Breaking News: ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਵੱਲੋਂ ਕਾਂਗਰਸੀ ਆਗੂ ਸੁਖਪਾਲ ਖੈਰਾ ਨੂੰ ਭੇਜਿਆ ਮਾਨਹਾਨੀ ਦਾ ਕਾਨੂੰਨੀ ਨੋਟਿਸ
- ਰਾਜਬੀਰ ਸਿੰਘ ਨੇ ਸੁਖਪਾਲ ਖੈਰਾ ਵਿਰੁੱਧ ਮਾਨਹਾਨੀ ਦੇ ਮਾਮਲੇ ‘ਚ ਭੇਜਿਆ ਲੀਗਲ ਨੋਟਿਸ
- ਨੋਟਿਸ ਵਿੱਚ 72 ਘੰਟਿਆਂ ਦੇ ਅੰਦਰ ਲਿਖਤੀ ਮਾਫੀ ਮੰਗਣ ਦੀ ਮੰਗ
- ਖੈਰਾ ਵੱਲੋਂ ਰਾਜਬੀਰ ਸਿੰਘ ‘ਤੇ ਲਗਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਦੱਸੇ
- ਜੇ ਸੋਮਵਾਰ ਤੱਕ ਮਾਫੀ ਨਾ ਮੰਗੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਹੁਣ ਦੇਖਣਾ ਇਹ ਹੋਵੇਗਾ ਕਿ ਸੁਖਪਾਲ ਖੈਰਾ ਇਸ ‘ਤੇ ਕੀ ਜਵਾਬ ਦਿੰਦੇ ਹਨ ਜਾਂ ਆਉਣ ਵਾਲੇ ਦਿਨਾਂ ‘ਚ ਮਾਮਲਾ ਹੋਰ ਗੰਭੀਰ ਰੂਪ ਲੈਂਦਾ ਹੈ।