ਬਠਿੰਡਾ ‘ਚ ਗਲੀ ਵਿਚੋਂ ਕਾਰ ਚੋਰੀ: ਸੀਸੀਟਿਵੀ ‘ਚ ਕੈਦ ਹੋਈ ਵਾਰਦਾਤ, ਚੋਰਾਂ ਦੇ ਬੁਲੰਦ ਹੌਸਲੇ ; ਪੁਲਿਸ ਵੱਲੋਂ ਜਾਂਚ ਜਾਰੀ

ਬਠਿੰਡਾ ‘ਚ ਗਲੀ ਵਿਚੋਂ ਕਾਰ ਚੋਰੀ: ਸੀਸੀਟਿਵੀ ‘ਚ ਕੈਦ ਹੋਈ ਵਾਰਦਾਤ, ਚੋਰਾਂ ਦੇ ਬੁਲੰਦ ਹੌਸਲੇ ; ਪੁਲਿਸ ਵੱਲੋਂ ਜਾਂਚ ਜਾਰੀ

Punjab News: ਬਠਿੰਡਾ ਦੇ ਸ੍ਰਾਬਾ ਨਗਰ ਇਲਾਕੇ ‘ਚ ਇੱਕ ਗਲੀ ਵਿੱਚ ਖੜੀ ਜੈਨ ਕਾਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੋ ਚੋਰ ਆਪਣੀ ਕਾਰ ‘ਚ ਆਏ, ਜਿਨ੍ਹਾਂ ਵਿੱਚੋਂ ਇੱਕ ਚੋਰ ਉਤਰੇਆ ਅਤੇ ਗਲੀ ਵਿੱਚ ਖੜੀ ਕਾਰ ਦਾ ਲੌਕ ਤੋੜ ਕੇ ਉਸਨੂੰ ਬਿਨਾਂ ਸਟਾਰਟ ਕੀਤੇ ਧੱਕੇ ਨਾਲ ਅੱਗੇ ਲੈ ਗਿਆ। ਕੁਝ ਦੂਰ ਲਿਜਾ ਕੇ, ਚੋਰ ਨੇ ਕਾਰ...