ਨਵੀਂ ਦਿੱਲੀ– PM ਮੋਦੀ ਨੇ ਫ਼ੋਨ ‘ਤੇ CM ਮਾਨ ਨਾਲ ਗੱਲ ਕੀਤੀ ਤੇ ਮੌਜੂਦਾ ਹਾਲਾਤ ‘ਚ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ। ਰਾਜਸਥਾਨ ਦੇ CM ਭਜਨ ਲਾਲ ਨਾਲ ਵੀ ਫ਼ੋਨ ‘ਤੇ ਗੱਲ ਕੀਤੀ।

ਆਪ ਸਰਕਾਰ ਜਾਅਲੀ ਪੀਆਰ ਸਟੰਟਾਂ ਨੂੰ ਰੋਕੇ ਤੇ ਅਸਲ ਵਿਕਾਸ ‘ਤੇ ਧਿਆਨ ਕੇਂਦਰਿਤ ਕਰੇ- ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ 'ਤੇ 2 ਰੁਪਏ ਪ੍ਰਤੀ ਯੂਨਿਟ ਵਾਧੂ ਬਿਜਲੀ ਸਰਚਾਰਜ ਲਗਾ ਕੇ ਉਨ੍ਹਾਂ ਦਾ ਗਲਾ ਘੁੱਟ ਰਹੀ ਹੈ, ਜਿਸ ਨਾਲ ਬਿਜਲੀ ਦਰਾਂ 10 ਰੁਪਏ ਪ੍ਰਤੀ ਯੂਨਿਟ ਤੱਕ ਵੱਧ ਗਈਆਂ ਹਨ! ਅਣ-ਨਿਰਧਾਰਤ ਬਿਜਲੀ ਕੱਟ, ਭ੍ਰਿਸ਼ਟਾਚਾਰ ਅਤੇ...