Home 9 News 9 “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਨਿਵੇਕਲੀ ਪਹਿਲ, ਸਰਕਾਰੀ ਸਕੂਲ ‘ਚ ਸ਼ੂਟਿੰਗ ਰੇਂਜ ਦਾ ਉਦਘਾਟਨ

“ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਨਿਵੇਕਲੀ ਪਹਿਲ, ਸਰਕਾਰੀ ਸਕੂਲ ‘ਚ ਸ਼ੂਟਿੰਗ ਰੇਂਜ ਦਾ ਉਦਘਾਟਨ

by | Apr 17, 2025 | 5:35 PM

Punjab Sikhya Kranti program
Share

Punjab Sikhya Kranti program: ਪੰਜਾਬ ਵਿੱਚ ਹੁਣ ਆਮ ਘਰਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੀ ਸ਼ੂਟਿੰਗ ਖੇਡ ਵਿੱਚ ਨਾਮਣਾ ਖੱਟ ਸਕਣਗੇ। “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਨਿਵੇਕਲੀ ਪਹਿਲ ਕਰਦਿਆਂ ਕੈਬਨਿਟ ਮੰਤਰੀ ਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਖੰਨਾ ਵਿਖੇ ਸਰਕਾਰੀ ਸਕੂਲ ਅੰਦਰ ਬਣੀ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਹੈ।

ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿੱਚ ਬਣਾਈ ਗਈ ਇਹ ਸ਼ੂਟਿੰਗ ਰੇਂਜ ਲੁਧਿਆਣਾ ਜ਼ਿਲ੍ਹੇ ਦੇ ਕਿਸੇ ਸਰਕਾਰੀ ਸਕੂਲ ਅੰਦਰ ਬਣੀ ਪਹਿਲੀ ਸ਼ੂਟਿੰਗ ਰੇਂਜ ਹੈ। ਪੰਜ ਟਾਰਗੇਟ ਦੀ ਇਸ ਸ਼ੂਟਿੰਗ ਰੇਂਜ ‘ਤੇ 5 ਲੱਖ ਰੁਪਏ ਦਾ ਖਰਚਾ ਆਇਆ ਹੈ। ਸ਼ੂਟਿੰਗ ਰੇਂਜ ਸਮੇਤ ਕੁੱਲ 71.15 ਲੱਖ ਰੁਪਏ ਨਾਲ ਹਲਕੇ ਦੇ ਪੰਜ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ।

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸ਼ੂਟਿੰਗ ਖੇਡ ਵਿੱਚ ਪੰਜਾਬ ਦੇ ਖਿਡਾਰੀ ਕੌਮਾਂਤਰੀ ਪੱਧਰ ਤੱਕ ਨਾਮਣਾ ਖੱਟ ਰਹੇ ਹਨ। ਹੁਣ ਇਸ ਖੇਡ ਦੀ ਸਕੂਲ ਪੱਧਰ ਤੋਂ ਸਿਖਲਾਈ ਸ਼ੁਰੂ ਕਰਵਾ ਕੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖਿਡਾਰੀ ਹੋਰ ਮੈਡਲ ਜਿੱਤ ਸਕਣ ਦੇ ਸਮਰੱਥ ਹੋ ਸਕਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਦਿਸ਼ਾ ਤੇ ਦਸ਼ਾ ਸੁਧਾਰਣ ਵਿੱਚ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਖੰਨਾ ਹਲਕੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਸਮੇਤ ਸਕੂਲਾਂ ਦੀ ਨੁਹਾਰ ਬਦਲਣ ਸਬੰਧੀ ਉਦਘਾਟਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦਾ ਸਿਲਸਿਲਾ ਜਾਰੀ ਰਹੇਗਾ।

ਪੰਜ ਸਕੂਲਾਂ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ

ਕੈਬਨਿਟ ਮੰਤਰੀ ਨੇ ਜਿਹੜੇ ਪੰਜ ਸਕੂਲਾਂ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ਵਿੱਚ ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਰੂਮ, 19.10 ਲੱਖ ਰੁਪਏ ਦੀ ਲਾਗਤ ਨਾਲ ਦੋ ਕਲਾਸ ਰੂਮ ਅਤੇ 2.28 ਲੱਖ ਰੁਪਏ ਬੱਚਿਆਂ ਦੇ ਵਿੱਦਿਅਕ ਟੂਰ ਲਈ ਦਿੱਤੇ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 5 ਵਿੱਚ 1.60 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਗਏ ਹੈ।

ਇਸੇ ਤਰ੍ਹਾਂ ਖੰਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 6 ਵਿਚ 7.51 ਲੱਖ ਰੁਪਏ ਦੀ ਲਾਗਤ ਨਾਲ ਕਮਰਾ ਅਤੇ 2 ਲੱਖ ਰੁਪਏ ਦੀ ਲਾਗਤ ਨਾਲ ਬਾਥਰੂਮ ਤਿਆਰ ਕਰਵਾਏ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 8 ਵਿਚ 6.26 ਲੱਖ ਰੁਪਏ ਦੀ ਲਾਗਤ ਨਾਲ ਕਮਰੇ ਦੀ ਮੁਰੰਮਤ, 3.44 ਲੱਖ ਰੁਪਏ ਦੀ ਲਾਗਤ ਕਲਾਸ ਰੂਮ ਦੀ ਮੁਰੰਮਤ, 5.94 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿੱਚ ਹੋਰ ਮੁਰੰਮਤ ਕਾਰਜ ਅਤੇ 3 ਲੱਖ ਰੁਪਏ ਨਾਲ ਸਕੂਲ ਦੇ ਕਮਰਿਆਂ ਦੀਆਂ ਛੱਤਾਂ ਰਿਪੇਅਰ ਕਰਵਾਈਆ ਗਈਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 9 ਵਿਚ 15.02 ਲੱਖ ਰੁਪਏ ਦੀ ਲਾਗਤ ਨਾਲ ਦੋ ਕਮਰੇ ਤਿਆਰ ਕਰਵਾਏ ਗਏ ਹਨ।

ਸੌਂਦ ਨੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਦੀ ਹਰ ਜ਼ਰੂਰਤ ਨੂੰ ਤਰਜੀਹ ਦੇ ਆਧਾਰ ‘ਤੇ ਪੂਰਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਨਾ ਸਿਰਫ ਪੜ੍ਹਾਈ ਵਿੱਚ ਹੀ ਬਲਕਿ ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਵੀ ਵੱਡੀਆਂ ਮੱਲਾਂ ਮਾਰ ਸਕਣ।

ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਇਸ ਗੱਲ ‘ਤੇ ਮਾਣ ਮਹਿਸੂਸ ਕਰਨ ਕਿ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ ਕਿਉਂ ਕਿ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੀ ਹੈ ਉਹ ਬਹੁਤ ਸਾਰੇ ਨਿੱਜੀ ਸਕੂਲਾਂ ਨਾਲੋਂ ਵੀ ਬਿਹਤਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਦਾ ਗ੍ਰਾਫ ਬਹੁਤ ਉੱਚਾ ਚੁੱਕਿਆ ਗਿਆ ਹੈ ਅਤੇ ਇਸ ਸਬੰਧੀ ਯਤਨ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹਿਣਗੇ।

Live Tv

Latest Punjab News

Breaking News; MP ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ

MP Sanjeev Arora resigns;ਲੁਧਿਆਣਾ ਪੱਛਮੀ ਵਿਧਾਨ ਸਭਾ ਉਪ-ਚੋਣ ਵਿੱਚ ਆਪਣੀ ਹਾਲੀਆ ਜਿੱਤ ਤੋਂ ਬਾਅਦ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਅਧਿਕਾਰਤ ਤੌਰ 'ਤੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਅਰੋੜਾ ਨੇ ਅੱਜ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਦੇ ਨਿਵਾਸ ਸਥਾਨ 'ਤੇ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨਾਲ ਨਿੱਜੀ ਤੌਰ 'ਤੇ...

’ਯੁੱਧ ਨਸ਼ਿਆਂ ਵਿਰੁੱਧ’: ਚਾਰ ਮਹੀਨਿਆਂ ਦੌਰਾਨ 19880 ਨਸ਼ਾ ਤਸਕਰ ਗ੍ਰਿਫ਼ਤਾਰ; 786 ਕਿਲੋ ਹੈਰੋਇਨ ਅਤੇ 11.5 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ

'War on drugs' Punjab; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਚਲਾਈ ਫੈਸਲਾਕੁੰਨ ਜੰਗ 'ਯੁੱਧ ਨਸ਼ਿਆਂ ਵਿਰੁੱਧ' ਨੂੰ ਚਾਰ ਮਹੀਨੇ ਪੂਰੇ ਹੋ ਗਏ ਹਨ, ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ ਹੁਣ ਤੱਕ 12135 ਐਫਆਈਆਰਜ਼ ਦਰਜ ਕੀਤੀਆਂ ਹਨ ਅਤੇ 19880 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 786...

13000 ਰੁਪਏ ਰਿਸ਼ਵਤ ਲੈਂਦਾ ਬਲਾਕ ਅਫ਼ਸਰ ਰੰਗੇ ਹੱਥੀਂ ਕਾਬੂ

Zero tolerance policy Action; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ (ਬੀ.ਡੀ.ਪੀ.ਓ.) ਅੰਮ੍ਰਿਤਸਰ ਵਿਖੇ ਤਾਇਨਾਤ ਬਲਾਕ ਅਫ਼ਸਰ ਜਾਰਜ ਮਸੀਹ ਨੂੰ 13000 ਰੁਪਏ...

ਜੂਨ ਵਿੱਚ 44.44% ਅਤੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ 27% ਦੀ ਰਿਕਾਰਡ ਤੋੜ GST ਵਿਕਾਸ ਦਰ ਹਾਸਿਲ: ਹਰਪਾਲ ਚੀਮਾ

Punjab News; ਪੰਜਾਬ ਨੇ ਨਵੇਂ ਕੀਰਤੀਮਾਨ ਸਥਾਪਤ ਕਰਦਿਆਂ ਜੂਨ 2025 ਲਈ ਸ਼ੁੱਧ ਜੀਐਸਟੀ ਪ੍ਰਾਪਤੀ ਵਿੱਚ ਰਿਕਾਰਡ ਤੋੜ 44.44 ਪ੍ਰਤੀਸ਼ਤ ਵਾਧਾ ਅਤੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਲਈ 27.01 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ, ਜੋ ਕਿ ਸੂਬੇ ਦੇ ਇਤਿਹਾਸ ਵਿੱਚ ਕਿਸੇ ਵਿੱਤੀ ਤਿਮਾਹੀ ਦੌਰਾਨ ਅਤੇ ਜੂਨ ਮਹੀਨੇ ਲਈ ਹੁਣ...

ਵਿਜੀਲੈਂਸ ਨੇ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ASI ਕੀਤਾ ਗ੍ਰਿਫ਼ਤਾਰ

Bathinda DSP assistant taking bribe; ਬਠਿੰਡਾ ਜ਼ਿਲ੍ਹੇ ਦੇ ਭੁੱਚੋ ਮੰਡੀ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ, ਵਿਜੀਲੈਂਸ ਵਿਭਾਗ ਨੇ ਡੀਐਸਪੀ ਦਫ਼ਤਰ ਵਿੱਚ ਤਾਇਨਾਤ ਏਐਸਆਈ ਰਾਜ ਕੁਮਾਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਰਾਜ ਕੁਮਾਰ 'ਤੇ ਪਿੰਡ ਕਲਿਆਣ ਦੇ ਸਾਬਕਾ...

Videos

Shefali Jariwala Death: ‘ਸਾਫਟਵੇਅਰ ਵਿੱਚ ਗੜਬੜ ਸੀ…’, ਸ਼ੇਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ ਰਾਮਦੇਵ ਨੇ ਕੀ ਕਿਹਾ ਜੋ ਵਾਇਰਲ ਹੋਇਆ

Shefali Jariwala Death: ਹਾਲ ਹੀ ਵਿੱਚ, ਅਦਾਕਾਰਾ ਅਤੇ 'ਕਾਂਟਾ ਲਗਾ' ਫੇਮ ਸ਼ੇਫਾਲੀ ਜਰੀਵਾਲਾ ਦੀ 42 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਐਂਟੀ-ਏਜਿੰਗ ਦਵਾਈਆਂ ਅਤੇ ਜੀਵਨ ਸ਼ੈਲੀ ਨੂੰ ਲੈ ਕੇ ਬਹਿਸ ਛਿੜ ਗਈ। ਇਸ ਦੌਰਾਨ, ਯੋਗ ਗੁਰੂ ਬਾਬਾ...

Son Of Sardaar 2: ਟਾਈਟਲ ਟਰੈਕ ਵਿੱਚ ਅਜੈ ਦੇਵਗਨ ਦਾ ਨਜ਼ਰ ਆਇਆ ਜਲਵਾ, ਨੀਰੂ ਬਾਜਵਾ ਦੇ ਡਾਂਸ ਨੇ ਪਾਈਆਂ ਧਮਾਲਾਂ

Son Of Sardaar 2 Title: ਕੁਝ ਦਿਨ ਪਹਿਲਾਂ, ਨਿਰਮਾਤਾਵਾਂ ਨੇ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਦੀ ਫਿਲਮ 'ਸਨ ਆਫ ਸਰਦਾਰ 2' ਦਾ ਟੀਜ਼ਰ ਰਿਲੀਜ਼ ਕੀਤਾ ਸੀ। 1 ਜੁਲਾਈ ਨੂੰ, ਉਨ੍ਹਾਂ ਨੇ ਇਸ ਫਿਲਮ ਦਾ ਟਾਈਟਲ ਟਰੈਕ ਵੀ ਪੇਸ਼ ਕੀਤਾ। ਇਸ ਗੀਤ ਵਿੱਚ ਅਜੇ ਦੇਵਗਨ ਪੱਗ ਬੰਨ੍ਹ ਕੇ ਬਹੁਤ ਸਟਾਈਲਿਸ਼ ਲੱਗ ਰਹੇ ਹਨ।...

ਆਸਟ੍ਰੇਲੀਆ ਨੇ ਫਿਰ ਵਧਾਈ Student Visa Fees, ਹੁਣ ਪੜ੍ਹਾਈ ਕਰਨ ਲਈ ਜਾਣੋ ਕਿੰਨੀ ਭਰਨੀ ਪਵੇਗੀ ਫ਼ੀਸ

Australia hikes student visa fee; ਆਸਟ੍ਰੇਲੀਆ, ਜੋ ਪਹਿਲਾਂ ਹੀ ਸਭ ਤੋਂ ਵੱਧ ਵਿਦਿਆਰਥੀ ਵੀਜ਼ਾ ਫੀਸਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਨੇ ਦੇਸ਼ ਵਿੱਚ ਪੜ੍ਹਾਈ ਦੀ ਲਾਗਤ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਆਸਟ੍ਰੇਲੀਆਈ ਸਰਕਾਰ ਦੀ ਵੈੱਬਸਾਈਟ 'ਤੇ ਇੱਕ ਐਲਾਨ ਦੇ ਅਨੁਸਾਰ, 1 ਜੁਲਾਈ ਤੋਂ ਪ੍ਰਭਾਵੀ, ਵਿਦਿਆਰਥੀ ਵੀਜ਼ਾ ਅਰਜ਼ੀ...

Maalik Trailer: ‘ਮਾਲਿਕ’ ਦਾ ਟ੍ਰੇਲਰ ਰਿਲੀਜ਼, ਰਾਜਕੁਮਾਰ ਰਾਓ ਦਿਖੇ ਇਸ ਸ਼ਾਨਦਾਰ ਅੰਦਾਜ਼ ‘ਚ

film maalik trailer out now; ਰਾਜਕੁਮਾਰ ਰਾਓ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਨ੍ਹਾਂ ਦੀ ਫਿਲਮ 'ਮਾਲਿਕ' ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਅੱਜ ਇਹ ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਸ਼ਕਤੀਸ਼ਾਲੀ ਹੈ ਅਤੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦੇਵੇਗਾ। ਰਾਜਕੁਮਾਰ ਰਾਓ ਦਾ...

Bollywood Update: ਰੀਆ ਚੱਕਰਵਰਤੀ ਦਾ ਫਿਲਮੀ ਕਰੀਅਰ ਕਦੋਂ ਅਤੇ ਕਿਵੇਂ ਹੋਇਆ ਸ਼ੁਰੂ ? ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਉਹ ਕਿਸ ਨੂੰ ਕਰ ਰਹੀ ਡੇਟ

Bollywood Update: 2020 ਵਿੱਚ, ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਦੇਹਾਂਤ ਹੋ ਗਿਆ। ਉਸ ਸਮੇਂ, ਖ਼ਬਰਾਂ ਆਈਆਂ ਕਿ ਉਹ ਰੀਆ ਚੱਕਰਵਰਤੀ ਨਾਲ ਰਿਸ਼ਤੇ ਵਿੱਚ ਸੀ। ਬਾਅਦ ਵਿੱਚ, ਸੁਸ਼ਾਂਤ ਮੌਤ ਦਾ ਮਾਮਲਾ ਸੀਬੀਆਈ ਕੋਲ ਗਿਆ ਅਤੇ ਫਿਰ ਇਹ ਮਾਮਲਾ ਨਾਰਕੋਟਿਕਸ ਕੰਟਰੋਲ ਬਿਊਰੋ ਕੋਲ ਗਿਆ ਜਿਸ ਵਿੱਚ ਮਸ਼ਹੂਰ ਹਸਤੀਆਂ ਦੇ ਨਾਮ...

Amritsar

Zirakpur News: ਤੀਜੀ ਮੰਜਿਲ ਤੋਂ ਡਿੱਗ ਕੇ 20 ਸਾਲਾ ਦੀ ਵਿਦਿਆਰਥਣ ਦੀ ਸ਼ੱਕੀ ਹਲਾਤ ਵਿੱਚ ਮੌਤ

-ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਕੀਤੀ ਜਾਂਚ ਸ਼ੁਰੂ Zirakpur News- ਜ਼ੀਰਕਪੁਰ ਦੇ ਨੇੜਲੇ ਪਿੰਡ ਨਾਭਾ ਸਾਹਿਬ ਵਿਖੇ ਇਕ ਪੀ.ਜੀ. ਵਿੱਚ ਰਹਿੰਦੀ ਇਕ 20 ਸਾਲਾ ਦੀ ਹਿਮਾਚਲ ਦੀ ਵਿਦਿਆਰਥਣ ਦੀ ਸ਼ੱਕੀ ਹਲਾਤਾਂ ਵਿੱਚ ਤੀਜੀ ਮੰਜਿਲ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ। ਜ਼ੀਰਕਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ...

ਸੰਗਰੂਰ ਵਾਲਿਆਂ ਲਈ ਖ਼ਤਰੇ ਦੇ ਘੰਟੀ,,, ਘੱਗਰ ਦਰਿਆ ‘ਚ ਵਧਿਆ ਪਾਣੀ ਦਾ ਪੱਧਰ

Punjab Monsoon: ਦੱਸ ਦਈਏ ਕਿ ਪਿਛਲੇ 12 ਘੰਟਿਆਂ 'ਚ ਵਧਿਆ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਕਰੀਬ ਪੰਜ ਫੁੱਟ ਦੇ ਯਾਨੀ 730 ਤੋਂ 735 ਦੇ ਕਰੀਬ ਪਹੁੰਚ ਗਿਆ ਹੈ। Ghaggar River Water Level in Sangrur: ਇਸ ਸਮੇਂ ਦੇਸ਼ ਦੇ ਹਰ ਸੂਬੇ 'ਚ ਮੌਨਸੂਨ ਖੂਬ ਬਰਸ ਰਿਹਾ ਹੈ। ਮੌਨਸੂਨ ਬਾਕੀ ਸੂਬਿਆਂ ਦੇ ਨਾਲ ਪੰਜਾਬ 'ਚ ਵੀ ਮਿਹਰਬਾਨ...

ਹੁਸ਼ਿਆਰਪੁਰ ‘ਚ ਕਾਰ-ਟਰੈਕਟਰ ਦੀ ਟੱਕਰ ‘ਚ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖਮੀ

Hoshiarpur Road Accident: ਹਾਦਸੇ ਵਿੱਚ ਜ਼ਖਮੀ ਹੋਏ ਮੁਨੀਸ਼ ਕੁਮਾਰ ਅਤੇ ਰਮਨ ਕੁਮਾਰ ਨੂੰ ਪੀਜੀਆਈ ਚੰਡੀਗੜ੍ਹ ਅਤੇ ਗੁਰੂ ਰਾਮ ਦਾਸ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। Youth Dies in Car-Tractor Collision: ਹੁਸ਼ਿਆਰਪੁਰ ਦੇ ਤਲਵਾੜਾ ਵਿਖੇ ਕਾਰ-ਟਰੈਕਟਰ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ...

ਪੰਜਾਬ ਦੇ ਮੈਡੀਕਲ ਕਾਲਜਾਂ ਦੇ ਇੰਟਰਨਾਂ ਦੀ ਵਧੀ ਤਨਖਾਹ : ਹੁਣ 15 ਹਜ਼ਾਰ ਦੀ ਬਜਾਏ 22 ਹਜ਼ਾਰ ਮਿਲਣਗੇ

Punjab News: ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਇੰਟਰਨਾਂ ਦਾ ਵਜ਼ੀਫ਼ਾ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਉਨ੍ਹਾਂ ਨੂੰ ਹਰ ਮਹੀਨੇ 15 ਹਜ਼ਾਰ ਦੀ ਬਜਾਏ 22 ਹਜ਼ਾਰ ਰੁਪਏ ਮਿਲਣਗੇ। ਪੋਸਟ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਾਲ ਵਿੱਚ ਕ੍ਰਮਵਾਰ 76, 77 ਅਤੇ 78 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸੇ...

ਨਵਾਂ ਸ਼ਹਿਰ ਦੇ ਪਿੰਡ ਉਸਮਾਨਪੁਰ ‘ਚ ਗੋਲੀਆਂ ਮਾਰ ਕੇ 29 ਸਾਲਾਂ ਨੌਜਵਾਨ ਦਾ ਕਤਲ

Nawanshahr News: ਸਾਰੀ ਵਾਰਦਾਤ ਤੋਂ ਪਹਿਲਾਂ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਡਾਂਗਾ ਦੇ ਨਾਲ ਤੋੜੇ ਦਿੱਤਾ ਗਿਆ ਤਾਂ ਜੋ ਕੁੱਝ ਰਿਕਾਰਡ ਨਾ ਹੋ ਸਕੇ। Youth Shot Dead: ਨਵਾਂ ਸ਼ਹਿਰ ਦੇ ਥਾਣਾ ਰਾਹੋਂ ਅਧੀਨ ਆਉਂਦੇ ਪਿੰਡ ਉਸਮਾਨਪੁਰ 'ਚ ਗੋਲੀਆਂ ਚਲਣ ਦੀ ਵਾਰਦਾਤ ਵਾਪਰੀ ਹੈ। ਇਸ ਦੌਰਾਨ ਇੱਕ 29 ਸਾਲਾਂ ਨੌਜਵਾਨ...

Ludhiana

हरियाणा में किसानों के लिए खुशखबरी, सीएम ने बढ़ाई सूरजमुखी खरीद की तारीख, ₹7280 MSP तय

Haryana Farmer: हरियाणा सरकार ने सूरजमुखी की खरीद अवधि को तीन दिन बढ़ाकर 3 जुलाई तक कर दी है। किसानों को न्यूनतम समर्थन मूल्य का लाभ दिलाने के लिए यह कदम उठाया गया है। Sunflower purchase in Haryana: हरियाणा सरकार ने सूरजमुखी की खरीद अवधि को तीन दिन बढ़ाकर 3 जुलाई तक...

विनेश फोगाट के घर आया नन्हा मेहमान, बेटे को दिया जन्म

Vinesh Phogat: हरियाणा की रेसलर और जुलाना से कांग्रेस विधायक विनेश फोगाट मां बन गई हैं। उन्होंने बेटे को जन्म दिया। Vinesh Phogat become Mother: हरियाणा की रेसलर और जुलाना से कांग्रेस विधायक विनेश फोगाट मां बन गई हैं। उन्होंने मंगलवार सुबह 9 बजे दिल्ली के अपोलो...

अंबाला में बिजली निगम के एक्सईएन पर गिरी गाज, अनिल विज ने किया सस्पेंड

Ambala News: सोमवार रात को एक्सईएन एक क्लब में निक्कर पहनकर पहुंचे। जब क्लब के स्टाफ ने इस पर आपत्ति जताई, तो उन्होंने क्लब का बिजली कनेक्शन कटवा दिया। Anil Vij suspended XEN: हरियाणा के बिजली मंत्री अनिल विज ने अंबाला में बिजली निगम के एक्सईएन (XEN) हरीश गोयल को...

शाहबाद में मारकंडा नदी उफान पर, बह रहा 23112 क्यूसेक पानी, प्रशासन ने जारी किया अलर्ट

Monsoon in Haryana: पहाड़ों से मैदानों तक आ रही नदियों में पानी का जलस्तर बढ़ने के कारण लोगों में दहशत का माहौल है उधर प्रशासन भी अलर्ट पर है। Shahbad Markanda River: देश में मॉरसून खूब बरस रहे है। ऐसे में देश की नदियां नालियां उफान पर है। पहाड़ी इलाकों में हो रही...

हरियाणा में कार वाले की गुंडागर्दी, रोडवेज बस के सामने लहराई पिस्टल, सवारियां को भी कुचलने की कोशिश

Jind News: मामला हरियाणा के जींद से सामने आ रहा है। जहाँ जींद से दिल्ली जा रही हरियाणा रोडवेज की बस के सामने युवक ने फॉर्च्यूनर गाड़ी लगाकर पिस्टल लहराई। Haryana Roadways Bus: हरियाणा में आए दिन गुंड़ागर्दी के वीडियो सामने आ रहे है, ऐसा लग रहा है जैसे बदमाशों में पुलिस...

Jalandhar

हिमाचल में तबाही की तस्वीरें, निर्माणाधीन टनल गिरी, टनल के बीच फंसे करीब 300 पर्यटक, करसोग-गोहर में फटा बादल

Himachal Weather: हिमाचल में जून में औसत 135 मिमी बारिश हुई जबकि सामान्य बारिश 101 मिमी होती है। यह 34 प्रतिशत अधिक है। 1901 के बाद से राज्य में जून के महीने में 21वीं सबसे अधिक बारिश है। Landslide in Himachal Pradesh: हिमाचल प्रदेश के मंडी में भारी लैंडस्लाइड हो गया...

हिमाचल के नालागढ़ में रोडवेज की बस पलटी,  18 यात्री घायल, 2 की हालत गंभीर

Nalagarh, Himachal Pradesh: नालागढ़-स्वारघाट सड़क पर एक बड़ा हादसा हो गया है, जहाँ सरकाघाट डिपो की एक बस पलट गई।बताया जा रहा है कि इस हादसे में 18 यात्री घायल, 2 की हालत गंभीर बताई जा रही है। Himachal Roadways Bus Overturned: हिमाचल प्रदेश में लगातार हो रही बारिश के...

ਹਿਮਾਚਲ ਦੇ ਮੰਡੀ ਵਿੱਚ ਬੱਦਲ ਫਟਣ ਨਾਲ ਤਬਾਹੀ; ਤਿੰਨ ਮੌਤਾਂ, 30 ਲਾਪਤਾ…

Cloudburst in Himachal's Mandi: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰੇ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ। ਅਸਮਾਨੀ ਕਹਿਰ ਕਾਰਨ ਕਾਰਸੋਗ, ਸੇਰਾਜ ਅਤੇ ਧਰਮਪੁਰ ਸਬ-ਡਿਵੀਜ਼ਨਾਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ। ਜਿੱਥੇ ਕਾਰਸੋਗ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਮਲਬੇ ਹੇਠ...

ਸ਼ਿਮਲਾ ਵਿੱਚ 5 ਮੰਜ਼ਿਲਾ ਇਮਾਰਤ ਡਿੱਗੀ: ਮੰਤਰੀ ਦੀ ਮੌਜੂਦਗੀ ਵਿੱਚ NHAI ਅਧਿਕਾਰੀ ‘ਤੇ ਹੋਇਆ ਹਮਲਾ

Collapses in Shimla: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦੌਰਾਨ, ਸੋਮਵਾਰ ਨੂੰ ਸ਼ਿਮਲਾ ਵਿੱਚ ਇੱਕ 5 ਮੰਜ਼ਿਲਾ ਘਰ ਸਿਰਫ਼ 5 ਸਕਿੰਟਾਂ ਵਿੱਚ ਢਹਿ ਗਿਆ। ਚਾਰ-ਮਾਰਗੀ ਲਈ ਕੱਟਣ ਕਾਰਨ ਘਰ ਦੀ ਨੀਂਹ ਹਿੱਲ ਗਈ। ਮੀਂਹ ਤੋਂ ਬਾਅਦ, ਨੀਂਹ ਤੋਂ ਮਿੱਟੀ ਡਿੱਗ ਗਈ, ਜਿਸ ਕਾਰਨ ਇਮਾਰਤ ਸਵੇਰੇ 8 ਵਜੇ ਦੇ ਕਰੀਬ ਡਿੱਗ ਗਈ। ਹਾਲਾਂਕਿ, ਖ਼ਤਰੇ ਨੂੰ...

चंडीगढ़ शिमला NH पर खतरों भरा सफर, पहाड़ी से लगातार पत्थर गिरने से NH पर जाम

Chandigarh Shimla NH-5: चंडीगढ़ शिमला NH-5 पर चक्की मोड़ पर पहाड़ी से लगातार पत्थर गिर रहे हैं। इसके कारण सोमवार को सुबह भी 8 बजे से 9:30 बजे तक करीब डेढ़ घंटा तक दोनों ओर का ट्रैफिक बंद रहा। Solan, Chakki Mor Road Jam: चंडीगढ़ शिमला NH-5 पर चक्की मोड़ पर पहाड़ी से लगातार...

Patiala

क्या बदलेगा जाएगा दिल्ली के 160 साल पुराने स्टेशन का नाम! दिल्ली CM ने रेल मंत्री को पत्र लिख सुझाया ये नाम

Delhi Railway Station: दिल्ली की सीएम रेखा गुप्ता ने केंद्रीय रेल मंत्री अश्वनी वैष्‍णव को पत्र लिखकर दिल्ली के 160 साल पुराने रेलवे स्टेशन का नाम बदलने पर विचार करने की मांग की है। Old Delhi Railway Station Name Change: देश की राजधानी दिल्ली के पुरानी दिल्ली रेलवे...

ਦਿੱਲੀ ਵਿੱਚ ਪੁਰਾਣੇ ਵਾਹਨਾਂ ਨੂੰ ਅੱਜ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਇਸ ਤਰ੍ਹਾਂ ਰੱਖੀ ਜਾਵੇਗੀ ਨਿਗਰਾਨੀ

No Fuel For Old Vehicles: ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਦਰਅਸਲ, 01 ਜੁਲਾਈ, 2025 ਤੋਂ, 15 ਸਾਲ ਤੋਂ ਪੁਰਾਣੇ ਪੈਟਰੋਲ ਅਤੇ ਸੀਐਨਜੀ ਵਾਹਨਾਂ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਨੂੰ ਹੁਣ ਰਾਜਧਾਨੀ ਦੇ ਕਿਸੇ ਵੀ ਪੈਟਰੋਲ ਪੰਪ 'ਤੇ ਬਾਲਣ ਨਹੀਂ ਮਿਲੇਗਾ। ਇਹ ਸਖ਼ਤ ਕਦਮ...

Delhi Update: ਮੀਂਹ ਵਿੱਚ ਖੇਡਣ ਦੀ ਜ਼ਿੱਦ ਕਰਨ ‘ਤੇ ਪਿਤਾ ਨੇ ਆਪਣੇ 10 ਸਾਲਾ ਦੀ ਪੁੱਤਰ ਦੀ ਜਾਨ ਲਈ

Delhi Crime: ਦੇਸ਼ ਦੀ ਰਾਜਧਾਨੀ ਦਿੱਲੀ ਸਾਗਰਪੁਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੇ 10 ਸਾਲ ਦੇ ਪੁੱਤਰ ਨੂੰ ਸਿਰਫ਼ ਮੀਂਹ ਵਿੱਚ ਖੇਡਣ ਦੀ ਜ਼ਿੱਦ ਕਰਨ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਭਿਆਨਕ ਘਟਨਾ ਸ਼ਨੀਵਾਰ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ। ਜਾਣਕਾਰੀ...

गोलियों की तड़तड़ाहट से दहला दिल्ली, मॉर्निंग वॉक पर निकले शख्स की हत्या, मचा हड़कंप

Delhi Crime News: दिल्ली के बवाना में मॉर्निंग वॉक पर निकले एक युवक की गोली मारकर हत्या कर दी गई। उस ने मौके पर ही दम तोड़ दिया। Shooting incident in Bawana Delhi: दिल्ली के बवाना इलाके में मॉर्निंग वॉक पर निकले 43 वर्षीय दीपक की गोली मारकर हत्या कर दी गई है। मौके पर...

Delhi News: ਕੈਂਪਾਂ ਵਿੱਚ ਮੁਫਤ ਬਿਜਲੀ, ਖਾਤੇ ਵਿੱਚ ਫੰਡ ਟ੍ਰਾਂਸਫਰ … ਨਵੀਂ ਨੀਤੀ ਦਿੱਲੀ ਉਪਕਰਣਾਂ ਵਿੱਚ ਹੋਈ ਲਾਗੂ

Delhi News: ਸਾਵਨ ਦੇ ਦੌਰਾਨ ਦਿੱਲੀ ਦੀ ਭਾਰਤੀ ਜਨਤਾਤਾ ਪਾਰਟੀ ਦੀ ਸਰਕਾਰ ਨੇ ਕਾਵੜ ਯਾਤਰਾ ਲਈ ਦੋ ਮਹੱਤਵਪੂਰਨ ਫੈਸਲੇ ਲਏ ਹਨ. ਮੰਗਲਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਵਿੱਚ ਮੁਲਾਕਾਤ ਮੀਟਿੰਗ ਵਿੱਚ, ਇਹ ਫੈਸਲਾ ਲਿਆ ਗਿਆ ਕਿ ਕਾਵਾਨਾਂਸਾਂ ਲਈ ਜ਼ਰੂਰੀ ਪ੍ਰਬੰਧਾਂ ਦੀ ਵਿੱਤੀ ਸਹਾਇਤਾ ਸਿੱਧੇ ਕਾਂਵਰ ਐਸੋਜਜਾਵਾਂ...

Punjab

Haryana

Himachal Pardesh

Delhi

क्या बदलेगा जाएगा दिल्ली के 160 साल पुराने स्टेशन का नाम! दिल्ली CM ने रेल मंत्री को पत्र लिख सुझाया ये नाम

क्या बदलेगा जाएगा दिल्ली के 160 साल पुराने स्टेशन का नाम! दिल्ली CM ने रेल मंत्री को पत्र लिख सुझाया ये नाम

Delhi Railway Station: दिल्ली की सीएम रेखा गुप्ता ने केंद्रीय रेल मंत्री अश्वनी वैष्‍णव को पत्र लिखकर दिल्ली के 160 साल पुराने रेलवे स्टेशन का नाम बदलने पर विचार करने की मांग की है। Old Delhi Railway Station Name Change: देश की राजधानी दिल्ली के पुरानी दिल्ली रेलवे...

ਦਿੱਲੀ ਵਿੱਚ ਪੁਰਾਣੇ ਵਾਹਨਾਂ ਨੂੰ ਅੱਜ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਇਸ ਤਰ੍ਹਾਂ ਰੱਖੀ ਜਾਵੇਗੀ ਨਿਗਰਾਨੀ

ਦਿੱਲੀ ਵਿੱਚ ਪੁਰਾਣੇ ਵਾਹਨਾਂ ਨੂੰ ਅੱਜ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਇਸ ਤਰ੍ਹਾਂ ਰੱਖੀ ਜਾਵੇਗੀ ਨਿਗਰਾਨੀ

No Fuel For Old Vehicles: ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਦਰਅਸਲ, 01 ਜੁਲਾਈ, 2025 ਤੋਂ, 15 ਸਾਲ ਤੋਂ ਪੁਰਾਣੇ ਪੈਟਰੋਲ ਅਤੇ ਸੀਐਨਜੀ ਵਾਹਨਾਂ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਨੂੰ ਹੁਣ ਰਾਜਧਾਨੀ ਦੇ ਕਿਸੇ ਵੀ ਪੈਟਰੋਲ ਪੰਪ 'ਤੇ ਬਾਲਣ ਨਹੀਂ ਮਿਲੇਗਾ। ਇਹ ਸਖ਼ਤ ਕਦਮ...

Delhi Update: ਮੀਂਹ ਵਿੱਚ ਖੇਡਣ ਦੀ ਜ਼ਿੱਦ ਕਰਨ ‘ਤੇ ਪਿਤਾ ਨੇ ਆਪਣੇ 10 ਸਾਲਾ ਦੀ ਪੁੱਤਰ ਦੀ ਜਾਨ ਲਈ

Delhi Update: ਮੀਂਹ ਵਿੱਚ ਖੇਡਣ ਦੀ ਜ਼ਿੱਦ ਕਰਨ ‘ਤੇ ਪਿਤਾ ਨੇ ਆਪਣੇ 10 ਸਾਲਾ ਦੀ ਪੁੱਤਰ ਦੀ ਜਾਨ ਲਈ

Delhi Crime: ਦੇਸ਼ ਦੀ ਰਾਜਧਾਨੀ ਦਿੱਲੀ ਸਾਗਰਪੁਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੇ 10 ਸਾਲ ਦੇ ਪੁੱਤਰ ਨੂੰ ਸਿਰਫ਼ ਮੀਂਹ ਵਿੱਚ ਖੇਡਣ ਦੀ ਜ਼ਿੱਦ ਕਰਨ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਭਿਆਨਕ ਘਟਨਾ ਸ਼ਨੀਵਾਰ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ। ਜਾਣਕਾਰੀ...

गोलियों की तड़तड़ाहट से दहला दिल्ली, मॉर्निंग वॉक पर निकले शख्स की हत्या, मचा हड़कंप

गोलियों की तड़तड़ाहट से दहला दिल्ली, मॉर्निंग वॉक पर निकले शख्स की हत्या, मचा हड़कंप

Delhi Crime News: दिल्ली के बवाना में मॉर्निंग वॉक पर निकले एक युवक की गोली मारकर हत्या कर दी गई। उस ने मौके पर ही दम तोड़ दिया। Shooting incident in Bawana Delhi: दिल्ली के बवाना इलाके में मॉर्निंग वॉक पर निकले 43 वर्षीय दीपक की गोली मारकर हत्या कर दी गई है। मौके पर...

Delhi News: ਕੈਂਪਾਂ ਵਿੱਚ ਮੁਫਤ ਬਿਜਲੀ, ਖਾਤੇ ਵਿੱਚ ਫੰਡ ਟ੍ਰਾਂਸਫਰ … ਨਵੀਂ ਨੀਤੀ ਦਿੱਲੀ ਉਪਕਰਣਾਂ ਵਿੱਚ ਹੋਈ ਲਾਗੂ

Delhi News: ਕੈਂਪਾਂ ਵਿੱਚ ਮੁਫਤ ਬਿਜਲੀ, ਖਾਤੇ ਵਿੱਚ ਫੰਡ ਟ੍ਰਾਂਸਫਰ … ਨਵੀਂ ਨੀਤੀ ਦਿੱਲੀ ਉਪਕਰਣਾਂ ਵਿੱਚ ਹੋਈ ਲਾਗੂ

Delhi News: ਸਾਵਨ ਦੇ ਦੌਰਾਨ ਦਿੱਲੀ ਦੀ ਭਾਰਤੀ ਜਨਤਾਤਾ ਪਾਰਟੀ ਦੀ ਸਰਕਾਰ ਨੇ ਕਾਵੜ ਯਾਤਰਾ ਲਈ ਦੋ ਮਹੱਤਵਪੂਰਨ ਫੈਸਲੇ ਲਏ ਹਨ. ਮੰਗਲਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਵਿੱਚ ਮੁਲਾਕਾਤ ਮੀਟਿੰਗ ਵਿੱਚ, ਇਹ ਫੈਸਲਾ ਲਿਆ ਗਿਆ ਕਿ ਕਾਵਾਨਾਂਸਾਂ ਲਈ ਜ਼ਰੂਰੀ ਪ੍ਰਬੰਧਾਂ ਦੀ ਵਿੱਤੀ ਸਹਾਇਤਾ ਸਿੱਧੇ ਕਾਂਵਰ ਐਸੋਜਜਾਵਾਂ...

Breaking News; MP ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ

Breaking News; MP ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ

MP Sanjeev Arora resigns;ਲੁਧਿਆਣਾ ਪੱਛਮੀ ਵਿਧਾਨ ਸਭਾ ਉਪ-ਚੋਣ ਵਿੱਚ ਆਪਣੀ ਹਾਲੀਆ ਜਿੱਤ ਤੋਂ ਬਾਅਦ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਅਧਿਕਾਰਤ ਤੌਰ 'ਤੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਅਰੋੜਾ ਨੇ ਅੱਜ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਦੇ ਨਿਵਾਸ ਸਥਾਨ 'ਤੇ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨਾਲ ਨਿੱਜੀ ਤੌਰ 'ਤੇ...

Shefali Jariwala Death: ‘ਸਾਫਟਵੇਅਰ ਵਿੱਚ ਗੜਬੜ ਸੀ…’, ਸ਼ੇਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ ਰਾਮਦੇਵ ਨੇ ਕੀ ਕਿਹਾ ਜੋ ਵਾਇਰਲ ਹੋਇਆ

Shefali Jariwala Death: ‘ਸਾਫਟਵੇਅਰ ਵਿੱਚ ਗੜਬੜ ਸੀ…’, ਸ਼ੇਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ ਰਾਮਦੇਵ ਨੇ ਕੀ ਕਿਹਾ ਜੋ ਵਾਇਰਲ ਹੋਇਆ

Shefali Jariwala Death: ਹਾਲ ਹੀ ਵਿੱਚ, ਅਦਾਕਾਰਾ ਅਤੇ 'ਕਾਂਟਾ ਲਗਾ' ਫੇਮ ਸ਼ੇਫਾਲੀ ਜਰੀਵਾਲਾ ਦੀ 42 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਐਂਟੀ-ਏਜਿੰਗ ਦਵਾਈਆਂ ਅਤੇ ਜੀਵਨ ਸ਼ੈਲੀ ਨੂੰ ਲੈ ਕੇ ਬਹਿਸ ਛਿੜ ਗਈ। ਇਸ ਦੌਰਾਨ, ਯੋਗ ਗੁਰੂ ਬਾਬਾ...

Breaking News; MP ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ

Breaking News; MP ਸੰਜੀਵ ਅਰੋੜਾ ਨੇ ਰਾਜ ਸਭਾ ਤੋਂ ਦਿੱਤਾ ਅਸਤੀਫਾ

MP Sanjeev Arora resigns;ਲੁਧਿਆਣਾ ਪੱਛਮੀ ਵਿਧਾਨ ਸਭਾ ਉਪ-ਚੋਣ ਵਿੱਚ ਆਪਣੀ ਹਾਲੀਆ ਜਿੱਤ ਤੋਂ ਬਾਅਦ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਅਧਿਕਾਰਤ ਤੌਰ 'ਤੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਅਰੋੜਾ ਨੇ ਅੱਜ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਦੇ ਨਿਵਾਸ ਸਥਾਨ 'ਤੇ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨਾਲ ਨਿੱਜੀ ਤੌਰ 'ਤੇ...

Shefali Jariwala Death: ‘ਸਾਫਟਵੇਅਰ ਵਿੱਚ ਗੜਬੜ ਸੀ…’, ਸ਼ੇਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ ਰਾਮਦੇਵ ਨੇ ਕੀ ਕਿਹਾ ਜੋ ਵਾਇਰਲ ਹੋਇਆ

Shefali Jariwala Death: ‘ਸਾਫਟਵੇਅਰ ਵਿੱਚ ਗੜਬੜ ਸੀ…’, ਸ਼ੇਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ ਰਾਮਦੇਵ ਨੇ ਕੀ ਕਿਹਾ ਜੋ ਵਾਇਰਲ ਹੋਇਆ

Shefali Jariwala Death: ਹਾਲ ਹੀ ਵਿੱਚ, ਅਦਾਕਾਰਾ ਅਤੇ 'ਕਾਂਟਾ ਲਗਾ' ਫੇਮ ਸ਼ੇਫਾਲੀ ਜਰੀਵਾਲਾ ਦੀ 42 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਐਂਟੀ-ਏਜਿੰਗ ਦਵਾਈਆਂ ਅਤੇ ਜੀਵਨ ਸ਼ੈਲੀ ਨੂੰ ਲੈ ਕੇ ਬਹਿਸ ਛਿੜ ਗਈ। ਇਸ ਦੌਰਾਨ, ਯੋਗ ਗੁਰੂ ਬਾਬਾ...

ਮਹਿਲਾ ਮੁੱਕੇਬਾਜ਼ ਨੇ ਕੋਚ ‘ਤੇ ਜਿਨਸੀ ਸ਼ੋਸ਼ਣ ਦਾ ਲਗਾਇਆ ਦੋਸ਼ , ਕੱਪੜੇ ਉਤਾਰਨ ਅਤੇ ਗੁਪਤ ਅੰਗਾਂ ਨੂੰ ਛੂਹਣ ਲਈ ਪਾਇਆ ਦਬਾਅ

FIR against boxing coach;ਰਾਜੀਵ ਗਾਂਧੀ ਸਪੋਰਟਸ ਕੰਪਲੈਕਸ ਵਿੱਚ ਚੱਲ ਰਹੇ ਸਾਈਂ ਬਾਕਸਿੰਗ ਸੈਂਟਰ ਦੀ ਮਹਿਲਾ ਕੋਚ 'ਤੇ ਇੱਕ ਅੰਤਰਰਾਸ਼ਟਰੀ ਮਹਿਲਾ ਮੁੱਕੇਬਾਜ਼ ਨੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਖਿਡਾਰਨ ਨੇ ਕਿਹਾ ਹੈ ਕਿ ਕੋਚ ਵੱਲੋਂ ਉਸਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਸਬੰਧ ਵਿੱਚ...