Blast in Lahore: ਭਾਰਤ ਨਾਲ ਵਧਦੇ ਤਣਾਅ ਦੇ ਵਿਚਕਾਰ, ਅੱਜ (08 ਮਈ) ਨੂੰ ਪਾਕਿਸਤਾਨ ਦੇ ਲਾਹੌਰ ਦੇ ਵਾਲਟਨ, ਗੋਪਾਲ ਨਗਰ ਅਤੇ ਨਸਰਾਬਾਦ ਇਲਾਕਿਆਂ ਵਿੱਚ ਧਮਾਕੇ ਸੁਣੇ ਗਏ। ਬਚਾਅ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਚਸ਼ਮਦੀਦਾਂ ਅਨੁਸਾਰ, ਲਗਾਤਾਰ ਤਿੰਨ ਧਮਾਕੇ ਹੋਏ।

ਜੈਤੋ ਕੋਟਕਪੂਰਾ ਰੋਡ ‘ਤੇ ਹੋਈ ਗੈਸ ਲੀਕ, ਲੋਕਾਂ ਵਿੱਚ ਸਹਿਮ ਦਾ ਮਾਹੌਲ
Gas leak on Jaito Kotkapura Road; ਜੈਤੋ,ਕੋਟਕਪੂਰਾ ਰੋੜ 'ਤੇ ਜੇਸੀਬੀ ਮਸ਼ੀਨ ਨਾਲ ਸੀਵਰੇਜ਼ ਦਾ ਕੰਮ ਕਰਦੇ ਸਮੇਂ ਗੈਸ ਦੀ ਪਾਇਪ ਲੀਕ ਹੋਣ ਨਾਲ ਹੜਕੰਪ ਮਚ ਗਿਆ। ਲੀਕ ਹੋਈ ਗੈਸ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਸਥਾਨਕ ਪ੍ਰਸ਼ਾਸਨ ਅਤੇ ਗੈਸ ਵਿਭਾਗ ਕੋਈ ਵੀ ਮੌਕੇ 'ਤੇ ਨਹੀਂ ਪਹੁੰਚਿਆ ਜਿਸ ਨੂੰ ਲੈਕੇ ਲੋਕਾਂ ਵਿੱਚ...