Operation Sindoor: ਭਾਰਤੀ ਫੌਜ ਨੇ ਭਰੋਸੇਯੋਗ ਜਾਣਕਾਰੀ ਮਿਲਣ ਤੋਂ ਬਾਅਦ ਕੀਤੀ ਕਾਰਵਾਈ- ਕਰਨਲ ਸੋਫੀਆ ਕੁਰੈਸ਼ੀ

Operation Sindoor: ਭਾਰਤੀ ਫੌਜ ਨੇ ਭਰੋਸੇਯੋਗ ਜਾਣਕਾਰੀ ਮਿਲਣ ਤੋਂ ਬਾਅਦ ਕੀਤੀ ਕਾਰਵਾਈ- ਕਰਨਲ ਸੋਫੀਆ ਕੁਰੈਸ਼ੀ

Operation Sindoor Live: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਫੌਜ ਵੱਲੋਂ ਪ੍ਰੈਸ ਕਨਫਾਰੰਸ ਕੀਤੀ ਜਾ ਰਹੀਂ, ਇਸ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ, ਹਵਾਈ ਸੈਨਾ ਤੋਂ ਵਿਓਮਿਕਾ ਸਿੰਘ ਜਾਣਕਾਰੀ ਦੇਣਗੇ। ਫੌਜ ਤੋਂ ਕਰਨਲ ਸੋਫੀਆ ਕੁਰੈਸ਼ੀ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, ਜਿਵੇਂ ਕਿ...