ਦਿੱਲੀ ‘ਚ ਅੱਜ ਬੰਦ ਰਹਿਣਗੇ 100 ਤੋਂ ਵੱਧ ਬਾਜ਼ਾਰ, ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ, ਜਾਣੋ ਕਾਰਨ

ਦਿੱਲੀ ‘ਚ ਅੱਜ ਬੰਦ ਰਹਿਣਗੇ 100 ਤੋਂ ਵੱਧ ਬਾਜ਼ਾਰ, ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ, ਜਾਣੋ ਕਾਰਨ

Delhi Market Closed: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਭਿਆਨਕ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਵਪਾਰੀਆਂ ਵੱਲੋਂ ਦਿੱਲੀ ਬੰਦ ਦੇ ਸੱਦੇ ਕਾਰਨ ਅੱਜ ਦਿੱਲੀ ਦੇ ਕਈ ਬਾਜ਼ਾਰ ਬੰਦ ਰਹਿਣਗੇ। Protest In Delhi over Pahalgam Attack: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿਰੁੱਧ ਸਮਾਜ ਦੇ ਹਰ ਵਰਗ ਵਿੱਚ ਗੁੱਸਾ ਹੈ।...