ਕੰਗਨਾ ਰਣੌਤ ਨੂੰ ਥੱਪੜ ਜੜਨ ਵਾਲੀ CISF ਕਾਂਸਟੇਬਲ ਦਾ ਭਰਾ ਕਿਸਾਨਾਂ ਲਈ ਬਣਿਆ ਹੀਰੋ

ਕੰਗਨਾ ਰਣੌਤ ਨੂੰ ਥੱਪੜ ਜੜਨ ਵਾਲੀ CISF ਕਾਂਸਟੇਬਲ ਦਾ ਭਰਾ ਕਿਸਾਨਾਂ ਲਈ ਬਣਿਆ ਹੀਰੋ

ਦਿਨ ਰਾਤ ਹੜੵ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਾਹਰ ਕੱਢਣ ਦੀ ਕਰ ਰਿਹਾ ਸੇਵਾ ਹਵਾਈ ਅੱਡੇ ‘ਤੇ ਹੋਈ ਇੱਕ ਵਿਵਾਦਪੂਰਨ ਘਟਨਾ ਲਈ ਹਾਲ ਹੀ ਵਿੱਚ ਸੁਰਖੀਆਂ ਵਿੱਚ ਆਇਆ ਇੱਕ ਪਰਿਵਾਰ ਹੁਣ ਇੱਕ ਵੱਖਰੀ ਤਰ੍ਹਾਂ ਦੀ ਸੇਵਾ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਜਪਾ ਸੰਸਦ ਮੈਂਬਰ ਅਤੇ ਹਿੰਦੀ ਸਿਨੇਮਾ ਦੀ ਪ੍ਰਸਿੱਧ...