SGPC :- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵੱਡੀ ਖ਼ਬਰ ਸਾਮਣੇ ਆ ਰਹੀ ਹੈ। ਗਿਆਨੀ ਰਘਬੀਰ ਸਿੰਘ ਨੂੰ ਕੀਤਾ ਸੇਵਾ ਮੁਕਤ ਤੇ ਨਾਲ ਹੀ ਕੇਸਗੜ੍ਹ ਦੀ ਜਥੇਦਾਰ ਸੁਲਤਾਨ ਸਿੰਘ ਨੂੰ ਵੀ ਫਾਰਗ ਕੀਤਾ । ਇਹ ਅੰਤ੍ਰਿਗ ਕਮੇਟੀ ਦਾ ਇਹ ਵਡਾ ਫੈਸਲਾ ਸਾਮਣੇ ਆਇਆ। ਗਿਆਨੀ ਕੁਲਦੀਪ ਸਿੰਘ ਗੜਗੱਜ ਲਈ ਲਗਾਇਆ ਗਿਆ।

‘Border 2’ ‘ਚ ਸੋਨਮ ਬਾਜਵਾ ਦੀ Entry , ਦਿਲਜੀਤ ਦੋਸਾਂਝ ਨਾਲ ਹੋਵੇਗੀ ਜ਼ਬਰਦਸਤ ਜੋੜੀ
ਦਿਲਜੀਤ ਦੋਸਾਂਝ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਸਟਾਰਰ ਫਿਲਮ 'ਬਾਰਡਰ 2' ਬਹੁਤ ਚਰਚਾ ਵਿੱਚ ਹੈ। ਇਹ ਫਿਲਮ ਪਹਿਲਾਂ ਹੀ ਬਹੁਤ ਸੁਰਖੀਆਂ ਬਟੋਰ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਵਿੱਚ ਇੱਕ ਨਵਾਂ ਨਾਮ ਜੁੜ ਗਿਆ ਹੈ। ਇਸ ਨਾਲ ਫਿਲਮ ਹੋਰ ਵੀ ਚਰਚਾ ਵਿੱਚ ਆ ਗਈ ਹੈ। ਸੋਨਮ ਬਾਜਵਾ ਦਾ ਨਾਮ ਹੁਣ ਫਿਲਮ ਨਾਲ ਜੁੜ ਗਿਆ ਹੈ। ਉਹ ਪਹਿਲਾਂ...