ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਤਿੰਨ ਦਿਨਾਂ ਬਾਅਦ ਨੂੰ ਹੋਣਾ ਸੀ ਸੇਵਾਮੁਕਤ

ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਤਿੰਨ ਦਿਨਾਂ ਬਾਅਦ ਨੂੰ ਹੋਣਾ ਸੀ ਸੇਵਾਮੁਕਤ

Punjab News: ਫਾਜ਼ਿਲਕਾ ਦੇ ਪਿੰਡ ਪਿੰਡ ਕੁਹਾੜਿਆਂਵਾਲੀ ਦੇ ਫੌਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਸਵਾਗਤ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਕਿ ਇਸ ਦੁਖਦਾਈ ਖ਼ਬਰ ਨੇ ਖੁਸ਼ੀ ਦੇ ਮਾਹੌਲ ਨੂੰ ਗਮਗੀਨ ਬਣਾ ਦਿੱਤਾ। ਸਤਨਾਮ ਸਿੰਘ 25 ਸਾਲ ਫੌਜ ਵਿੱਚ ਸੇਵਾ ਕਰਨ ਉਪਰੰਤ 30 ਜੂਨ ਨੂੰ...