RBI ਨੇ ਬੈਂਕਾਂ ਨੂੰ ਜਾਰੀ ਕੀਤੇ ਨਵੇਂ ਹੁਕਮ, ਹੁਣ 1 ਮਈ ਨੂੰ ATM ਟ੍ਰਾਂਜੈਕਸ਼ਨ ਤੇ ਕਰਨਾ ਪਵੇਗਾ ਵੱਧ ਫ਼ੀਸ ਭੁਗਤਾਨ

RBI ਨੇ ਬੈਂਕਾਂ ਨੂੰ ਜਾਰੀ ਕੀਤੇ ਨਵੇਂ ਹੁਕਮ, ਹੁਣ 1 ਮਈ ਨੂੰ ATM ਟ੍ਰਾਂਜੈਕਸ਼ਨ ਤੇ ਕਰਨਾ ਪਵੇਗਾ ਵੱਧ ਫ਼ੀਸ ਭੁਗਤਾਨ

RBI New Transaction Guidelines:ਜੇਕਰ ਤੁਸੀਂ ਪੈਸੇ ਕਢਵਾਉਣ ਲਈ ਅਕਸਰ ATM ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ 1 ਮਈ, 2025 ਤੋਂ ਵੱਧ ਟ੍ਰਾਂਜੈਕਸ਼ਨ ਫੀਸਾਂ ਦਾ ਭੁਗਤਾਨ ਕਰਨਾ ਪਵੇਗਾ। ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ATM ਟ੍ਰਾਂਜੈਕਸ਼ਨ ਫੀਸਾਂ ਵਿੱਚ ਵਾਧੇ ਦਾ ਅਸਰ ਉਨ੍ਹਾਂ ਗਾਹਕਾਂ ‘ਤੇ ਪਵੇਗਾ ਜੋ ਮੁਫਤ...