ਹੁਣ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਅਜਿਹਾ ਕੰਟੈੰਟ ਤਾਂ ਅਮਰੀਕਾ ਰੱਦ ਕਰ ਸਕਦਾ ਹੈ ਵੀਜ਼ਾ, ਜਾਣੋ ਪੂਰੀ ਖ਼ਬਰ

ਹੁਣ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਅਜਿਹਾ ਕੰਟੈੰਟ ਤਾਂ ਅਮਰੀਕਾ ਰੱਦ ਕਰ ਸਕਦਾ ਹੈ ਵੀਜ਼ਾ, ਜਾਣੋ ਪੂਰੀ ਖ਼ਬਰ

US Rules News: ਅਮਰੀਕਾ ਹੁਣ ਸੋਸ਼ਲ ਮੀਡੀਆ ਪੋਸਟਾਂ ਦੀ ਨਿਗਰਾਨੀ ਕਰਕੇ ਵੀਜ਼ਾ ਰੱਦ ਕਰ ਸਕਦਾ ਹੈ। ਦੱਸ ਦਈਏ ਕਿ ਐਕਸ਼ਨ ‘ਚ ਚਲ ਰਹੇ ਟਰੰਪ ਪ੍ਰਸ਼ਾਸਨ ਨੇ ਸੈਂਕੜੇ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। US on Social Media Post: ਅਮਰੀਕਾ ਹੁਣ ਤੁਹਾਡੀਆਂ ਸੋਸ਼ਲ ਮੀਡੀਆ ਪੋਸਟਾਂ ‘ਤੇ ਵੀ ਨਜ਼ਰ ਰੱਖਦਾ ਹੈ।...