Home 9 News 9 “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਨਿਵੇਕਲੀ ਪਹਿਲ, ਸਰਕਾਰੀ ਸਕੂਲ ‘ਚ ਸ਼ੂਟਿੰਗ ਰੇਂਜ ਦਾ ਉਦਘਾਟਨ

“ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਨਿਵੇਕਲੀ ਪਹਿਲ, ਸਰਕਾਰੀ ਸਕੂਲ ‘ਚ ਸ਼ੂਟਿੰਗ ਰੇਂਜ ਦਾ ਉਦਘਾਟਨ

by | Apr 17, 2025 | 5:35 PM

Punjab Sikhya Kranti program
Share

Punjab Sikhya Kranti program: ਪੰਜਾਬ ਵਿੱਚ ਹੁਣ ਆਮ ਘਰਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੀ ਸ਼ੂਟਿੰਗ ਖੇਡ ਵਿੱਚ ਨਾਮਣਾ ਖੱਟ ਸਕਣਗੇ। “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਨਿਵੇਕਲੀ ਪਹਿਲ ਕਰਦਿਆਂ ਕੈਬਨਿਟ ਮੰਤਰੀ ਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਖੰਨਾ ਵਿਖੇ ਸਰਕਾਰੀ ਸਕੂਲ ਅੰਦਰ ਬਣੀ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਹੈ।

ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿੱਚ ਬਣਾਈ ਗਈ ਇਹ ਸ਼ੂਟਿੰਗ ਰੇਂਜ ਲੁਧਿਆਣਾ ਜ਼ਿਲ੍ਹੇ ਦੇ ਕਿਸੇ ਸਰਕਾਰੀ ਸਕੂਲ ਅੰਦਰ ਬਣੀ ਪਹਿਲੀ ਸ਼ੂਟਿੰਗ ਰੇਂਜ ਹੈ। ਪੰਜ ਟਾਰਗੇਟ ਦੀ ਇਸ ਸ਼ੂਟਿੰਗ ਰੇਂਜ ‘ਤੇ 5 ਲੱਖ ਰੁਪਏ ਦਾ ਖਰਚਾ ਆਇਆ ਹੈ। ਸ਼ੂਟਿੰਗ ਰੇਂਜ ਸਮੇਤ ਕੁੱਲ 71.15 ਲੱਖ ਰੁਪਏ ਨਾਲ ਹਲਕੇ ਦੇ ਪੰਜ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ।

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸ਼ੂਟਿੰਗ ਖੇਡ ਵਿੱਚ ਪੰਜਾਬ ਦੇ ਖਿਡਾਰੀ ਕੌਮਾਂਤਰੀ ਪੱਧਰ ਤੱਕ ਨਾਮਣਾ ਖੱਟ ਰਹੇ ਹਨ। ਹੁਣ ਇਸ ਖੇਡ ਦੀ ਸਕੂਲ ਪੱਧਰ ਤੋਂ ਸਿਖਲਾਈ ਸ਼ੁਰੂ ਕਰਵਾ ਕੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖਿਡਾਰੀ ਹੋਰ ਮੈਡਲ ਜਿੱਤ ਸਕਣ ਦੇ ਸਮਰੱਥ ਹੋ ਸਕਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਦਿਸ਼ਾ ਤੇ ਦਸ਼ਾ ਸੁਧਾਰਣ ਵਿੱਚ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਖੰਨਾ ਹਲਕੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਸਮੇਤ ਸਕੂਲਾਂ ਦੀ ਨੁਹਾਰ ਬਦਲਣ ਸਬੰਧੀ ਉਦਘਾਟਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦਾ ਸਿਲਸਿਲਾ ਜਾਰੀ ਰਹੇਗਾ।

ਪੰਜ ਸਕੂਲਾਂ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ

ਕੈਬਨਿਟ ਮੰਤਰੀ ਨੇ ਜਿਹੜੇ ਪੰਜ ਸਕੂਲਾਂ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ਵਿੱਚ ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਰੂਮ, 19.10 ਲੱਖ ਰੁਪਏ ਦੀ ਲਾਗਤ ਨਾਲ ਦੋ ਕਲਾਸ ਰੂਮ ਅਤੇ 2.28 ਲੱਖ ਰੁਪਏ ਬੱਚਿਆਂ ਦੇ ਵਿੱਦਿਅਕ ਟੂਰ ਲਈ ਦਿੱਤੇ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 5 ਵਿੱਚ 1.60 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਗਏ ਹੈ।

ਇਸੇ ਤਰ੍ਹਾਂ ਖੰਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 6 ਵਿਚ 7.51 ਲੱਖ ਰੁਪਏ ਦੀ ਲਾਗਤ ਨਾਲ ਕਮਰਾ ਅਤੇ 2 ਲੱਖ ਰੁਪਏ ਦੀ ਲਾਗਤ ਨਾਲ ਬਾਥਰੂਮ ਤਿਆਰ ਕਰਵਾਏ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 8 ਵਿਚ 6.26 ਲੱਖ ਰੁਪਏ ਦੀ ਲਾਗਤ ਨਾਲ ਕਮਰੇ ਦੀ ਮੁਰੰਮਤ, 3.44 ਲੱਖ ਰੁਪਏ ਦੀ ਲਾਗਤ ਕਲਾਸ ਰੂਮ ਦੀ ਮੁਰੰਮਤ, 5.94 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿੱਚ ਹੋਰ ਮੁਰੰਮਤ ਕਾਰਜ ਅਤੇ 3 ਲੱਖ ਰੁਪਏ ਨਾਲ ਸਕੂਲ ਦੇ ਕਮਰਿਆਂ ਦੀਆਂ ਛੱਤਾਂ ਰਿਪੇਅਰ ਕਰਵਾਈਆ ਗਈਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 9 ਵਿਚ 15.02 ਲੱਖ ਰੁਪਏ ਦੀ ਲਾਗਤ ਨਾਲ ਦੋ ਕਮਰੇ ਤਿਆਰ ਕਰਵਾਏ ਗਏ ਹਨ।

ਸੌਂਦ ਨੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਦੀ ਹਰ ਜ਼ਰੂਰਤ ਨੂੰ ਤਰਜੀਹ ਦੇ ਆਧਾਰ ‘ਤੇ ਪੂਰਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਨਾ ਸਿਰਫ ਪੜ੍ਹਾਈ ਵਿੱਚ ਹੀ ਬਲਕਿ ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਵੀ ਵੱਡੀਆਂ ਮੱਲਾਂ ਮਾਰ ਸਕਣ।

ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਇਸ ਗੱਲ ‘ਤੇ ਮਾਣ ਮਹਿਸੂਸ ਕਰਨ ਕਿ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ ਕਿਉਂ ਕਿ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੀ ਹੈ ਉਹ ਬਹੁਤ ਸਾਰੇ ਨਿੱਜੀ ਸਕੂਲਾਂ ਨਾਲੋਂ ਵੀ ਬਿਹਤਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਦਾ ਗ੍ਰਾਫ ਬਹੁਤ ਉੱਚਾ ਚੁੱਕਿਆ ਗਿਆ ਹੈ ਅਤੇ ਇਸ ਸਬੰਧੀ ਯਤਨ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹਿਣਗੇ।

Live Tv

Latest Punjab News

PSEB Syllabus 2025: ਪੰਜਾਬ ਬੋਰਡ ਨੇ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਦਾ ਸਿਲੇਬਸ ਬਦਲਿਆ, ਇਸ ਤਰ੍ਹਾਂ ਡਾਊਨਲੋਡ ਕਰੋ

PSEB Syllabus 2025: ਜੇਕਰ ਤੁਸੀਂ ਪੰਜਾਬ ਬੋਰਡ ਦੇ ਵਿਦਿਆਰਥੀ ਹੋ ਜਾਂ ਤੁਹਾਡੇ ਘਰ ਦਾ ਕੋਈ ਬੱਚਾ PSEB ਵਿੱਚ ਪੜ੍ਹਦਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸੈਸ਼ਨ 2025 ਲਈ ਪਹਿਲੀ ਤੋਂ ਬਾਰ੍ਹਵੀਂ ਜਮਾਤ ਲਈ ਨਵਾਂ ਸਿਲੇਬਸ ਜਾਰੀ ਕੀਤਾ ਹੈ। ਹੁਣ ਪੂਰਾ ਅਧਿਐਨ ਯੋਜਨਾ...

ਵਿਆਹੁਤਾ ਨੇ ਸਹੁਰੇ ਪਰਿਵਾਰ ਤੰਗ ਪਰੇਸ਼ਾਨ ਹੋ ਨਿਗਲਿਆ ਜ਼ਹਿਰ, ਪਰਿਵਾਰ ਨੇ ਪੁਲਿਸ ਲਗਾਈ ਇਨਸਾਫ਼ ਦੀ ਗੁਹਾਰ

Punjab News; ਸਮਾਜ 'ਚ ਸਹੁਰੇ ਪਰਿਵਾਰ ਵਲੋਂ ਵਿਆਹ ਤੋਂ ਬਾਅਦ ਵੀ ਲੜਕੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ, ਅਜਿਹਾ ਹੀ ਇਕ ਤਾਜ਼ਾ ਮਾਮਲਾ ਪਿੰਡ ਰਸੂਲਪੁਰ ਤੋਂ ਸਾਹਮਣੇ ਆਇਆ। ਜਿੱਥੇ ਵਿਆਹੀ ਮਨਪ੍ਰੀਤ ਕੌਰ ਉਮਰ ਕਰੀਬ 28 ਸਾਲ ਦੀ ਸੀ ਜੋ ਜਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਦੇ ਪਿੰਡ ਭਗਤੂਪੁਰ...

ਚੋਰਾਂ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ‘ਤੇ ਹਮਲਾ, ਇੱਕ ਪੁਲਿਸ ਮੁਲਾਜ਼ਮ ਜ਼ਖਮੀ

Punjab News; ਚੋਰਾਂ ਦੇ ਹੌਸਲੇ ਇਸ ਤਰੀਕੇ ਦੇ ਨਾਲ ਹੁਣ ਬੁਲੰਦ ਹੋ ਚੁੱਕੇ ਕੀ ਇਹਨਾਂ ਚੋਰਾਂ ਨੂੰ ਨਾ ਤਾਂ ਕਾਨੂੰਨ ਦਾ ਖੌਫ ਹੈ ਤੇ ਨਾ ਕਾਨੂੰਨ ਦੀ ਵਰਦੀ ਦਾ ਜੋ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅਤੇ ਕਈ ਵਾਰ ਬੇਖੌਫ ਚੋਰ ਬਦਮਾਸ਼ ਪੁਲਿਸ ਦੇ ਉੱਤੇ ਹੀ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਤਰੀਕੇ ਦੀ ਇੱਕ...

ਸ੍ਰੀ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮਨੁੱਖੀ ਤਸਕਰੀ ‘ਚ ਸ਼ਾਮਲ 8 ਮੁਲਜ਼ਮਾਂ ਨੂੰ ਕੀਤਾ ਕਾਬੂ

Sri Fatehgarh Sahib Police: ਪ੍ਰਾਈਵੇਟ ਹਸਪਤਾਲ ਚੋਂ ਇੱਕ ਨਵ ਜਨਮੇ ਬੱਚੇ ਨੂੰ ਲੱਖਾਂ ਰੁਪਏ ਵਿੱਚ ਖਰੀਦਣ ਦਾ ਲਾਲਚ ਦਿੱਤਾ ਅਤੇ ਫਿਰ ਆਸ਼ਾ ਵਰਕਰ ਤੇ ਦਾਈ ਨਾਲ ਮਿਲ ਕੇ 4 ਲੱਖ ਰੁਪਏ ਵਿੱਚ ਵੇਚਿਆ। Human Trafficking Case: ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪੁਲਿਸ ਨੇ...

ਮੰਦਭਾਗਾ ਹਾਦਸਾ! ਸੜਕ ਦੁਰਘਟਨਾਂ ‘ਚ ਬਜ਼ੁਰਗ ਨੇ ਗਵਾਈ ਜਾਨ

Road Accident; ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਸੜਕ ਹਾਦਸੇ ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ ਜਿੱਥੇ ਮ੍ਰਿਤੁਕ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਟਹਿਲ ਸਿੰਘ ਉਮਰ ਕਰੀਬ 65 ਸਾਲ ਵਾਸੀ ਖਲਵਾੜਾ ਕਲੋਨੀ ਅਤੇ ਜਖਮੀਆਂ ਦੀ ਪਛਾਣ ਕੁਲਜੀਤ...

Videos

‘The Great Indian Kapil Show’ ‘ਚ ਦੇਖਣ ਨੂੰ ਮਿਲਿਆ ਗੌਤਮ ਗੰਭੀਰ ਦਾ ਮਸਤੀ ਭਰਿਆ ਅੰਦਾਜ਼, ਨਵਾਂ ਪ੍ਰੋਮੋ ਜਾਰੀ

The Great Indian Kapil Show 3: ਕਪਿਲ ਸ਼ਰਮਾ ਦਾ ਸਭ ਤੋਂ ਮਸ਼ਹੂਰ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਆਪਣੇ ਤੀਜੇ ਸੀਜ਼ਨ ਨਾਲ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਧਮਾਲ ਮਚਾ ਰਿਹਾ ਹੈ। ਸਲਮਾਨ ਖਾਨ ਤੋਂ ਲੈ ਕੇ ਮੈਟਰੋ ਦੀ ਸਟਾਰ ਕਾਸਟ ਤੱਕ, ਇਨ੍ਹੀਂ ਦਿਨੀਂ ਹਰ ਕੋਈ ਇਸ ਸ਼ੋਅ ਵਿੱਚ ਹੁਣ ਤੱਕ ਨਜ਼ਰ ਆ ਚੁੱਕਾ ਹੈ। ਇਸ ਦੇ...

Diljit ਦੀ ਸਰਦਾਰਜੀ 3 ਭਾਰਤ ‘ਚ ਹੋਵੇਗੀ ਰਿਲੀਜ਼ ! ਭਾਰਤ ‘ਚ ਐਕਟਿਵ ਹੋਏ ਕਈ ਫੇਮਸ ਪਾਕਿ ਸਟਾਰਸ ਦੇ ਸੋਸ਼ਲ ਮੀਡੀਆ, ਕੁਝ ਯੂਟਿਊਬ ਚੈਨਲਾਂ ਤੋਂ ਵੀ ਪਾਬੰਦੀ ਹਟੀ

Ban on Pakistani Channels: ਭਾਰਤ ਨੇ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਵਿਰੁੱਧ 'ਆਪ੍ਰੇਸ਼ਨ ਸਿੰਦੂਰ' ਦੀ ਕਾਰਵਾਈ ਦੌਰਾਨ ਨਾ ਸਿਰਫ਼ ਸਰਹੱਦ 'ਤੇ, ਸਗੋਂ ਡਿਜੀਟਲ ਮੋਰਚੇ 'ਤੇ ਵੀ ਕਾਰਵਾਈ ਕੀਤੀ ਸੀ। ਭਾਰਤ ਨੇ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਬਲਾਕ ਕਰ ਦਿੱਤਾ। ਮਨਵੀਰ ਰੰਧਾਵਾ ਦੀ ਰਿਪੋਰਟ...

ਟਾਈਗਰ ਸ਼ਰਾਫ ਦੀ ‘Baaghi 4’ ਦੇ ਪ੍ਰਸ਼ੰਸਕ ਦੀਵਾਨੇ , ਬਿਨਾਂ ਟ੍ਰੇਲਰ ਦੇ ਵੀ ਇੰਟਰਨੈੱਟ ‘ਤੇ ਮਚਾਈ ਹਲਚਲ

Tiger Shroff's 'Baaghi 4': ਪ੍ਰਸ਼ੰਸਕ ਟਾਈਗਰ ਸ਼ਰਾਫ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ, ਅਤੇ ਇਸਦੀ ਤਾਜ਼ਾ ਉਦਾਹਰਣ 'ਬਾਗੀ 4' ਹੈ। ਹੈਰਾਨੀ ਦੀ ਗੱਲ ਹੈ ਕਿ ਫਿਲਮ ਦਾ ਕੋਈ ਅਧਿਕਾਰਤ ਟੀਜ਼ਰ ਜਾਂ ਟ੍ਰੇਲਰ ਅਜੇ ਤੱਕ ਰਿਲੀਜ਼ ਨਹੀਂ ਹੋਇਆ ਹੈ, ਪਰ ਇੰਟਰਨੈੱਟ 'ਤੇ ਇਸ ਫਿਲਮ ਲਈ ਬਹੁਤ ਵੱਡਾ ਕ੍ਰੇਜ਼ ਹੈ। ਪ੍ਰਸ਼ੰਸਕਾਂ ਦੁਆਰਾ ਬਣਾਏ...

Shefali Jariwala Death: ‘ਸਾਫਟਵੇਅਰ ਵਿੱਚ ਗੜਬੜ ਸੀ…’, ਸ਼ੇਫਾਲੀ ਜਰੀਵਾਲਾ ਦੀ ਮੌਤ ਤੋਂ ਬਾਅਦ ਰਾਮਦੇਵ ਨੇ ਕੀ ਕਿਹਾ ਜੋ ਵਾਇਰਲ ਹੋਇਆ

Shefali Jariwala Death: ਹਾਲ ਹੀ ਵਿੱਚ, ਅਦਾਕਾਰਾ ਅਤੇ 'ਕਾਂਟਾ ਲਗਾ' ਫੇਮ ਸ਼ੇਫਾਲੀ ਜਰੀਵਾਲਾ ਦੀ 42 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਐਂਟੀ-ਏਜਿੰਗ ਦਵਾਈਆਂ ਅਤੇ ਜੀਵਨ ਸ਼ੈਲੀ ਨੂੰ ਲੈ ਕੇ ਬਹਿਸ ਛਿੜ ਗਈ। ਇਸ ਦੌਰਾਨ, ਯੋਗ ਗੁਰੂ ਬਾਬਾ...

Son Of Sardaar 2: ਟਾਈਟਲ ਟਰੈਕ ਵਿੱਚ ਅਜੈ ਦੇਵਗਨ ਦਾ ਨਜ਼ਰ ਆਇਆ ਜਲਵਾ, ਨੀਰੂ ਬਾਜਵਾ ਦੇ ਡਾਂਸ ਨੇ ਪਾਈਆਂ ਧਮਾਲਾਂ

Son Of Sardaar 2 Title: ਕੁਝ ਦਿਨ ਪਹਿਲਾਂ, ਨਿਰਮਾਤਾਵਾਂ ਨੇ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਦੀ ਫਿਲਮ 'ਸਨ ਆਫ ਸਰਦਾਰ 2' ਦਾ ਟੀਜ਼ਰ ਰਿਲੀਜ਼ ਕੀਤਾ ਸੀ। 1 ਜੁਲਾਈ ਨੂੰ, ਉਨ੍ਹਾਂ ਨੇ ਇਸ ਫਿਲਮ ਦਾ ਟਾਈਟਲ ਟਰੈਕ ਵੀ ਪੇਸ਼ ਕੀਤਾ। ਇਸ ਗੀਤ ਵਿੱਚ ਅਜੇ ਦੇਵਗਨ ਪੱਗ ਬੰਨ੍ਹ ਕੇ ਬਹੁਤ ਸਟਾਈਲਿਸ਼ ਲੱਗ ਰਹੇ ਹਨ।...

Amritsar

PSEB Syllabus 2025: ਪੰਜਾਬ ਬੋਰਡ ਨੇ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਦਾ ਸਿਲੇਬਸ ਬਦਲਿਆ, ਇਸ ਤਰ੍ਹਾਂ ਡਾਊਨਲੋਡ ਕਰੋ

PSEB Syllabus 2025: ਪੰਜਾਬ ਬੋਰਡ ਨੇ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਦਾ ਸਿਲੇਬਸ ਬਦਲਿਆ, ਇਸ ਤਰ੍ਹਾਂ ਡਾਊਨਲੋਡ ਕਰੋ

PSEB Syllabus 2025: ਜੇਕਰ ਤੁਸੀਂ ਪੰਜਾਬ ਬੋਰਡ ਦੇ ਵਿਦਿਆਰਥੀ ਹੋ ਜਾਂ ਤੁਹਾਡੇ ਘਰ ਦਾ ਕੋਈ ਬੱਚਾ PSEB ਵਿੱਚ ਪੜ੍ਹਦਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸੈਸ਼ਨ 2025 ਲਈ ਪਹਿਲੀ ਤੋਂ ਬਾਰ੍ਹਵੀਂ ਜਮਾਤ ਲਈ ਨਵਾਂ ਸਿਲੇਬਸ ਜਾਰੀ ਕੀਤਾ ਹੈ। ਹੁਣ ਪੂਰਾ ਅਧਿਐਨ ਯੋਜਨਾ...

ਸ੍ਰੀ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮਨੁੱਖੀ ਤਸਕਰੀ ‘ਚ ਸ਼ਾਮਲ 8 ਮੁਲਜ਼ਮਾਂ ਨੂੰ ਕੀਤਾ ਕਾਬੂ

ਸ੍ਰੀ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮਨੁੱਖੀ ਤਸਕਰੀ ‘ਚ ਸ਼ਾਮਲ 8 ਮੁਲਜ਼ਮਾਂ ਨੂੰ ਕੀਤਾ ਕਾਬੂ

Sri Fatehgarh Sahib Police: ਪ੍ਰਾਈਵੇਟ ਹਸਪਤਾਲ ਚੋਂ ਇੱਕ ਨਵ ਜਨਮੇ ਬੱਚੇ ਨੂੰ ਲੱਖਾਂ ਰੁਪਏ ਵਿੱਚ ਖਰੀਦਣ ਦਾ ਲਾਲਚ ਦਿੱਤਾ ਅਤੇ ਫਿਰ ਆਸ਼ਾ ਵਰਕਰ ਤੇ ਦਾਈ ਨਾਲ ਮਿਲ ਕੇ 4 ਲੱਖ ਰੁਪਏ ਵਿੱਚ ਵੇਚਿਆ। Human Trafficking Case: ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪੁਲਿਸ ਨੇ...

ਬਿਕਰਮ ਮਜੀਠੀਆ ਦੇ ਰਿਮਾਂਡ ਵਿੱਚ 4 ਦਿਨ ਦਾ ਵਾਧਾ

Breaking News: ਪੰਜਾਬ 'ਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਰਿਮਾਂਡ ਵਿੱਚ ਵਾਧਾ ਕਰ ਦਿੱਤਾ ਹੈ। Bikram Majithia's remand extended: ਪੰਜਾਬ 'ਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ...

Ludhiana: ਮੰਦਿਰ ਵਿੱਚ ਚੋਰੀ ਕਰਦਾ ਫੜਿਆ ਗਿਆ ਚੋਰ, ਬਰਾਮਦ ਕੀਤਾ ਨਸ਼ੀਲੇ ਪਦਾਰਥਾਂ ਦਾ ਟੀਕਾ

Ludhiana: ਮੰਗਲਵਾਰ ਸਵੇਰੇ ਹੰਬੜਾ ਰੋਡ 'ਤੇ ਸਥਿਤ ਕਾਲੀ ਮਾਤਾ ਮੰਦਰ ਵਿੱਚ ਇੱਕ ਚੋਰ ਦਾਖਲ ਹੋਇਆ। ਜਦੋਂ ਉਹ ਚੋਰੀ ਕਰਕੇ ਸਾਮਾਨ ਚੋਰੀ ਕਰਨ ਲੱਗਾ ਤਾਂ ਲੋਕਾਂ ਨੇ ਉਸਨੂੰ ਫੜ ਲਿਆ। ਬਾਅਦ ਵਿੱਚ, ਉਸਨੂੰ ਮੰਦਰ ਦੇ ਅਹਾਤੇ ਵਿੱਚ ਇੱਕ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਗਿਆ ਅਤੇ ਉਸ ਤੋਂ ਪੈਸੇ ਅਤੇ ਸਾਮਾਨ ਬਰਾਮਦ ਕੀਤਾ ਗਿਆ। ਮੌਕੇ 'ਤੇ...

ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਨਵਾਂ ਐਲਾਨ, ਡੀਸੀ ਹਿਮਾਂਸ਼ੂ ਅਗਰਵਾਲ ਨੇ ਜਾਰੀ ਕੀਤੇ ਨਿਰਦੇਸ਼

Latest Punjab News: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਬਿਜਲੀ ਖਪਤਕਾਰਾਂ ਲਈ ਨਵੀਆਂ ਅਤੇ ਆਸਾਨ ਸ਼ਿਕਾਇਤ ਨਿਵਾਰਣ ਸਹੂਲਤਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਖਪਤਕਾਰ ਆਪਣੀਆਂ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਵਟਸਐਪ, ਮਿਸਡ ਕਾਲ ਅਤੇ ਐਸਐਮਐਸ ਰਾਹੀਂ ਵੀ ਦਰਜ ਕਰਵਾ ਸਕਦੇ ਹਨ। ਇਸ ਪਹਿਲਕਦਮੀ ਨਾਲ ਖਪਤਕਾਰਾਂ...

Ludhiana

अपनी पहचान खोता नूह जिले का गांव नवलगढ़, लाखों रुपए फंड मिलने के बाद भी सुविधाओं का अभाव

Nuh, Haryana News: बरसात के मौसम में गांव में गंदगी के अंबार लगे हुए हैं। मार्गों पर जलभराव तथा कीचड़ लोगों की दुश्वारियां बढ़ा रहे हैं। Gram Panchayat Nawalgarh: नूंह जिले के पुनहाना क्षेत्र का ग्राम पंचायत नवलगढ़ अपनी पहचान खोता जा रहा है। गांव के सभी रास्ते कीचड़...

प्रशासन और छात्रों के बीच समझौते के बाद एचएयू में 21 से चल रहा छात्रों का धरना समाप्त, छात्रों की 7 मांगें मानी

Hisar, Students Protest: एचएयू प्रशासन की तरफ से स्कॉलरशीप में कटौती करने के बाद विद्यार्थियों ने 10 जून को कुलपति कार्यालय के बाहर प्रदर्शन किया था। Chaudhary Charan Singh Haryana Agricultural University: हिसार के चौधरी चरण सिंह हरियाणा कृषि विश्वविद्यालय एचएयू में...

Haryana News: ਹਿਸਾਰ HAU ਵਿਖੇ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਖਤਮ: ਵਿਦਿਆਰਥੀਆਂ ਦੀਆਂ 7 ਮੰਗਾਂ ਮੰਨੀਆਂ ਗਈਆ

Haryana News: ਹਿਸਾਰ ਸਥਿਤ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (HAU) ਵਿੱਚ 21 ਦਿਨਾਂ ਤੋਂ ਚੱਲ ਰਹੀ ਵਿਦਿਆਰਥੀ ਹੜਤਾਲ ਹੁਣ ਖਤਮ ਹੋ ਗਈ ਹੈ। ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵਿਚਕਾਰ ਇੱਕ ਸਮਝੌਤਾ ਹੋ ਗਿਆ ਹੈ। ਵਿਦਿਆਰਥੀਆਂ ਦੀਆਂ 8 ਵਿੱਚੋਂ 7 ਮੰਗਾਂ ਮੰਨ ਲਈਆਂ ਗਈਆਂ ਹਨ। ਸਭ ਤੋਂ ਮਹੱਤਵਪੂਰਨ ਮੰਗ ਇਹ ਹੈ ਕਿ...

हरियाणा में किसानों के लिए खुशखबरी, सीएम ने बढ़ाई सूरजमुखी खरीद की तारीख, ₹7280 MSP तय

Haryana Farmer: हरियाणा सरकार ने सूरजमुखी की खरीद अवधि को तीन दिन बढ़ाकर 3 जुलाई तक कर दी है। किसानों को न्यूनतम समर्थन मूल्य का लाभ दिलाने के लिए यह कदम उठाया गया है। Sunflower purchase in Haryana: हरियाणा सरकार ने सूरजमुखी की खरीद अवधि को तीन दिन बढ़ाकर 3 जुलाई तक...

विनेश फोगाट के घर आया नन्हा मेहमान, बेटे को दिया जन्म

Vinesh Phogat: हरियाणा की रेसलर और जुलाना से कांग्रेस विधायक विनेश फोगाट मां बन गई हैं। उन्होंने बेटे को जन्म दिया। Vinesh Phogat become Mother: हरियाणा की रेसलर और जुलाना से कांग्रेस विधायक विनेश फोगाट मां बन गई हैं। उन्होंने मंगलवार सुबह 9 बजे दिल्ली के अपोलो...

Jalandhar

हिमाचल प्रदेश में भारी बारिश के कारण तबाही, अबतक 51 लोगों की मौत, 34 लापता

Himachal Pradesh: राज्य में लैंडस्लाइड-बाढ़ से जुड़ी घटनाओं में अबतक 51 लोगों की मौत हो चुकी है। 30 से ज्यादा लापता हैं। 40 के करीब मकान पूरी तरह ढहे हैं। मंडी जिले से बहने वाली ब्यास नदी उफान पर है। राज्य में आज तेज बारिश का रेड अलर्ट है। Himachal Pradesh Cloud...

हिमाचल में तबाही की तस्वीरें, निर्माणाधीन टनल गिरी, टनल के बीच फंसे करीब 300 पर्यटक, करसोग-गोहर में फटा बादल

Himachal Weather: हिमाचल में जून में औसत 135 मिमी बारिश हुई जबकि सामान्य बारिश 101 मिमी होती है। यह 34 प्रतिशत अधिक है। 1901 के बाद से राज्य में जून के महीने में 21वीं सबसे अधिक बारिश है। Landslide in Himachal Pradesh: हिमाचल प्रदेश के मंडी में भारी लैंडस्लाइड हो गया...

हिमाचल के नालागढ़ में रोडवेज की बस पलटी,  18 यात्री घायल, 2 की हालत गंभीर

Nalagarh, Himachal Pradesh: नालागढ़-स्वारघाट सड़क पर एक बड़ा हादसा हो गया है, जहाँ सरकाघाट डिपो की एक बस पलट गई।बताया जा रहा है कि इस हादसे में 18 यात्री घायल, 2 की हालत गंभीर बताई जा रही है। Himachal Roadways Bus Overturned: हिमाचल प्रदेश में लगातार हो रही बारिश के...

ਹਿਮਾਚਲ ਦੇ ਮੰਡੀ ਵਿੱਚ ਬੱਦਲ ਫਟਣ ਨਾਲ ਤਬਾਹੀ; ਤਿੰਨ ਮੌਤਾਂ, 30 ਲਾਪਤਾ…

Cloudburst in Himachal's Mandi: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰੇ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ। ਅਸਮਾਨੀ ਕਹਿਰ ਕਾਰਨ ਕਾਰਸੋਗ, ਸੇਰਾਜ ਅਤੇ ਧਰਮਪੁਰ ਸਬ-ਡਿਵੀਜ਼ਨਾਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ। ਜਿੱਥੇ ਕਾਰਸੋਗ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਮਲਬੇ ਹੇਠ...

ਸ਼ਿਮਲਾ ਵਿੱਚ 5 ਮੰਜ਼ਿਲਾ ਇਮਾਰਤ ਡਿੱਗੀ: ਮੰਤਰੀ ਦੀ ਮੌਜੂਦਗੀ ਵਿੱਚ NHAI ਅਧਿਕਾਰੀ ‘ਤੇ ਹੋਇਆ ਹਮਲਾ

Collapses in Shimla: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦੌਰਾਨ, ਸੋਮਵਾਰ ਨੂੰ ਸ਼ਿਮਲਾ ਵਿੱਚ ਇੱਕ 5 ਮੰਜ਼ਿਲਾ ਘਰ ਸਿਰਫ਼ 5 ਸਕਿੰਟਾਂ ਵਿੱਚ ਢਹਿ ਗਿਆ। ਚਾਰ-ਮਾਰਗੀ ਲਈ ਕੱਟਣ ਕਾਰਨ ਘਰ ਦੀ ਨੀਂਹ ਹਿੱਲ ਗਈ। ਮੀਂਹ ਤੋਂ ਬਾਅਦ, ਨੀਂਹ ਤੋਂ ਮਿੱਟੀ ਡਿੱਗ ਗਈ, ਜਿਸ ਕਾਰਨ ਇਮਾਰਤ ਸਵੇਰੇ 8 ਵਜੇ ਦੇ ਕਰੀਬ ਡਿੱਗ ਗਈ। ਹਾਲਾਂਕਿ, ਖ਼ਤਰੇ ਨੂੰ...

Patiala

क्या बदलेगा जाएगा दिल्ली के 160 साल पुराने स्टेशन का नाम! दिल्ली CM ने रेल मंत्री को पत्र लिख सुझाया ये नाम

Delhi Railway Station: दिल्ली की सीएम रेखा गुप्ता ने केंद्रीय रेल मंत्री अश्वनी वैष्‍णव को पत्र लिखकर दिल्ली के 160 साल पुराने रेलवे स्टेशन का नाम बदलने पर विचार करने की मांग की है। Old Delhi Railway Station Name Change: देश की राजधानी दिल्ली के पुरानी दिल्ली रेलवे...

ਦਿੱਲੀ ਵਿੱਚ ਪੁਰਾਣੇ ਵਾਹਨਾਂ ਨੂੰ ਅੱਜ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਇਸ ਤਰ੍ਹਾਂ ਰੱਖੀ ਜਾਵੇਗੀ ਨਿਗਰਾਨੀ

No Fuel For Old Vehicles: ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਦਰਅਸਲ, 01 ਜੁਲਾਈ, 2025 ਤੋਂ, 15 ਸਾਲ ਤੋਂ ਪੁਰਾਣੇ ਪੈਟਰੋਲ ਅਤੇ ਸੀਐਨਜੀ ਵਾਹਨਾਂ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਨੂੰ ਹੁਣ ਰਾਜਧਾਨੀ ਦੇ ਕਿਸੇ ਵੀ ਪੈਟਰੋਲ ਪੰਪ 'ਤੇ ਬਾਲਣ ਨਹੀਂ ਮਿਲੇਗਾ। ਇਹ ਸਖ਼ਤ ਕਦਮ...

Delhi Update: ਮੀਂਹ ਵਿੱਚ ਖੇਡਣ ਦੀ ਜ਼ਿੱਦ ਕਰਨ ‘ਤੇ ਪਿਤਾ ਨੇ ਆਪਣੇ 10 ਸਾਲਾ ਦੀ ਪੁੱਤਰ ਦੀ ਜਾਨ ਲਈ

Delhi Crime: ਦੇਸ਼ ਦੀ ਰਾਜਧਾਨੀ ਦਿੱਲੀ ਸਾਗਰਪੁਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੇ 10 ਸਾਲ ਦੇ ਪੁੱਤਰ ਨੂੰ ਸਿਰਫ਼ ਮੀਂਹ ਵਿੱਚ ਖੇਡਣ ਦੀ ਜ਼ਿੱਦ ਕਰਨ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਭਿਆਨਕ ਘਟਨਾ ਸ਼ਨੀਵਾਰ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ। ਜਾਣਕਾਰੀ...

गोलियों की तड़तड़ाहट से दहला दिल्ली, मॉर्निंग वॉक पर निकले शख्स की हत्या, मचा हड़कंप

Delhi Crime News: दिल्ली के बवाना में मॉर्निंग वॉक पर निकले एक युवक की गोली मारकर हत्या कर दी गई। उस ने मौके पर ही दम तोड़ दिया। Shooting incident in Bawana Delhi: दिल्ली के बवाना इलाके में मॉर्निंग वॉक पर निकले 43 वर्षीय दीपक की गोली मारकर हत्या कर दी गई है। मौके पर...

Delhi News: ਕੈਂਪਾਂ ਵਿੱਚ ਮੁਫਤ ਬਿਜਲੀ, ਖਾਤੇ ਵਿੱਚ ਫੰਡ ਟ੍ਰਾਂਸਫਰ … ਨਵੀਂ ਨੀਤੀ ਦਿੱਲੀ ਉਪਕਰਣਾਂ ਵਿੱਚ ਹੋਈ ਲਾਗੂ

Delhi News: ਸਾਵਨ ਦੇ ਦੌਰਾਨ ਦਿੱਲੀ ਦੀ ਭਾਰਤੀ ਜਨਤਾਤਾ ਪਾਰਟੀ ਦੀ ਸਰਕਾਰ ਨੇ ਕਾਵੜ ਯਾਤਰਾ ਲਈ ਦੋ ਮਹੱਤਵਪੂਰਨ ਫੈਸਲੇ ਲਏ ਹਨ. ਮੰਗਲਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਵਿੱਚ ਮੁਲਾਕਾਤ ਮੀਟਿੰਗ ਵਿੱਚ, ਇਹ ਫੈਸਲਾ ਲਿਆ ਗਿਆ ਕਿ ਕਾਵਾਨਾਂਸਾਂ ਲਈ ਜ਼ਰੂਰੀ ਪ੍ਰਬੰਧਾਂ ਦੀ ਵਿੱਤੀ ਸਹਾਇਤਾ ਸਿੱਧੇ ਕਾਂਵਰ ਐਸੋਜਜਾਵਾਂ...

Punjab

Haryana

Himachal Pardesh

Delhi

देश के कई हिस्सों में आसमान से बरस रही आफत, हिमाचल-उत्तराखंड में कुदरत का कहर, IMD ने जारी किया अगले 7 दिन पूरे भारत में भारी बारिश का अलर्ट

Monsoon 2025: पहाड़ी क्षेत्रों में नदियां-नाले उफान पर हैं और चारों तरफ सड़कों से घरों तक जलभराव के कारण जनजीवन अस्त-व्यस्त हो गया है। Heavy Rain Alert in India: देश में मॉनसून काफी मेहरबान नजर आ रहा है, जहाँ बारिश से लोगों को राहत मिली है वहीं कई राज्यों में बारिश...

National Herald Case: ਸੋਨੀਆ-ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵਧੀਆਂ, ED ਨੇ ਐਕਵਾਇਰ ਵਿੱਚ ਫਰਜ਼ੀ ਲੈਣ-ਦੇਣ ਦਾ ਕੀਤਾ ਦਾਅਵਾ

National Herald Case:ਐਸਵੀ ਰਾਜੂ ਨੇ ਕਿਹਾ ਕਿ 'ਕੰਪਨੀ ਏਜੇਐਲ ਕੋਲ ਲਗਭਗ 2000 ਕਰੋੜ ਰੁਪਏ ਦੀ ਜਾਇਦਾਦ ਹੈ, ਜੋ ਕਿ 90 ਕਰੋੜ ਰੁਪਏ ਦੇ ਕਰਜ਼ੇ ਦੇ ਬਦਲੇ ਪ੍ਰਾਪਤ ਕੀਤੀ ਗਈ ਸੀ। ਇਹ ਇੱਕ ਧੋਖਾਧੜੀ ਹੈ ਜਿਸ ਵਿੱਚ ਕੋਈ ਅਸਲ ਲੈਣ-ਦੇਣ ਨਹੀਂ ਹੋਇਆ।' ਨੈਸ਼ਨਲ ਹੈਰਾਲਡ ਮਾਮਲੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀਆਂ...