‘Operation Sindoor ਵਿੱਚ ਹਿੱਸਾ ਲੈਣਾ ਅਪਰਾਧ ਕਰਨ ਦੀ ਛੋਟ ਨਹੀਂ ਦਿੰਦਾ’, ਸੁਪਰੀਮ ਕੋਰਟ ਨੇ ਕਿਉਂਂ ਲਗਾਈ ਇਹ ਫਟਕਾਰ

‘Operation Sindoor ਵਿੱਚ ਹਿੱਸਾ ਲੈਣਾ ਅਪਰਾਧ ਕਰਨ ਦੀ ਛੋਟ ਨਹੀਂ ਦਿੰਦਾ’, ਸੁਪਰੀਮ ਕੋਰਟ ਨੇ ਕਿਉਂਂ ਲਗਾਈ ਇਹ ਫਟਕਾਰ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇੱਕ ਬਲੈਕ ਕੈਟ ਕਮਾਂਡੋ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਉਸਨੇ ਆਪਣੀ ਪਤਨੀ ਦੇ ਦਾਜ ਲਈ ਕਤਲ ਦੇ ਮਾਮਲੇ ਵਿੱਚ ਆਤਮ ਸਮਰਪਣ ਤੋਂ ਛੋਟ ਦੀ ਮੰਗ ਕੀਤੀ ਸੀ। ਕਮਾਂਡੋ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਆਪ੍ਰੇਸ਼ਨ ਸਿੰਦੂਰ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਪਿਛਲੇ 20 ਸਾਲਾਂ ਤੋਂ ਰਾਸ਼ਟਰੀ...