ਸਰਕਾਰ ਨੇ ਸਾਰੇ ਮੀਡੀਆ ਚੈਨਲਾਂ ਨੂੰ ਰੱਖਿਆ ਕਾਰਜਾਂ, ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੀ ਲਾਈਵ ਕਵਰੇਜ ਦਿਖਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।

ਸਰਹਿੰਦ ਭਾਖੜਾ ਨਹਿਰ ‘ਚ ਮੱਥਾ ਟੇਕਣ ਗਏ ਤਿੰਨ ਵਿਅਕਤੀਆਂ ‘ਚੋਂ ਦੋ ਦੀ ਡੁੱਬਣ ਕਾਰਨ ਮੌਤ
ਫਤਿਹਗੜ੍ਹ ਸਾਹਿਬ, 11 ਸਤੰਬਰ – ਸਰਹਿੰਦ ਭਾਖੜਾ ਨਹਿਰ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਪਿੰਡ ਸਾਨੀਪੁਰ ਵਿੱਚ ਪੁਲ 'ਤੇ ਮੱਥਾ ਟੇਕਣ ਗਏ ਤਿੰਨ ਦੋਸਤਾਂ ਵਿੱਚੋਂ ਦੋ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਤੀਜਾ ਦੋਸਤ ਕਿਸੇ ਤਰ੍ਹਾਂ ਨਹਿਰ ਵਿੱਚੋਂ ਬਚ ਕੇ ਬਾਹਰ ਆ ਗਿਆ। ਹਾਦਸੇ ਦਾ ਵੇਰਵਾ: ਪੁਲਿਸ ਤੋਂ ਪ੍ਰਾਪਤ...