Accident averted in Jaipur: ਜਿਵੇਂ ਹੀ ਏਅਰ ਇੰਡੀਆ ਦੇ ਜਹਾਜ਼ ਨੇ ਜੈਪੁਰ ਤੋਂ ਉਡਾਣ ਭਰੀ, ਇੱਕ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਜਹਾਜ਼ ਦਿੱਲੀ ਤੋਂ ਮੁੰਬਈ ਜਾ ਰਿਹਾ ਸੀ। ਟੇਕਆਫ ਤੋਂ ਸਿਰਫ਼ 18 ਮਿੰਟ ਬਾਅਦ, ਜਹਾਜ਼ ਨੂੰ ਰਨਵੇਅ ‘ਤੇ ਵਾਪਸ ਉਤਾਰਨਾ ਪਿਆ।

ਨਸ਼ੇ ਖਿਲਾਫ਼ ਪੰਜਾਬ ਪੁਲਿਸ ਦੀ ਜੰਗ ਜਾਰੀ, 180 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ
Dhuri Police: ਐਸਐਚਓ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਮਹਿੰਦਰ ਕੌਰ ਨੂੰ ਕੋਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦਾ ਰਿਮਾਂਡ ਹਾਸਲ ਕਰਕੇ ਚੇਨ ਦੀ ਸਾਰੀ ਜਾਣਕਾਰੀ ਲਈ ਜਾਵੇਗੀ। Women Arrested with Heroin: ਯੁੱਧ ਨਸ਼ੇ ਵਿਰੁੱਧ ਸੰਗਰੂਰ ਦੀ ਧੂਰੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਹਾਸਲ...