Punjab News: ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਦੇ ਕੋਲ ਗੋਰਡਨ ਜਿਮ , ਸ਼ੁਗਰ ਮਿਲ ਅਤੇ ਰਾਵਲਪਿੰਡੀ ਵਿਖੇ ਟਿਕਾਣਿਆਂ ‘ਤੇ ਕੜੀ ਚੈਕਿੰਗ ਕੀਤੀ ਗਈ।
ED raids Phagwara: ਪੰਜਾਬ ਤੋਂ ਵੱਡੀ ਖ਼ਬਰ ਆਈ ਹੈ, ਫਗਵਾੜਾ ਦੇ ਸ਼ੁਗਰ ਮਿਲ ਅਤੇ ਵੱਖ-ਵੱਖ ਟਿਕਾਣਿਆਂ ‘ਤੇ ਈਡੀ ਨੇ ਰੇਡ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਦੇ ਕੋਲ ਗੋਰਡਨ ਜਿਮ , ਸ਼ੁਗਰ ਮਿਲ ਅਤੇ ਰਾਵਲਪਿੰਡੀ ਵਿਖੇ ਟਿਕਾਣਿਆਂ ‘ਤੇ ਕੜੀ ਚੈਕਿੰਗ ਕੀਤੀ ਗਈ।

ਅੱਜ ਤੜਕਸਾਰ ਹੀ 20 ਦੇ ਕਰੀਬ ਗੱਡੀਆਂ ਦਾ ਕਾਫਲਾ ਫਗਵਾੜਾ ਪਹੁੰਚਿਆ ਅਤੇ ਵੱਖ-ਵੱਖ ਥਾਵਾਂ ‘ਤੇ ਈਡੀ ਵੱਲੋਂ ਛਾਪੇਮਾਰੀ ਚੱਲ ਰਹੀ ਹੈ।