ਅਖੀਰਕਾਰ ਸ਼ੁਰੂ ਹੋਇਆ ਸ੍ਰੀ ਮੁਕਤਸਰ ਸਾਹਿਬ-ਮਲੋਟ ਮੁੱਖ ਮਾਰਗ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਰਸਮੀ ਉਦਘਾਟਨ

ਅਖੀਰਕਾਰ ਸ਼ੁਰੂ ਹੋਇਆ ਸ੍ਰੀ ਮੁਕਤਸਰ ਸਾਹਿਬ-ਮਲੋਟ ਮੁੱਖ ਮਾਰਗ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਰਸਮੀ ਉਦਘਾਟਨ

Punjab News: ਲੰਬੇ ਸਮੇਂ ਦੀ ਉਡੀਕ ਮਗਰੋਂ ਸ੍ਰੀ ਮੁਕਤਸਰ ਸਾਹਿਬ-ਮਲੋਟ ਮੁੱਖ ਮਾਰਗ ਅੱਜ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਰੁਪਾਣਾ ਵਿਖੇ ਸਥਿਤ ਸੇਮ ਨਾਲੇ ਦੇ ਨਵੇਂ ਪੁੱਲ ਦਾ ਰਸਮੀ ਉਦਘਾਟਨ ਕਰਦੇ ਹੋਏ ਇਸ ਸੜਕ ਨੂੰ ਆਵਾਜਾਈ ਲਈ ਚਾਲੂ ਕਰਨ ਦਾ ਐਲਾਨ ਕੀਤਾ। ਲਗਭਗ ਦੋ ਸਾਲਾਂ ਤੋਂ...
ਸਮਰਾਲਾ ਵਿੱਚ ਦਰਦਨਾਕ ਸੜਕ ਹਾਦਸਾ: ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ, ਤਿੰਨ ਜ਼ਖਮੀ

ਸਮਰਾਲਾ ਵਿੱਚ ਦਰਦਨਾਕ ਸੜਕ ਹਾਦਸਾ: ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ, ਤਿੰਨ ਜ਼ਖਮੀ

Road Accident– ਸੋਮਵਾਰ ਨੂੰ ਸਮਰਾਲਾ ਸ਼ਹਿਰ ਦੇ ਖੰਨਾ ਰੋਡ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਸ਼ਮਸ਼ਾਨਘਾਟ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਕਾਰਨ ਵਾਪਰਿਆ। ਪ੍ਰਾਪਤ ਜਾਣਕਾਰੀ...
Punjab News: ਮੀਂਹ ਕਾਰਨ ਢਹਿ ਗਏ ਘਰ ਦੀ ਮਦਦ ਲਈ ਆਮ ਆਦਮੀ ਪਾਰਟੀ ਆਈ ਅੱਗੇ, ਪੀੜਤ ਪਰਿਵਾਰ ਨੂੰ ਮਿਲੀ ਆਰਥਿਕ ਸਹਾਇਤਾ

Punjab News: ਮੀਂਹ ਕਾਰਨ ਢਹਿ ਗਏ ਘਰ ਦੀ ਮਦਦ ਲਈ ਆਮ ਆਦਮੀ ਪਾਰਟੀ ਆਈ ਅੱਗੇ, ਪੀੜਤ ਪਰਿਵਾਰ ਨੂੰ ਮਿਲੀ ਆਰਥਿਕ ਸਹਾਇਤਾ

ਮਾਨੂਪੁਰ ‘ਚ ਭਾਰੀ ਮੀਂਹ ਦੀ ਮਾਰ, ਤਬਾਹ ਪਰਿਵਾਰ ਲਈ ਆਮ ਆਦਮੀ ਪਾਰਟੀ ਬਣੀ ਮਦਦਗਾਰ Punjab News: ਪਿਛਲੇ ਮਹੀਨੇ ਹੋਈ ਭਾਰੀ ਮੀਂਹ ਦੀ ਵਜ੍ਹਾ ਨਾਲ ਸਮਰਾਲਾ ਹਲਕੇ ਦੇ ਪਿੰਡ ਮਾਨੂਪੁਰ ਵਿੱਚ ਇੱਕ ਗਰੀਬ ਪਰਿਵਾਰ ਦਾ ਕੱਚਾ ਘਰ ਢਹਿ ਗਿਆ ਸੀ। ਘਟਨਾ ਦੌਰਾਨ ਘਰ ਦੀ ਛੱਤ ਢਹਿ ਜਾਣ ਕਾਰਨ ਲਖਬੀਰ ਸਿੰਘ ਦੀ ਪਤਨੀ, ਜੋ ਤਿੰਨ ਛੋਟੇ...
ਮੋਹਾਲੀ ਸਮੇਤ 6 ਸ਼ਹਿਰਾਂ ਵਿੱਚ ਬਣਾਈ ਜਾਵੇਗੀ ਅਰਬਨ ਅਸਟੇਟ, ਜਾਣੋ ਕਿਹੜੇ ਸ਼ਹਿਰ ਹਨ…

ਮੋਹਾਲੀ ਸਮੇਤ 6 ਸ਼ਹਿਰਾਂ ਵਿੱਚ ਬਣਾਈ ਜਾਵੇਗੀ ਅਰਬਨ ਅਸਟੇਟ, ਜਾਣੋ ਕਿਹੜੇ ਸ਼ਹਿਰ ਹਨ…

Punjab News: ਪੰਜਾਬ ਸਰਕਾਰ ਨੇ ਹੁਣ ਚੰਡੀਗੜ੍ਹ ਦੇ ਨਾਲ ਲੱਗਦੇ 6 ਸ਼ਹਿਰਾਂ ਵਿੱਚ ਨਵੀਆਂ ਅਰਬਨ ਅਸਟੇਟਾਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕਾਂ ਨੂੰ ਵਧੀਆ ਰਿਹਾਇਸ਼ ਅਤੇ ਕਾਰੋਬਾਰੀ ਮੌਕੇ ਪ੍ਰਦਾਨ ਕੀਤੇ ਜਾ ਸਕਣ। ਇਸ ਯੋਜਨਾ ਤਹਿਤ, ਮੋਹਾਲੀ, ਰੂਪਨਗਰ, ਰਾਜਪੁਰਾ, ਫਤਿਹਗੜ੍ਹ ਸਾਹਿਬ, ਸਮਰਾਲਾ ਅਤੇ ਜਗਰਾਉਂ ਵਿੱਚ ਅਰਬਨ...
ਘਰੇਲੂ ਕਲੇਸ਼ ਕਾਰਨ ਸੇਵਾਮੁਕਤ ਫ਼ੌਜੀ ਬਣਿਆ ਕਾਤਲ, ਪਤਨੀ ਤੇ ਪੁੱਤਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ

ਘਰੇਲੂ ਕਲੇਸ਼ ਕਾਰਨ ਸੇਵਾਮੁਕਤ ਫ਼ੌਜੀ ਬਣਿਆ ਕਾਤਲ, ਪਤਨੀ ਤੇ ਪੁੱਤਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ

Samrala Crime News: ਪਿੰਡ ਬੁਆਣੀ ‘ਚ ਸੇਵਾਮੁਕਤ ਫ਼ੌਜੀ ਬਲਜਿੰਦਰ ਸਿੰਘ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਆਪਣੇ ਪੁੱਤਰ ਤੇ ਪਤਨੀ ‘ਤੇ ਗੋਲੀਆਂ ਚਲਾ ਦਿੱਤੀਆਂ। Retired Soldier Shot: ਖ਼ਬਰ ਸਮਰਾਲਾ ਦੇ ਦੋਰਾਹਾ ਦੀ ਹੈ। ਜਿੱਥੇ ਦੇ ਨੇੜਲੇ ਪਿੰਡ ਬੁਆਣੀ ‘ਚ ਇੱਕ ਸੇਵਾਮੁਕਤ ਫ਼ੌਜੀ...