Home 9 News 9 ਰਾਜ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਤਨਾਮ ਸੰਧੂ ਨੇ ਪਹਿਲਗਾਮ ਅੱਤਵਾਦੀ ਹਮਲੇ ‘ਚ ਮਾਰੇ ਗਏ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ

ਰਾਜ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਤਨਾਮ ਸੰਧੂ ਨੇ ਪਹਿਲਗਾਮ ਅੱਤਵਾਦੀ ਹਮਲੇ ‘ਚ ਮਾਰੇ ਗਏ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ

by | Jul 30, 2025 | 8:12 PM

satnam sandhu
Share

ਚੰਡੀਗੜ੍ਹ: ਪਹਿਲਗਾਮ ‘ਚ ਹੋਇਆ ਅੱਤਵਾਦੀ ਹਮਲਾ ਪਾਕਿਸਤਾਨ ਦੀ ਸੋਚੀ ਸਮਝੀ ਸਾਜਿਸ਼ ਹੀ ਨਹੀਂ ਸੀ, ਬਲਕਿ ਇਹ ਸਾਡੇ ਮੁਲਕ ਦੀ ਆਤਮਾ ਤੇ ਸਾਡੀ ਫ਼ਿਰਕੂ ਸਦਭਾਵਨਾ ਨੂੰ ਮਾਰਨ ਦੀ ਕੋਸ਼ਿਸ਼ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜ ਸਭਾ ਦੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਜੀ ਨੇ ਵਿਸ਼ੇਸ਼ ਚਰਚਾ ਦੌਰਾਨ ਕੀਤਾ। ਇਸ ਦਰਮਿਆਨ ਉਨ੍ਹਾਂ ਨੇ ਪਹਿਲਗਾਮ ਹਮਲਾ, ਅਪਰੇਸ਼ਨ ਸੰਧੂਰ ਤੇ ਧਾਰਾ 370 ਦੇ ਨਾਲ ਨਾਲ ਸਿੱਖ ਇਤਿਹਾਸ ਬਾਰੇ ਵੀ ਚਰਚਾ ਕੀਤੀ।

ਐਮਪੀ ਸਤਨਾਮ ਸਿੰਘ ਸੰਧੂ ਨੇ ਸੰਸਦ ‘ਚ ਬੋਲਦਿਆਂ ਪਹਿਲਗਾਮ ਹਮਲੇ ‘ਚ ਸ਼ਹੀਦ ਹੋਏ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਪਰੇਸ਼ਨ ਸੰਧੂਰ ਤੋਂ ਬੌਖਲਾਏ ਪਾਕਿਸਤਾਨ ਵੱਲੋਂ ਪੂੰਛ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ‘ਤੇ ਕੀਤੀ ਗਈ ਸ਼ੈਲਿੰਗ ‘ਚ ਸ਼ਹੀਦ ਹੋਏ ਰਾਗੀ ਅਮਰੀਕ ਸਿੰਘ, ਭਾਈ ਅਮਰਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।

ਇਸ ਦੇ ਨਾਲ ਨਾਲ ਐਮਪੀ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਅਪਰੇਸ਼ਨ ਸੰਧੂਰ ਲਈ ਸਰਬ ਪਾਰਟੀ ਵਫ਼ਦ ਦਾ ਹਿੱਸਾ ਬਣ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਦੇ ਲਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਸੰਧੂ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਇੱਕ ਅਜਿਹੇ ਦੂਰਦਰਸ਼ੀ ਨੇਤਾ ਹਨ, ਜਿਨ੍ਹਾਂ ਨੇ ਹਰ ਮੁਸ਼ਕਿਲ ਨੂੰ ਰਣਨੀਤਕ ਮੌਕੇ ‘ਚ ਬਦਲਿਆ ਹੈ। ਇਸ ਦੇ ਨਾਲ ਹੀ ਮੈਂ ਸਾਡੇ ਦੇਸ਼ ਦੇ ਰੱਖਿਆ ਬਲਾਂ ਦੀ ਬਹਾਦਰੀ ਤੇ ਉਨ੍ਹਾਂ ਦੀ ਰਣਨੀਤਿਕ ਪ੍ਰਤਿਭਾ ਨੂੰ ਸਲਾਮ ਕਰਦਾ ਹਾਂ।”

ਐਮਪੀ ਸਤਨਾਮ ਸੰਧੂ ਨੇ ਅੱਗੇ ਕਿਹਾ ਕਿ “ਭਾਰਤ ਨੇ ਪਾਕਿਸਤਾਨ ਵੱਲੋਂ ਪਹਿਲਗਾਮ ‘ਚ ਕੀਤੇ ਗਏ ਅੱਤਵਾਦੀ ਹਮਲੇ ਦਾ ਜਵਾਬ ਸਿਰਫ਼ 300 ਘੰਟਿਆਂ ‘ਚ ਦਿੱਤਾ ਸੀ, ਜਦਕਿ ਅਮਰੀਕਾ ਵਰਗਾ ਸੁਪਰਪਾਵਰ ਮੁਲਕ ਨੂੰ ਵੀ ਖੂੰਖਾਰ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਖ਼ਤਮ ਕਰਨ ਵਿੱਚ ਲਗਭਗ 10 ਸਾਲ ਲੱਗ ਗਏ ਸੀ। ਇੱਕ ਦਹਾਕੇ ਦੀ ਰਣਨੀਤੀ ਤੇ ਅਰਬਾਂ ਡਾਲਰ ਦਾ ਖ਼ਰਚਾ ਕਰਨ ਤੋਂ ਬਾਅਦ 40 ਮਿੰਟਾਂ ਦੀ ਏਬਟਾਬਾਦ ਛਾਪੇਮਾਰੀ ਨੂੰ ਅੰਜਾਮ ਦਿੱਤਾ ਗਿਆ ਸੀ।”

ਇਸ ਦੇ ਨਾਲ ਹੀ ਐਮਪੀ ਸੰਧੂ ਨੇ ਕਿਹਾ ਕਿ “ਅਪਰੇਸ਼ਨ ਸੰਧੂਰ ਨੇ 9 ਅੱਤਵਾਦੀ ਟਿਕਾਣਿਆਂ ਨੂੰ ਮਹਿਜ਼ 22 ਮਿੰਟਾਂ ‘ਚ ਤਬਾਹ ਕਰਕੇ ਇਤਿਹਾਸ ਰਚਿਆ ਅਤੇ ਹੁਣ ਭਾਰਤ ਦਾ ਅਪਰੇਸ਼ਨ ਸੰਧੂਰ ਵਿਦੇਸ਼ਾਂ ਵਿੱਚ ਕੇਸ ਸਟੱਡੀਜ਼ ਦਾ ਹਿੱਸਾ ਬਣਨ ਜਾ ਰਿਹਾ ਹੈ।”

ਇਸ ਦੇ ਨਾਲ ਨਾਲ ਸੰਸਦ ਮੈਂਬਰ ਸਤਨਾਮ ਸੰਧੂ ਨੇ ਇਹ ਵੀ ਕਿਹਾ ਕਿ ”ਪਹਿਲਗਾਮ ਹਮਲਾ ਕੋਈ ਸਾਧਾਰਨ ਘਟਨਾ ਨਹੀਂ ਸੀ, ਬਲਕਿ ਇੱਕ ਸੋਚੀ ਸਮਝੀ ਗਈ ਕੌਮਾਂਤਰੀ ਸਾਜਿਸ਼ ਦਾ ਹਿੱਸਾ ਸੀ। ਇਹ ਭਾਰਤ ਦੀ ਪ੍ਰਭੂਸੱਤਾ, ਸਾਡੀ ਮਜ਼ਹਬੀ ਆਜ਼ਾਦੀ ਤੇ ਫ਼ਿਰਕੂ ਸਦਭਾਵਨਾ ‘ਤੇ ਸੋਚਿਆ ਸਮਝਿਆ ਹਮਲਾ ਸੀ।”

ਰਾਜਸਭਾ ਦੇ ਮਾਨਸੂਨ ਸੈਸ਼ਨ ਦੀ ਇਸ ਵਿਸ਼ੇਸ਼ ਚਰਚਾ ਦੌਰਾਨ ਸੰਸਦ ਮੈਂਬਰ ਸਤਨਾਮ ਸੰਧੂ ਨੇ ਸਿੱਖ ਇਤਿਹਾਸ ਉੱਪਰ ਵੀ ਚਾਨਣਾ ਪਾਇਆ। ਉਨ੍ਹਾਂ ਨੇ ਪਹਿਲਗਾਮ ਹਮਲੇ ਦੀ ਤੁਲਨਾ ਮੁਗ਼ਲ ਇਤਿਹਾਸ ਦੇ ਉਸ ਦੌਰ ਨਾਲ ਕੀਤੀ, ਜਦੋਂ ਭਾਰਤ ‘ਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਸੀ। ਉਨ੍ਹਾਂ ਕਿਹਾ, “ਜਦੋਂ ਮਾਸੂਮ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਕਲਮਾ ਪੜ੍ਹਨ ਲਈ ਮਜਬੂਰ ਕੀਤਾ ਗਿਆ ਤਾਂ ਸਾਨੂੰ ਔਰੰਗਜ਼ੇਬ ਦੇ ਤਸੀਹਿਆਂ ਦੀ ਯਾਦ ਆ ਗਈ, ਜਦੋਂ ਤਲਵਾਰ ਦੀ ਨੋਕ ‘ਤੇ ਇਸਲਾਮ ਕਬੂਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਹਮਲਾ ਸਿਰਫ਼ ਜਾਨ ਲੈਣ ਲਈ ਨਹੀਂ ਸੀ, ਬਲਕਿ ਇਹ ਭਾਰਤ ਦੀ ਆਤਮਾ ਨੂੰ ਮਾਰਨ ਦੀ ਕੋਸ਼ਿਸ਼ ਸੀ। ਇਹੀ ਸੋਚ ਔਰੰਗਜ਼ੇਬ ਦੀ ਵੀ ਸੀ।”

ਸੰਧੂ ਨੇ ਅੱਗੇ ਕਿਹਾ, “ਜਦੋਂ ਔਰੰਗਜ਼ੇਬ ਨੇ ਕਸ਼ਮੀਰ ਦੀ ਹੀ ਧਰਤੀ ‘ਤੇ ਕਲਮਾ ਪੜ੍ਹਨ ਜਾਂ ਸਿਰ ਕਲਮ ਕਰਾਉਣ ਦਾ ਹੁਕਮ ਦਿੱਤਾ, ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਦੀ ਰੱਖਿਆ ਕਰਨ ਲਈ ਅੱਗੇ ਆਏ ਅਤੇ ਔਰੰਗਜ਼ੇਬ ਦੀ ਹਕੂਮਤ ਨੂੰ ਚੁਨੌਤੀ ਦਿੱਤੀ।” ਸੰਸਦ ਮੈਂਬਰ ਸੰਧੂ ਨੇ ਇੱਥੇ ਗੁਰਬਾਣੀ ਦੇ ਸ਼ਬਦ ਬੋਲੇ :
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥”
ਉਨ੍ਹਾਂ ਨੇ ਅੱਗੇ ਕਿਹਾ, “ਗੁਰੂ ਤੇਗ਼ ਬਹਾਦਰ ਜੀ ਨੂੰ ਕਲਮਾ ਪੜ੍ਹਨ ਲਈ ਮਜਬੂਰ ਕੀਤਾ ਅਤੇ ਗੱਲ ਨਾ ਮੰਨਣ ‘ਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ, ਭਾਈ ਸਤਿ ਦਾਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਭਾਈ ਦਿਆਲਾ ਨੂੰ ਤੇਲ ‘ਚ ਉਬਾਲਿਆ ਗਿਆ ਸੀ। ਇਹ ਸਭ ਸਿਰਫ਼ ਇਸ ਕਰਕੇ ਕੀਤਾ ਗਿਆ ਸੀ, ਤਾਂ ਕਿ ਗੁਰੂ ਸਾਹਿਬ ਜੀ ਡਰ ਕੇ ਕਲਮਾ ਪੜ੍ਹ ਲੈਣ। ਗੁਰੂ ਸਾਹਿਬਾਨ ਨੇ ਫ਼ਿਰ ਵੀ ਕਲਮਾ ਨਹੀਂ ਪੜ੍ਹਿਆ ਸੀ, ਬਲਕਿ ਪੰਥ ਦੀ ਰੱਖਿਆ ਲਈ ਉਨ੍ਹਾਂ ਨੇ ਆਪਣਾ ਸੀਸ ਦੇ ਦਿੱਤਾ ਸੀ।”ਸੰਧੂ ਨੇ ਇੱਥੇ ਗੁਰਬਾਣੀ ਦਾ ਇੱਕ ਹੋਰ ਸ਼ਬਦ ਪੜ੍ਹਿਆ :
” ਧਰਮ ਹੇਤ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰੁ ਸਿਰਰੁ ਨਾ ਦੀਆ॥”
ਇਸ ਦੇ ਨਾਲ ਨਾਲ ਸੰਸਦ ਦੀ ਵਿਸ਼ੇਸ਼ ਚਰਚਾ ਦੌਰਾਨ ਸੰਧੂ ਨੇ ਧਾਰਾ 370 ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਅੱਜ ਦਾ ਭਾਰਤ ਵਿਸ਼ਵ ਦੀ ਤੀਜੀ ਸ਼ਕਤੀ ਬਣਨ ਦੀ ਰਾਹ ‘ਤੇ ਹੈ। ਪੂਰੀ ਦੁਨੀਆ ਅੱਜ ਭਾਰਤ ਵੱਲ ਦੇਖ ਰਹੀ ਹੈ। ਧਾਰਾ 370 ਹਟਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਤੇ ਉਨ੍ਹਾਂ ਦੇ ਗਵਰਨੈਂਸ ਮਾਡਲ ਨੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਹੈ ਅਤੇ ਕਸ਼ਮੀਰ ਅਮਨ, ਸ਼ਾਂਤੀ ਤੇ ਖ਼ੁਸ਼ਹਾਲੀ ਦੀ ਰਾਹ ‘ਤੇ ਤੁਰ ਪਿਆ ਹੈ।

Live Tv

Latest Punjab News

ਅਜਨਾਲਾ ਪੁਲਿਸ ਸਟੇਸ਼ਨ ਦਾ ਮਾਮਲਾ ਅੰਮ੍ਰਿਤਸਰ ਤਬਦੀਲ, ਡਿਬਰੂਗੜ੍ਹ ਜੇਲ੍ਹ ਤੋਂ ਲਿਆਂਦੇ ਗਏ 9 ਦੋਸ਼ੀ ਜ਼ਿਲ੍ਹਾ ਅਦਾਲਤ ਪਹੁੰਚੇ

ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਦੇ ਢਾਈ ਸਾਲ ਬਾਅਦ, ਮਾਮਲੇ ਦੀ ਸੁਣਵਾਈ ਹੁਣ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਵੇਗੀ। ਹੁਣ ਇਹ ਮਾਮਲਾ ਅਜਨਾਲਾ ਅਦਾਲਤ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਅੰਮ੍ਰਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੁੱਲ 39 ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼...

ਅੰਮ੍ਰਿਤਸਰ ਤੋਂ ਹਰਿਦੁਆਰ ਤੱਕ ਫੈਲਿਆ ਨਸ਼ੀਲੇ ਕੈਪਸੂਲ ਦਾ ਕਾਰੋਬਾਰ, ਛੋਟੀ ਜਿਹੀ ਬਰਾਮਦਗੀ ਨਾਲ ਸ਼ੁਰੂ ਹੋਈ ਕਾਰਵਾਈ

Amritsar Police: ਪਰਤ-ਦਰ-ਪਰਤ ਖੁਲਾਸੇ ਅਤੇ ਤੇਜ਼ ਛਾਪਿਆਂ ਦੇ ਆਧਾਰ 'ਤੇ, ਪੁਲਿਸ ਨੇ ਹਰਿਦੁਆਰ ਤੱਕ ਇਸ ਗੈਰ-ਕਾਨੂੰਨੀ ਨੈੱਟਵਰਕ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਵੱਡਾ ਖੁਲਾਸਾ ਕੀਤਾ। Illegal Pharma Opioid Supply Network: ਪੰਜਾਬ ਪੁਲਿਸ ਨੂੰ ਗੈਰ-ਕਾਨੂੰਨੀ ਫਾਰਮਾ ਓਪੀਔਡ ਨੈੱਟਵਰਕ 'ਤੇ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ।...

ਮੁਅੱਤਲ ਐਸਐਚਓ ਅਰਸ਼ਪ੍ਰੀਤ ਨੂੰ ਐਲਾਨਿਆ ਭਗੌੜਾ, ਪੰਜਾਬ ਪੁਲਿਸ ਦੀ ਸਾਬਕਾ ਕੋਰੋਨਾ ਵਾਰੀਅਰ ਮਹਿਲਾ

SHO Arshpreet Kaur: ਪੰਜਾਬ ਪੁਲਿਸ ਦੀ ਕੋਰੋਨਾ ਵਾਰੀਅਰ ਰਹੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਵਿਭਾਗ ਨੇ 9 ਮਹੀਨੇ ਪਹਿਲਾਂ ਮੁਅੱਤਲ ਕਰ ਦਿੱਤਾ ਸੀ, ਪਰ ਹੁਣ ਅਦਾਲਤ ਨੇ ਅਰਸ਼ਪ੍ਰੀਤ ਨੂੰ ਭਗੌੜਾ ਐਲਾਨ ਦਿੱਤਾ ਹੈ। ਜਦੋਂ ਅਰਸ਼ਪ੍ਰੀਤ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਸੀ, ਤਾਂ ਉਸ...

ਫਤਿਹਗੜ੍ਹ ਚੂੜੀਆਂ ‘ਚ ਦਿਨ ਦਿਹਾੜੇ ਫਾਇਰਿੰਗ, ਗੋਲੀ ਲੱਗਣ ਨਾਲ ਦਸਦੂਰ-ਏ-ਦਸਤਾਰ ਦੁਕਾਨ ਦੇ ਸ਼ੀਸ਼ੇ ਟੂਟੇ

Firing Incident at Dasdoor-e-Tastar Shop: ਹਾਸਲ ਜਾਣਕਾਰੀ ਮੁਤਾਬਕ ਮੋਟਰਸਾਈਕਲ 'ਤੇ ਆਏ 2 ਅਣਪਛਾਤੇ ਨੌਜਵਾਨਾਂ ਨੇ ਫਾਇਰਿੰਗ ਕੀਤੀ। ਜਿਸ 'ਚ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। Fatehgarh Churian Shooting: ਫਤਿਹਗੜ ਚੂੜੀਆਂ 'ਚ ਬਦਮਾਸ਼ਾਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਲਗਾਤਾਰ...

Videos

Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਭਾਵੁਕ ਤੇ ਰਾਜਨੀਤਿਕ ਝਲਕ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਚਰਚਾ ਛੇੜ ਦਿੱਤੀ ਹੈ। ਸਟੋਰੀ ਵਿੱਚ ਸਲਮਾਨ ਖ਼ਾਨ ਨੂੰ ਇੱਕ ਭੀੜ ਸਾਹਮਣੇ ਹੱਥ ਜੋੜੇ ਖੜ੍ਹਾ ਵਿਖਾਇਆ ਗਿਆ ਹੈ, ਜਿੱਥੇ ਚਿੱਟੇ ਝੰਡੇ ਲਹਿਰਾ ਰਹੇ ਹਨ ਅਤੇ ਪਿਛੋਕੜ ਵਿੱਚ ਸੂਰਜ ਚੜ੍ਹ ਰਿਹਾ...

ਲੰਡਨ ਹਵਾਈ ਅੱਡੇ ਤੋਂ ਇਸ ਅਦਾਕਾਰਾ ਦਾ ਲੱਖਾਂ ਦੇ ਗਹਿਣਿਆਂ ਨਾਲ ਭਰਿਆ ਹੋਇਆ ਬੈਗ ਚੋਰੀ; ਅਦਾਕਾਰਾ ਨੇ ਕੀ ਕਿਹਾ ਜਾਣੋ

Urvashi Rautela Bag Stolen: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਲੰਡਨ ਦੇ ਗੈਟਵਿਕ ਹਵਾਈ ਅੱਡੇ ਤੋਂ 70 ਲੱਖ ਰੁਪਏ ਦੇ ਗਹਿਣਿਆਂ ਨਾਲ ਭਰਿਆ ਉਸਦਾ ਲਗਜ਼ਰੀ ਬੈਗ ਚੋਰੀ ਹੋ ਗਿਆ। ਅਦਾਕਾਰਾ ਨੇ ਦਾਅਵਾ ਕੀਤਾ ਕਿ ਜਦੋਂ ਉਹ...

ਸੋਨੂੰ ਨਿਗਮ ਦਾ ਅੱਜ 52ਵਾਂ ਜਨਮਦਿਨ; ਕਿਸੇ ਸਮੇਂ ਆਪਣੇ ਪਿਤਾ ਨਾਲ ਵਿਆਹਾਂ ਵਿੱਚ ਗਾਉਂਦਾ ਸੀ ਗਾਇਕ

ਅੱਜ ਮਸ਼ਹੂਰ ਗਾਇਕ ਸੋਨੂੰ ਨਿਗਮ ਦਾ ਜਨਮਦਿਨ ਹੈ, ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੱਖਾਂ ਦਿਲ ਜਿੱਤੇ ਹਨ। ਸੋਨੂੰ ਨਿਗਮ ਉਨ੍ਹਾਂ ਕੁਝ ਗਾਇਕਾਂ ਵਿੱਚੋਂ ਇੱਕ ਹੈ ਜੋ 90 ਦੇ ਦਹਾਕੇ ਤੋਂ ਲਗਾਤਾਰ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਰਹੇ ਹਨ। ਅੱਜ, ਭਾਵੇਂ ਸੋਨੂੰ ਨਿਗਮ ਸਫਲਤਾ ਦੇ ਇਸ ਪੜਾਅ 'ਤੇ ਹੈ, ਪਰ ਇੱਥੇ...

ਅੱਜ ਹੈ Sonu Sood ਦਾ ਜਨਮਦਿਨ, ਜਾਣੋ Bollywood ਦਾ ਮਸੀਹਾ ਕੁੱਲ ਕਿੰਨੀ ਜਾਇਦਾਦ ਦਾ ਮਾਲਕ ?

Happy Birthday Sonu Sood: ਇੰਜੀਨੀਅਰਿੰਗ ਤੋਂ ਲੈ ਕੇ ਅਦਾਕਾਰੀ ਤੱਕ, ਸੋਨੂ ਸੂਦ ਪੂਰੇ ਭਾਰਤ ਵਿੱਚ ਇੱਕ ਸਟਾਰ ਵਜੋਂ ਉੱਭਰਿਆ, ਜੋ ਖਲਨਾਇਕ ਭੂਮਿਕਾਵਾਂ ਅਤੇ ਬਹਾਦਰੀ ਭਰੇ ਕੰਮਾਂ ਲਈ ਜਾਣਿਆ ਜਾਂਦਾ ਹੈ। ਆਓ ਸੂਦ ਦੀ ਲਾਈਫ 'ਤੇ ਮਾਰੀਏ ਇੱਕ ਨਜ਼ਰ। ਜਨਮਦਿਨ ਮੁਬਾਰਕ ਸੋਨੂੰ ਸੂਦ: ਉਹ ਸੱਚਮੁੱਚ ਇੱਕ ਪੈਨ-ਇੰਡੀਆ ਸਟਾਰ ਹੈ, ਫਿਲਮ...

ਸੋਨਮ ਦੀ ਬੇਵਫਾਈ ‘ਤੇ ਬਣੇਗੀ ਫ਼ਿਲਮ, ਰਾਜਾ ਰਘੂਵੰਸ਼ੀ ਦੇ ਹਨੀਮੂਨ ਕਤਲ ਕਾਂਡ ਨੂੰ ਵੱਡੇ ਪਰਦੇ ‘ਤੇ ਦਿਖਾਵੇਗਾ ਇਹ ਡਾਇਰੈਕਟਰ

Honeymoon in Shillong: ਰਾਜਾ ਰਘੂਵੰਸ਼ੀ ਦੇ ਕਤਲ ਦੀ ਸੱਚੀ ਕਹਾਣੀ ਅਤੇ ਉਨ੍ਹਾਂ ਦੀ ਪਤਨੀ ਸੋਨਮ ਰਘੂਵੰਸ਼ੀ ਦੀ ਕਥਿਤ ਬੇਵਫ਼ਾਈ ਹੁਣ ਵੱਡੇ ਪਰਦੇ 'ਤੇ ਦਿਖਾਈ ਦੇਵੇਗੀ। ਇਸ ਹਾਈ-ਪ੍ਰੋਫਾਈਲ ਮਾਮਲੇ 'ਤੇ ਆਧਾਰਿਤ ਫਿਲਮ 'ਹਨੀਮੂਨ ਇਨ ਸ਼ਿਲਾਂਗ' ਦਾ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਹੈ। ਰਾਜਾ ਦੇ ਪਰਿਵਾਰ ਅਤੇ ਫਿਲਮ ਦੇ...

Amritsar

ਅੰਮ੍ਰਿਤਸਰ ਤੋਂ ਹਰਿਦੁਆਰ ਤੱਕ ਫੈਲਿਆ ਨਸ਼ੀਲੇ ਕੈਪਸੂਲ ਦਾ ਕਾਰੋਬਾਰ, ਛੋਟੀ ਜਿਹੀ ਬਰਾਮਦਗੀ ਨਾਲ ਸ਼ੁਰੂ ਹੋਈ ਕਾਰਵਾਈ

ਅੰਮ੍ਰਿਤਸਰ ਤੋਂ ਹਰਿਦੁਆਰ ਤੱਕ ਫੈਲਿਆ ਨਸ਼ੀਲੇ ਕੈਪਸੂਲ ਦਾ ਕਾਰੋਬਾਰ, ਛੋਟੀ ਜਿਹੀ ਬਰਾਮਦਗੀ ਨਾਲ ਸ਼ੁਰੂ ਹੋਈ ਕਾਰਵਾਈ

Amritsar Police: ਪਰਤ-ਦਰ-ਪਰਤ ਖੁਲਾਸੇ ਅਤੇ ਤੇਜ਼ ਛਾਪਿਆਂ ਦੇ ਆਧਾਰ 'ਤੇ, ਪੁਲਿਸ ਨੇ ਹਰਿਦੁਆਰ ਤੱਕ ਇਸ ਗੈਰ-ਕਾਨੂੰਨੀ ਨੈੱਟਵਰਕ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਵੱਡਾ ਖੁਲਾਸਾ ਕੀਤਾ। Illegal Pharma Opioid Supply Network: ਪੰਜਾਬ ਪੁਲਿਸ ਨੂੰ ਗੈਰ-ਕਾਨੂੰਨੀ ਫਾਰਮਾ ਓਪੀਔਡ ਨੈੱਟਵਰਕ 'ਤੇ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ।...

ਫਤਿਹਗੜ੍ਹ ਚੂੜੀਆਂ ‘ਚ ਦਿਨ ਦਿਹਾੜੇ ਫਾਇਰਿੰਗ, ਗੋਲੀ ਲੱਗਣ ਨਾਲ ਦਸਦੂਰ-ਏ-ਦਸਤਾਰ ਦੁਕਾਨ ਦੇ ਸ਼ੀਸ਼ੇ ਟੂਟੇ

ਫਤਿਹਗੜ੍ਹ ਚੂੜੀਆਂ ‘ਚ ਦਿਨ ਦਿਹਾੜੇ ਫਾਇਰਿੰਗ, ਗੋਲੀ ਲੱਗਣ ਨਾਲ ਦਸਦੂਰ-ਏ-ਦਸਤਾਰ ਦੁਕਾਨ ਦੇ ਸ਼ੀਸ਼ੇ ਟੂਟੇ

Firing Incident at Dasdoor-e-Tastar Shop: ਹਾਸਲ ਜਾਣਕਾਰੀ ਮੁਤਾਬਕ ਮੋਟਰਸਾਈਕਲ 'ਤੇ ਆਏ 2 ਅਣਪਛਾਤੇ ਨੌਜਵਾਨਾਂ ਨੇ ਫਾਇਰਿੰਗ ਕੀਤੀ। ਜਿਸ 'ਚ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। Fatehgarh Churian Shooting: ਫਤਿਹਗੜ ਚੂੜੀਆਂ 'ਚ ਬਦਮਾਸ਼ਾਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਲਗਾਤਾਰ...

Punjab: ਸਿਵਲ ਹਸਪਤਾਲ ‘ਚ ਆਕਸੀਜਨ ਪਲਾਂਟ ਪਿਛਲੇ ਇੱਕ ਸਾਲ ਤੋਂ ਬੰਦ, ਸੁਰੱਖਿਆ ਪ੍ਰਬੰਧ ਵੀ ਨਹੀਂ ਠੀਕ

ਅੰਮ੍ਰਿਤਸਰ ਤੋਂ ਹਰਮੀਤ ਸਿੰਘ ਦੀ ਰਿਪੋਰਟ Civil Hospital Ajnala: ਅੰਮ੍ਰਿਤਸਰ ਦੇ ਅਜਨਾਲਾ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਪਿਛਲੇ ਕਰੀਬ ਇੱਕ ਸਾਲ ਤੋਂ ਬੰਦ ਪਿਆ ਹੈ। ਇਹ ਆਕਸੀਜਨ ਪਲਾਂਟ ਕੋਵਿਡ ਦੌਰਾਨ ਲਗਾਇਆ ਗਿਆ ਸੀ, ਪਰ ਚੋਰਾਂ ਵੱਲੋਂ ਪਾਈਪਾਂ ਦੀ ਚੋਰੀ ਤੋਂ ਬਾਅਦ ਇਹ ਪਲਾਂਟ ਅਜੇ ਤੱਕ ਠੀਕ ਨਹੀਂ ਹੋ ਸਕਿਆ।ਹਾਲ ਹੀ...

ਪੰਜਾਬ ’ਚ ਭੀਖ ਮੰਗ ਰਹੇ ਬੱਚਿਆਂ ਦੀ ਜ਼ਿੰਦਗੀ ਬਦਲ ਰਿਹਾ ‘ਪ੍ਰੋਜੈਕਟ ਜੀਵਨਜੋਤ 2.0’, 106 ਬੱਚਿਆਂ ਨੂੰ ਕੀਤਾ ਗਿਆ ਮਾਪਿਆਂ ਦੇ ਸਪੁਰਦ

Project Jeevanjot 2.0: ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 245 ਵਿਸ਼ੇਸ਼ ਛਾਪਿਆਂ ਦੌਰਾਨ 214 ਭੀਖ ਮੰਗ ਰਹੇ ਬੱਚਿਆਂ ਨੂੰ ਬਚਾਇਆ ਗਿਆ। Child Baggers in Punjab: ਭੀਖ ਮੰਗਣ ਵਾਲੇ ਬੱਚਿਆਂ ਦੀ ਜ਼ਿੰਦਗੀ ਨੂੰ ਸੜਕਾਂ ਤੋਂ ਸੁਰੱਖਿਅਤ, ਸਿੱਖਿਆ ਅਤੇ ਆਤਮ-ਨਿਰਭਰ ਜੀਵਨ ਵੱਲ ਲੈ ਜਾਣ ਲਈ ਪੰਜਾਬ ਸਰਕਾਰ...

ਡੇਅਰੀ ਫਾਰਮਿੰਗ ਨੂੰ ਹੁਲਾਰਾ ਦੇਣ ਲਈ 22.26 ਲੱਖ ਮਸਨੂਈ ਗਰਭਧਾਰਨ ਕਰਵਾਏ, 3.75 ਲੱਖ ਸੈਕਸਡ ਸੀਮਨ ਦੀਆਂ ਖੁਰਾਕਾਂ ਖਰੀਦੀਆਂ: ਖੁੱਡੀਆਂ

Artificial Inseminations: ਖੁੱਡੀਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਪਸ਼ੂਆਂ ਦੀ ਉਤਪਾਦਕਤਾ ਨੂੰ ਵਧਾਉਣ, ਬਿਮਾਰੀਆਂ ਦੇ ਪ੍ਰਕੋਪ ਨੂੰ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। Punjab boost Dairy Farming: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ...

Ludhiana

शहीद उधम सिंह के गांव सुनाम पहुंचे हरियाणा CM नायब सैनी, शहीद को दी श्रद्धांजलि, परिवार से की मुलाकात

Tribute to Shaheed Udham Singh: सीएम सैनी ने कहा, शहीद उधम सिंह की तपस्या उनका बलिदान हमेशा प्रेरणा देता रहेगा। मैं यहां आकर धन्य हो गया। CM Naib Saini reached Sunam: हरियाणा के मुख्यमंत्री नायब सिंह सैनी आज पंजाब दौरे पर पहुंचे। वहां उन्होंने शहीद उधम सिंह के गांव...

पानीपत में जमीनी विवाद के चलते चली गोलियां, सरपंच प्रतिनिधि सोनू को मारी 3 गोली

Panipat Land Dispute: जानकारी के अनुसार सरपंच प्रतिनिधि सोनू गुरुवार सुबह अपने खेत में पानी देखने गया था। वापस लौटते समय अश्विनी ने सोनू पर गोलियां चला दीं। Shots Fired at Sarpanch Representative: पानीपत के गांव सुताना में जमीनी विवाद के चलते एक सरपंच प्रतिनिधि पर...

छत पर सोलर पैनल लगाने वाले परिवारों का बिजली बिल आएगा शून्य: नायब सिंह सैनी

चंडीगढ़ , 30 जुलाई - हरियाणा के मुख्यमंत्री नायब सिंह सैनी ने कहा कि अधिकारियों की  टीम गांव- गांव में आकर प्रधानमंत्री मुफ्त बिजली योजना के तहत सोलर पैनल की प्रक्रिया पूरी करवाएगी। सरकार द्वारा अंत्योदय की नीति पर काम करते हुए जिस परिवार की आय 1.80 लाख रुपए से कम है,...

पानीपत में फटा सिलेंडर, पति-पत्नी समेत 10 वर्षीय बच्चा भी झुलसा, सारा सामान जलकर हुआ राख

Panipat News: हादसे के समय घर में परिवार दंपत्ति सहित तीनों बच्चे घर पर मौजूद थे, जो गंभीर रूप से घायल हो गए। घटना की सूचना के बाद फायर ब्रिगेड व पुलिस की टीम मौके पर पहुंच गई। Cylinder exploded in Panipat: पानीपत के अलुपुर गांव में बुधवार सुबह गैस सिलेंडर फटने से...

आबादी अनुसार पूरे राज्य में फायर स्टेशनों की जरूरत का किया जाए मूल्यांकन – नायब सिंह सैनी

दुर्गम क्षेत्रों में सड़क सुविधा पहुंचाना राज्य सरकार की जिम्मेदारी - मुख्यमंत्री चंडीगढ़, 29 जुलाई – हरियाणा के मुख्यमंत्री श्री नायब  सिंह सैनी ने कहा कि बढ़ती जनसंख्या को ध्यान में रखते हुए संपूर्ण हरियाणा में अग्निशमन केंद्रों की आवश्यकता का आंकलन किया जाए ताकि...

Jalandhar

हिमाचल प्रदेश के मंडी में फिर से आई आपदा, अब तक 3 की मौत, कई लापता, लोगों के घरों में घुसा मलबा

Mandi Cloudburst: हिमाचल प्रदेश के मंडी शहर में बादल फटने से सोमवार रात भारी नुकसान हुआ है। जेल रोड के साथ लगते नाले ने यहां कहर बरपाया। इसमें 3 लोगों की मौत हो गई। Flash Floods in Himachal's Mandi: हिमाचल प्रदेश के मंडी जिले में एक बार फिर बादल फटने से तबाही मची है।...

Himachal News: 10 ਮਹੀਨੇ ਦੀ ਅਨਾਥ ਬੱਚੀ ਨੀਤੀਕਾ ਨੂੰ ‘ਚਾਈਲਡ ਆਫ਼ ਦੀ ਸਟੇਟ’ ਐਲਾਨਿਆ , ਸਰਕਾਰ ਲਵੇਗੀ ਇਹ ਜ਼ਿੰਮੇਵਾਰੀ

Orphan Girl Nitika declared 'child of the state: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਅਨਾਥ ਹੋਈ 10 ਮਹੀਨੇ ਦੀ ਨੀਤੀਕਾ ਨੂੰ 'ਰਾਜ ਦੀ ਬੱਚੀ' ਐਲਾਨਿਆ ਗਿਆ ਹੈ ਅਤੇ ਸਰਕਾਰ ਨੇ ਉਸਦੀ ਸਿੱਖਿਆ ਅਤੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਲੈਣ ਦਾ ਵਾਅਦਾ ਕੀਤਾ ਹੈ। 'ਰਾਜ ਦੀ ਬੱਚੀ'...

हिमाचल में भारी बारिश से तबाही जारी, सैंज घाटी में भूस्खलन के कारण डरे लोगों ने रातोंरात छोड़े अपने घर

Himachal Pradesh: स्थिति की गंभीरता को देखते हुए गांव के 14 परिवारों के करीब 60 लोगों ने रातों-रात अपने घर खाली कर दिए। पहाड़ी से चट्टानें, बड़े-बड़े पत्थर और मलबा गिरने लगा है। Landslide in Sainj: हिमाचल प्रदेश में लगातार हो रही भारी बारिश के कारण जनजीवन पूरी तरह से...

ਹਿਮਾਚਲ ਪ੍ਰਦੇਸ਼ ਸਰਕਾਰ ਲੈਣ ਜਾ ਰਹੀ 1000 ਕਰੋੜ ਰੁਪਏ ਦਾ ਕਰਜ਼ਾ, 22 ਸਾਲਾਂ ਵਿੱਚ ਹੋਵੇਗਾ ਅਦਾ

ਸਰਕਾਰੀ ਸਟੌਕ ਰਾਹੀਂ ਰਕਮ ਇਕੱਠੀ ਕਰੇਗੀ ਰਾਜ ਸਰਕਾਰ ਸ਼ਿਮਲਾ, 26 ਜੁਲਾਈ 2025: ਹਿਮਾਚਲ ਪ੍ਰਦੇਸ਼ ਸਰਕਾਰ ਨੇ 1000 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਰਕਮ ਸਰਕਾਰੀ ਪੱਤਰ (Government Stock) ਦੇ ਰੂਪ ਵਿੱਚ 22 ਸਾਲਾਂ ਦੀ ਮਿਆਦ ਲਈ ਜਾਰੀ ਕੀਤੀ ਜਾਵੇਗੀ, ਜੋ ਕਿ 30 ਜੁਲਾਈ 2047 ਨੂੰ ਅੰਤਮ...

मंडी से भाजपा सांसद कंगना रनौत ने केंद्रीय गृह मंत्री से की मुलाकात, मंड़ी में हुई भयंकर तबाही की दी जानकारी

Himachal's Mandi MP: कंगना ने गृह मंत्री अमित शाह से मुलाकात की है। इस की जानकारी उन्होंने आपने सोशल मीडीया अकाउंट पर एक तस्वीर शेयर करके दी। Kangana Ranaut met Amit Shah: हाल ही के दिनों में हिमाचल प्रदेश के मंड़ी क्षेत्र में बादल फटने की कई घटनाएँ हुई। जिसके कारण...

Patiala

दिल्ली पुलिस को मिला नया कमिश्नर, जाने कौन हैं एसबीके सिंह, जिन्हें सौंपी गई जिम्मेदारी

Delhi Commissioner of Police: दिल्ली पुलिस को नया कमिश्नर मिल गया है। भारतीय पुलिस सेवा के वरिष्ठ अधिकारी एसबीके सिंह को यह जिम्मेदारी सौंपी गई। Delhi Commissioner of Police, SBK Singh: दिल्ली पुलिस को नया कमिश्नर मिल गया है। सीनियर IPS एसबीके सिंह को दिल्ली पुलिस...

NCR ਵਿੱਚ ਘਰ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਵਾਲੇ ਬਿਲਡਰਾਂ ‘ਤੇ ਸਖ਼ਤੀ, CBI ਨੇ 47 ਥਾਵਾਂ ‘ਤੇ ਮਾਰੀ Raid

NCR builders scam: ਸੀਬੀਆਈ ਨੇ ਉਨ੍ਹਾਂ ਬਿਲਡਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਘਰ ਖਰੀਦਣ ਦਾ ਸੁਪਨਾ ਲੈ ਕੇ ਹਜ਼ਾਰਾਂ ਲੋਕਾਂ ਨਾਲ ਧੋਖਾਧੜੀ ਕੀਤੀ। ਇਸ ਪੂਰੇ ਘੁਟਾਲੇ ਵਿੱਚ ਕੁਝ ਵਿੱਤੀ ਸੰਸਥਾਵਾਂ ਦੇ ਬਿਲਡਰਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਸੁਪਰੀਮ ਕੋਰਟ ਦੇ...

ऑपरेशन सिंदूर पर लोकसभा में बोल रहे हैं अमित शाह, मारे गए पहलगाम हमले में शामिल 3 आतंकी

Parliament Session: संसद में ऑपरेशन सिंदूर पर बहस आज भी जारी है। गृह मंत्री अमित शाह सदन को संबोधित किया। सोमवार को रक्षा मंत्री राजनाथ सिंह ने बहस की शुरुआत की थी। आज राज्यसभा में भी 16 घंटे की लंबी चर्चा की शुरुआत होगी। Amit Shah in Lok Sabha on Operation Sindoor:...

राज्यसभा में आज ‘ऑपरेशन सिंदूर’ पर बहस, मोदी-शाह देंगे विपक्ष के सवालों का जवाब

Operation Sindoor Discussion: लोकसभा के बाद आज मंगलवार को राज्यसभा में भी ऑपरेशन सिंदूर पर चर्चा की शुरुआत होगी। इस चर्चा में प्रधानमंत्री मोदी,राजनाथ सिंह और एस जयशंकर की शामिल होने की उम्मीद है। Operation Sindoor Discussion in Rajya Sabha: मानसून सत्र 2025 में...

नशे की रोकथाम के लिए दिल्ली सरकार का बड़ा कदम, सभी मेडिकल स्टोर पर लगेंगे CCTV

Delhi Medical Shops: दिल्ली सरकार ने नशीली दवाओं की अवैध बिक्री पर रोक लगाने के लिए सभी मेडिकल स्टोर में CCTV कैमरे लगाने के आदेश दिए हैं। अगर किसी मेडिकल स्टोर पर कैमरा नहीं लगा होगा, तो सख्त कार्रवाई की जाएगी। CCTV on Delhi Medical Shops: दिल्ली सरकार शहर में अवैध...

Punjab

Haryana

Himachal Pardesh

Delhi

दिल्ली पुलिस को मिला नया कमिश्नर, जाने कौन हैं एसबीके सिंह, जिन्हें सौंपी गई जिम्मेदारी

दिल्ली पुलिस को मिला नया कमिश्नर, जाने कौन हैं एसबीके सिंह, जिन्हें सौंपी गई जिम्मेदारी

Delhi Commissioner of Police: दिल्ली पुलिस को नया कमिश्नर मिल गया है। भारतीय पुलिस सेवा के वरिष्ठ अधिकारी एसबीके सिंह को यह जिम्मेदारी सौंपी गई। Delhi Commissioner of Police, SBK Singh: दिल्ली पुलिस को नया कमिश्नर मिल गया है। सीनियर IPS एसबीके सिंह को दिल्ली पुलिस...

NCR ਵਿੱਚ ਘਰ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਵਾਲੇ ਬਿਲਡਰਾਂ ‘ਤੇ ਸਖ਼ਤੀ, CBI ਨੇ 47 ਥਾਵਾਂ ‘ਤੇ ਮਾਰੀ Raid

NCR ਵਿੱਚ ਘਰ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਵਾਲੇ ਬਿਲਡਰਾਂ ‘ਤੇ ਸਖ਼ਤੀ, CBI ਨੇ 47 ਥਾਵਾਂ ‘ਤੇ ਮਾਰੀ Raid

NCR builders scam: ਸੀਬੀਆਈ ਨੇ ਉਨ੍ਹਾਂ ਬਿਲਡਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਘਰ ਖਰੀਦਣ ਦਾ ਸੁਪਨਾ ਲੈ ਕੇ ਹਜ਼ਾਰਾਂ ਲੋਕਾਂ ਨਾਲ ਧੋਖਾਧੜੀ ਕੀਤੀ। ਇਸ ਪੂਰੇ ਘੁਟਾਲੇ ਵਿੱਚ ਕੁਝ ਵਿੱਤੀ ਸੰਸਥਾਵਾਂ ਦੇ ਬਿਲਡਰਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਸੁਪਰੀਮ ਕੋਰਟ ਦੇ...

ऑपरेशन सिंदूर पर लोकसभा में बोल रहे हैं अमित शाह, मारे गए पहलगाम हमले में शामिल 3 आतंकी

ऑपरेशन सिंदूर पर लोकसभा में बोल रहे हैं अमित शाह, मारे गए पहलगाम हमले में शामिल 3 आतंकी

Parliament Session: संसद में ऑपरेशन सिंदूर पर बहस आज भी जारी है। गृह मंत्री अमित शाह सदन को संबोधित किया। सोमवार को रक्षा मंत्री राजनाथ सिंह ने बहस की शुरुआत की थी। आज राज्यसभा में भी 16 घंटे की लंबी चर्चा की शुरुआत होगी। Amit Shah in Lok Sabha on Operation Sindoor:...

राज्यसभा में आज ‘ऑपरेशन सिंदूर’ पर बहस, मोदी-शाह देंगे विपक्ष के सवालों का जवाब

राज्यसभा में आज ‘ऑपरेशन सिंदूर’ पर बहस, मोदी-शाह देंगे विपक्ष के सवालों का जवाब

Operation Sindoor Discussion: लोकसभा के बाद आज मंगलवार को राज्यसभा में भी ऑपरेशन सिंदूर पर चर्चा की शुरुआत होगी। इस चर्चा में प्रधानमंत्री मोदी,राजनाथ सिंह और एस जयशंकर की शामिल होने की उम्मीद है। Operation Sindoor Discussion in Rajya Sabha: मानसून सत्र 2025 में...

नशे की रोकथाम के लिए दिल्ली सरकार का बड़ा कदम, सभी मेडिकल स्टोर पर लगेंगे CCTV

नशे की रोकथाम के लिए दिल्ली सरकार का बड़ा कदम, सभी मेडिकल स्टोर पर लगेंगे CCTV

Delhi Medical Shops: दिल्ली सरकार ने नशीली दवाओं की अवैध बिक्री पर रोक लगाने के लिए सभी मेडिकल स्टोर में CCTV कैमरे लगाने के आदेश दिए हैं। अगर किसी मेडिकल स्टोर पर कैमरा नहीं लगा होगा, तो सख्त कार्रवाई की जाएगी। CCTV on Delhi Medical Shops: दिल्ली सरकार शहर में अवैध...

Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ

Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਭਾਵੁਕ ਤੇ ਰਾਜਨੀਤਿਕ ਝਲਕ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਚਰਚਾ ਛੇੜ ਦਿੱਤੀ ਹੈ। ਸਟੋਰੀ ਵਿੱਚ ਸਲਮਾਨ ਖ਼ਾਨ ਨੂੰ ਇੱਕ ਭੀੜ ਸਾਹਮਣੇ ਹੱਥ ਜੋੜੇ ਖੜ੍ਹਾ ਵਿਖਾਇਆ ਗਿਆ ਹੈ, ਜਿੱਥੇ ਚਿੱਟੇ ਝੰਡੇ ਲਹਿਰਾ ਰਹੇ ਹਨ ਅਤੇ ਪਿਛੋਕੜ ਵਿੱਚ ਸੂਰਜ ਚੜ੍ਹ ਰਿਹਾ...

Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ

Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਭਾਵੁਕ ਤੇ ਰਾਜਨੀਤਿਕ ਝਲਕ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਚਰਚਾ ਛੇੜ ਦਿੱਤੀ ਹੈ। ਸਟੋਰੀ ਵਿੱਚ ਸਲਮਾਨ ਖ਼ਾਨ ਨੂੰ ਇੱਕ ਭੀੜ ਸਾਹਮਣੇ ਹੱਥ ਜੋੜੇ ਖੜ੍ਹਾ ਵਿਖਾਇਆ ਗਿਆ ਹੈ, ਜਿੱਥੇ ਚਿੱਟੇ ਝੰਡੇ ਲਹਿਰਾ ਰਹੇ ਹਨ ਅਤੇ ਪਿਛੋਕੜ ਵਿੱਚ ਸੂਰਜ ਚੜ੍ਹ ਰਿਹਾ...

ਬਾਕਸਿੰਗ ਦੀ ਦੁਨੀਆ ‘ਚ ਸੋਗ: ਮਾਈਕ ਟਾਈਸਨ ਅਤੇ ਇਵੈਂਡਰ ਹੋਲੀਫੀਲਡ ਦੇ ਕੋਚ ਟੌਮੀ ਬਰੁਕਸ ਦਾ ਦੇਹਾਂਤ

Tommy Brooks death: ਬਾਕਸਿੰਗ ਦੀ ਦੁਨੀਆ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੋ ਦਹਾਕਿਆਂ ਤੱਕ ਮਾਈਕ ਟਾਈਸਨ ਅਤੇ ਇਵੈਂਡਰ ਹੋਲੀਫੀਲਡ ਵਰਗੇ ਮਹਾਨ ਹੈਵੀਵੈਟ ਚੈਂਪਿਅਨਾਂ ਨੂੰ ਤਿਆਰ ਕਰਨ ਵਾਲੇ ਪ੍ਰਸਿੱਧ ਟ੍ਰੇਨਰ ਟੌਮੀ ਬਰੁਕਸ ਦਾ 71 ਸਾਲ ਦੀ ਉਮਰ 'ਚ ਕੈਂਸਰ ਨਾਲ ਲੰਮੀ ਲੜਾਈ ਤੋਂ ਬਾਅਦ ਦੇਹਾਂਤ ਹੋ ਗਿਆ ਹੈ।...