋੜਿਆਂ ਦੀ ਆਵਾਜਾਈ ‘ਤੇ ਪਾਬੰਦੀ, ਇਲਾਕਾ ਰੈੱਡ ਜ਼ੋਨ ਘੋਸ਼ਿਤ

Mohali Chandigarh Alert : ਪੰਜਾਬ ਸਰਕਾਰ ਨੇ ਘੋੜਿਆਂ ਵਿੱਚ ‘ਗਲੈਂਡਰ’ ਨਾਮਕ ਲਾਇਲਾਜ ਅਤੇ ਜ਼ੂਨੋਟਿਕ (ਮਨੁੱਖਾਂ ਤੱਕ ਫੈਲ ਸਕਣ ਵਾਲੀ) ਬਿਮਾਰੀ ਦੇ ਕੇਸ ਦੀ ਪੁਸ਼ਟੀ ਹੋਣ ਮਗਰੋਂ ਮੁਹਾਲੀ ਅਤੇ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ ਨੂੰ ‘ਰੈੱਡ ਜ਼ੋਨ’ ਘੋਸ਼ਿਤ ਕਰ ਦਿੱਤਾ ਹੈ। ਇਹ ਵਧੀਕ ਸਾਵਧਾਨੀ...
ਇਟਲੀ ਵਿੱਚ ਭੇਦਭਰੇ ਹਾਲਾਤਾਂ ‘ਚ ਹੋਈ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਇਟਲੀ ਵਿੱਚ ਭੇਦਭਰੇ ਹਾਲਾਤਾਂ ‘ਚ ਹੋਈ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

Italy Punjabi Youth Death – ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਦੇ ਰਹਿਣ ਵਾਲੇ 30 ਸਾਲਾ ਸੰਦੀਪ ਸੈਣੀ ਦੀ ਇਟਲੀ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਦੀ ਖ਼ਬਰ ਨੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਸੰਦੀਪ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਅਤੇ ਬਿਹਤਰ ਵਿੱਤੀ ਸਥਿਤੀ ਦੀ ਉਮੀਦ ਵਿੱਚ...
ਬੁੱਧ ਕੰਮ ਸ਼ੁੱਧ: ਮਾਨ ਸਰਕਾਰ ਦਾ ਸਨਅਤਕਾਰਾਂ ਨੂੰ ਵੱਡਾ ਤੋਹਫ਼ਾ… ਜਾਰੀ ਕਰ’ਤਾ ਨਵਾਂ ਨੋਟੀਫਿਕੇਸ਼ਨ

ਬੁੱਧ ਕੰਮ ਸ਼ੁੱਧ: ਮਾਨ ਸਰਕਾਰ ਦਾ ਸਨਅਤਕਾਰਾਂ ਨੂੰ ਵੱਡਾ ਤੋਹਫ਼ਾ… ਜਾਰੀ ਕਰ’ਤਾ ਨਵਾਂ ਨੋਟੀਫਿਕੇਸ਼ਨ

ਮਾਨ ਸਰਕਾਰ ਨੇ ਸਨਅਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਉਦਯੋਗਿਕ ਅਤੇ ਮਕਾਨ ਉਸਾਰੀ ਵਿਭਾਗ ਸਬੰਧੀ ਨੋਟੀਫਿਕੇਸ਼ਨ ਕੀਤੇ ਜਾਰੀ ਚੰਡੀਗੜ੍ਹ, 9 ਜੁਲਾਈ 2025 – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਪੱਖੀ ਅਤੇ ਉਦਯੋਗ ਪੱਖੀ ਮਾਹੌਲ ਸਿਰਜਣ ਦੇ ਉਦੇਸ਼ ਨਾਲ 12 ਜੂਨ ਨੂੰ ਉਦਯੋਗਿਕ...