ਕੀ ਹੁਣ ਸੁਲਝੇਗਾ SYL ਮੁੱਦਾ, ਗੱਲਬਾਤ ਲਈ ਪੰਜਾਬ-ਹਰਿਆਣਾ ਤਿਆਰ ਕੇਂਦਰ ਦੇ ਸੱਦੇ ‘ਤੇ ਦਿੱਲੀ ‘ਚ 4 ਦਿਨਾਂ ਬਾਅਦ ਕਰਨਗੇ ਮੀਟਿੰਗ

ਕੀ ਹੁਣ ਸੁਲਝੇਗਾ SYL ਮੁੱਦਾ, ਗੱਲਬਾਤ ਲਈ ਪੰਜਾਬ-ਹਰਿਆਣਾ ਤਿਆਰ ਕੇਂਦਰ ਦੇ ਸੱਦੇ ‘ਤੇ ਦਿੱਲੀ ‘ਚ 4 ਦਿਨਾਂ ਬਾਅਦ ਕਰਨਗੇ ਮੀਟਿੰਗ

SYL Canal Dispute: ਪੰਜਾਬ ਤੇ ਹਰਿਆਣਾ ਵਿਚਕਾਰ ਸਤਲੁਜ-ਯਮੁਨਾ ਲਿੰਕ ਵਿਵਾਦ ਨੂੰ ਲੈ ਕੇ 9 ਜੁਲਾਈ ਨੂੰ ਦੋਵਾਂ ਸੂਬਿਆਂ ਵਿਚਕਾਰ ਮੀਟਿੰਗ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਮੀਟਿੰਗ ਵਿੱਚ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ ਦੀ ਤਿਆਰੀ ਕਰ ਰਹੇ ਹਨ। Meeting on SYL Canal Dispute between Punjab and...