Home 9 News 9 ਗ੍ਰਨੇਡ ਹਮਲਾ: ਭਾਜਪਾ ਪੰਜਾਬ ਨੂੰ ਅਸਥਿਰ ਕਰਨ ਲਈ ਪਾਕਿਸਤਾਨ ਦੀ ਬੋਲ ਰਹੀ ਭਾਸ਼ਾ: ਅਮਨ ਅਰੋੜਾ ਦਾ ਵੱਡਾ ਦੋਸ਼

ਗ੍ਰਨੇਡ ਹਮਲਾ: ਭਾਜਪਾ ਪੰਜਾਬ ਨੂੰ ਅਸਥਿਰ ਕਰਨ ਲਈ ਪਾਕਿਸਤਾਨ ਦੀ ਬੋਲ ਰਹੀ ਭਾਸ਼ਾ: ਅਮਨ ਅਰੋੜਾ ਦਾ ਵੱਡਾ ਦੋਸ਼

by | Apr 8, 2025 | 7:53 PM

Share

ਚੰਡੀਗੜ੍ਹ– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ‘ਤੇ ਹੋਏ ਗ੍ਰਨੇਡ ਹਮਲੇ ਦਾ ਰਾਜਨੀਤੀਕਰਨ ਕਰਨ ਦੀ ਸਖ਼ਤ ਆਲੋਚਨਾ ਕੀਤੀ ਹੈ। ਅੱਜ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ‘ਤੇ ਲਗਾਏ ਗਏ ਬੇਬੁਨਿਆਦ ਦੋਸ਼ਾਂ ਦੀ ਨਿੰਦਾ ਕੀਤੀ, ਉਨ੍ਹਾਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਦੱਸਿਆ।

ਅਰੋੜਾ ਨੇ ਮਾਮਲੇ ਦੀ ਜਾਂਚ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਤੇਜ਼ ਕਾਰਵਾਈ ਦਾ ਵੇਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲੇ ਦੇ 12 ਘੰਟਿਆਂ ਦੇ ਅੰਦਰ, ਪੁਲਿਸ ਨੇ ਦੋ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਹਮਲੇ ਦਾ ਮਾਸਟਰਮਾਈਂਡ ਜ਼ੀਸ਼ਾਨ ਅਖ਼ਤਰ ਸੀ। ਅਰੋੜਾ ਨੇ ਕਿਹਾ, “ਪੰਜਾਬ ਪੁਲਿਸ ਵੱਲੋਂ ਕੀਤੀ ਗਈ ਇਹ ਮਿਸਾਲੀ ਕਾਰਵਾਈ ਉਨ੍ਹਾਂ ਦੀ ਪੇਸ਼ੇਵਰਤਾ ਅਤੇ ਪੰਜਾਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।”

ਉਨ੍ਹਾਂ ਸੁਨੀਲ ਜਾਖੜ ‘ਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਭੰਗ ਹੋਣ ਦਾ ਝੂਠਾ ਦੋਸ਼ ਲਗਾ ਕੇ ਪੰਜਾਬ ਸਰਕਾਰ ਅਤੇ ਇਸ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਅਰੋੜਾ ਨੇ ਕਿਹਾ “ਇਹ ਸ਼ਰਮਨਾਕ ਹੈ ਕਿ ਪੁਲਿਸ ਦੀ ਤੇਜ਼ ਅਤੇ ਕੁਸ਼ਲ ਕਾਰਵਾਈ ਦੀ ਸ਼ਲਾਘਾ ਕਰਨ ਦੀ ਬਜਾਏ, ਜਾਖੜ ਨੇ ਛੋਟੇ ਸਿਆਸੀ ਲਾਭ ਲਈ ਬੇਬੁਨਿਆਦ ਪ੍ਰਚਾਰ ਕਰਨਾ ਚੁਣਿਆ,” ।

‘ਆਪ’ ਨੇਤਾ ਨੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਘਟਨਾਵਾਂ ਦਾ ਰਾਜਨੀਤੀਕਰਨ ਕਰਨ ਦੇ ਭਾਜਪਾ ਦੇ ਪੈਟਰਨ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਅਜਿਹੇ ਬਿਆਨਾਂ ਪਿੱਛੇ ਜਾਖੜ ਦੀ ਨੀਯਤ ‘ਤੇ ਸਵਾਲ ਉਠਾਏ ਅਤੇ ਭਾਜਪਾ ‘ਤੇ ਪੰਜਾਬ ਦੇ ਮਾਣ-ਸਨਮਾਨ ਨੂੰ ਵਾਰ-ਵਾਰ ਢਾਹ ਲਾਉਣ ਦਾ ਦੋਸ਼ ਲਗਾਇਆ। ਅਰੋੜਾ ਨੇ ਕਿਹਾ, “ਭਾਜਪਾ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਹੈ ਜਾਂ ਉਨ੍ਹਾਂ ਦੇ ਵਿਰੁੱਧ।ਉਨ੍ਹਾਂ ਵੱਲੋਂ ਸੂਬੇ ਦੀ ਲਗਾਤਾਰ ਬਦਨਾਮੀ ਪੰਜਾਬ ਦੀ ਭਲਾਈ ਪ੍ਰਤੀ ਉਨ੍ਹਾਂ ਦੀ ਭੈੜੀ ਅਤੇ ਘਟੀਆ ਮਾਨਸਿਕਤਾ ਨੂੰ ਦਰਸਾਉਂਦੀ ਹੈ।”

ਅਰੋੜਾ ਨੇ ਲਾਰੈਂਸ ਬਿਸ਼ਨੋਈ ਨਾਲ ਭਾਜਪਾ ਦੇ ਕਥਿਤ ਸਬੰਧਾਂ ‘ਤੇ ਵੀ ਚਿੰਤਾ ਜ਼ਾਹਿਰ ਕੀਤੀ। ਅਰੋੜਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਸੀਆਰਪੀਸੀ ਦੀ ਧਾਰਾ 268(1) ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਰਹੇ, ਜਿੱਥੇ ਉਹ ਸਜ਼ਾ ਤੋਂ ਬਿਨਾਂ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਿੱਧੀ ਨਿਗਰਾਨੀ ਹੇਠ ਹੋਣ ਦੇ ਬਾਵਜੂਦ, ਬਿਸ਼ਨੋਈ ਨੂੰ ਖੁੱਲ੍ਹ ਕੇ ਧਮਕੀਆਂ ਦੇਣ ਅਤੇ ਅਪਰਾਧਾਂ ਨੂੰ ਅੰਜਾਮ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਨਾਲ ਭਾਜਪਾ ਦੀ ਨੀਅਤ ਅਤੇ ਜਵਾਬਦੇਹੀ ‘ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।

ਅਰੋੜਾ ਨੇ ਕਿਹਾ, “ਜ਼ੀਸ਼ਾਨ ਅਖ਼ਤਰ, ਜਿਸ ਦਾ ਨਾਮ ਕਈ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ। ਜ਼ੀਸ਼ਾਨ ਅਖ਼ਤਰ ਉਹੀ ਵਿਅਕਤੀ ਹੈ ਜਿਸ ਦਾ ਬਾਬਾ ਸਿੱਦੀਕੀ ਦੇ ਕਤਲ ਵਿੱਚ ਨਾਂ ਸੀ ਅਤੇ ਹੁਣ ਇੱਕ ਵਾੰਟੇਡ ਅਪਰਾਧੀ ਹੈ। ਇਸ ਤੋਂ ਇਲਾਵਾ, ਪਿਛਲੇ ਮਹੀਨੇ 16 ਮਾਰਚ ਨੂੰ ਹੀ ਜਲੰਧਰ ਸਥਿਤ ਯੂਟਿਊਬਰ ਰੋਜਰ ਸੰਧੂ ਦੇ ਘਰ ‘ਤੇ ਹਮਲਾ ਹੋਇਆ ਸੀ, ਅਤੇ ਇਸ ਹਮਲੇ ਨੂੰ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਖੁੱਲ੍ਹ ਕੇ ਸਵੀਕਾਰ ਕੀਤਾ ਸੀ। ਭੱਟੀ ਨੇ ਹਮਲੇ ਦੀ ਸਾਜ਼ਿਸ਼ ਰਚਣ ਲਈ ਜ਼ੀਸ਼ਾਨ ਅਖ਼ਤਰ ਦਾ ਜਨਤਕ ਤੌਰ ‘ਤੇ ਧੰਨਵਾਦ ਕੀਤਾ। ਪਾਕਿਸਤਾਨ ਦੀ ਆਈਐਸਆਈ ਦੇ ਪ੍ਰਭਾਵ ਹੇਠ ਕੰਮ ਕਰਨ ਵਾਲਾ ਸ਼ਹਿਜ਼ਾਦ ਭੱਟੀ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਸ਼ਹਿਜ਼ਾਦ ਭੱਟੀ ਅਤੇ ਲਾਰੈਂਸ ਬਿਸ਼ਨੋਈ ਵਿਚਕਾਰ ਇੱਕ ਵੀਡੀਓ ਕਾਨਫ਼ਰੰਸ ਦੇ ਦਸਤਾਵੇਜ਼ੀ ਸਬੂਤ ਹਨ, ਜੋ ਹਾਲ ਹੀ ਵਿੱਚ ਸਾਹਮਣੇ ਆਏ ਹਨ। ਇਹ ਸਬੰਧ ਸਪੱਸ਼ਟ ਤੌਰ ‘ਤੇ ਜ਼ੀਸ਼ਾਨ ਅਖ਼ਤਰ, ਸ਼ਹਿਜ਼ਾਦ ਭੱਟੀ ਅਤੇ ਲਾਰੈਂਸ ਬਿਸ਼ਨੋਈ ਵਿਚਕਾਰ ਗੱਠਜੋੜ ਨੂੰ ਦਰਸਾਉਂਦੇ ਹਨ, ਅਤੇ ਬਿਸ਼ਨੋਈ ਨੂੰ ਭਾਜਪਾ ਦੀ ਸਰਪ੍ਰਸਤੀ ਮਿਲੀ ਹੋਈ ਹੈ।”

ਅਮਨ ਅਰੋੜਾ ਨੇ ਸਵਾਲ ਕੀਤਾ, “ਜੇਕਰ ਭਾਜਪਾ ਆਗੂ ਪੰਜਾਬ ਦੀ ਸੁਰੱਖਿਆ ਦੀ ਪ੍ਰਵਾਹ ਕਰਨ ਦਾ ਦਾਅਵਾ ਕਰਦੇ ਹਨ, ਤਾਂ ਬਿਸ਼ਨੋਈ ਵਰਗੇ ਖ਼ਤਰਨਾਕ ਅਪਰਾਧੀ ਨੂੰ ਗੁਜਰਾਤ ਵਿੱਚ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈਆਂ ਕਰਨ ਦੀ ਬਜਾਏ ਕਿਉਂ ਬਚਾਇਆ ਜਾ ਰਿਹਾ ਹੈ?” ਅਰੋੜਾ ਨੇ ਭਾਜਪਾ ‘ਤੇ ਦੋਸ਼ ਲਗਾਇਆ ਕਿ ਉਹ ਸਿਆਸੀ ਫ਼ਾਇਦੇ ਲਈ ਅਪਰਾਧੀਆਂ ਨੂੰ ਬਚਾ ਰਹੀ ਹੈ ਅਤੇ ਬੇਬੁਨਿਆਦ ਦੋਸ਼ਾਂ ਨਾਲ ਪੰਜਾਬ ਦੀ ਛਵੀ ਨੂੰ ਖ਼ਰਾਬ ਕਰ ਰਹੀ ਹੈ।

ਅਮਨ ਅਰੋੜਾ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੌਰਾਨ ਹੋਏ ਕਤਲਾਂ,ਹਾਈ-ਪ੍ਰੋਫਾਈਲ ਅਪਰਾਧਾਂ ਅਤੇ ਕਾਨੂੰਨ ਵਿਵਸਥਾ ਦੀਆਂ ਅਸਫਲਤਾਵਾਂ ਦੀ ਲੜੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਆਰਐਸਐਸ ਨੇਤਾ ਰਵਿੰਦਰ ਗੋਸਾਈ ਅਤੇ ਜਗਦੀਸ਼ ਗਗਨੇਜਾ ਦੀ ਹੱਤਿਆ, ਪਾਦਰੀ ਸੁਲਤਾਨ ਮਸੀਹ ਦੀ ਹੱਤਿਆ, ਰਣਜੀਤ ਸਿੰਘ ਢੱਡਰੀਆਂ ‘ਤੇ ਹਮਲਾ, ਡੇਰਾ ਸੱਚਾ ਸੌਦਾ ਦੇ ਦੋ ਪੈਰੋਕਾਰਾਂ ਸਤਪਾਲ ਅਤੇ ਉਨ੍ਹਾਂ ਦੇ ਪੁੱਤਰ ਰਮੇਸ਼ ਦੀ ਹੱਤਿਆ, ਆਰਐਸਐਸ ਵਲੰਟੀਅਰ ਨਰੇਸ਼ ਕੁਮਾਰ ‘ਤੇ ਹਮਲਾ, ਹਿੰਦੂ ਤਖ਼ਤ ਦੇ ਮੁਖੀ ਅਮਿਤ ਸ਼ਰਮਾ ਦੀ ਦਿਨ-ਦਿਹਾੜੇ ਹੱਤਿਆ, ਮਾਤਾ ਚੰਦ ਕੌਰ ਦੀ ਹੱਤਿਆ ਆਦਿ ਵਰਗੇ ਮਹੱਤਵਪੂਰਨ ਮਾਮਲੇ ਹਨ। “ਅਕਾਲੀ-ਭਾਜਪਾ ਅਤੇ ਕਾਂਗਰਸ ਦੋਵੇਂ ਸਰਕਾਰਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀਆਂ। ਅਰੋੜਾ ਨੇ ਕਿਹਾ ਅਪਰਾਧੀਆਂ ਅਤੇ ਸਾਜ਼ਿਸ਼ਕਾਰਾਂ ਵਿਰੁੱਧ ਕਾਰਵਾਈ ਕਰਨ ਵਿੱਚ ਉਨ੍ਹਾਂ ਦੀ ਅਸਮਰੱਥਾ ਉਨ੍ਹਾਂ ਦੀ ਲਾਪਰਵਾਹੀ ਅਤੇ ਇੱਛਾ ਸ਼ਕਤੀ ਦੀ ਘਾਟ ਨੂੰ ਦਰਸਾਉਂਦੀ ਹੈ,”। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ ਜਿਨ੍ਹਾਂ ਨੇ ਅਸੁਰੱਖਿਆ ਅਤੇ ਸਜ਼ਾ ਤੋਂ ਛੋਟ ਦਾ ਮਾਹੌਲ ਪੈਦਾ ਕੀਤਾ ਸੀ,’ਆਪ’ ਦੀ ਅਗਵਾਈ ਹੇਠ, ਭਗਵੰਤ ਮਾਨ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਲਈ ਫੈਸਲਾਕੁੰਨ ਕਦਮ ਚੁੱਕੇ ਹਨ।

ਜਾਖੜ ਦੇ ਦਾਅਵਿਆਂ ਦਾ ਖੰਡਨ ਕਰਦੇ ਹੋਏ, ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਨੇ ਅਪਰਾਧ ਨੂੰ ਕੰਟਰੋਲ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਹਾਲੀਆ ਪ੍ਰਾਪਤੀਆਂ ‘ਤੇ ਚਾਨਣਾ ਪਾਇਆ, ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਨੂੰ ਦੁਹਰਾਇਆ।

ਅਰੋੜਾ ਨੇ ਜਾਖੜ ਵਰਗੇ ਭਾਜਪਾ ਆਗੂਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਆਪਣੇ ਰਾਜਨੀਤਿਕ ਏਜੰਡੇ ਨਾਲੋਂ ਪੰਜਾਬ ਦੇ ਹਿੱਤਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਅਜਿਹੇ ਸੰਵੇਦਨਸ਼ੀਲ ਮੁੱਦਿਆਂ ਲਈ ਸਾਰੀਆਂ ਧਿਰਾਂ ਦੇ ਸਹਿਯੋਗ ਅਤੇ ਸਮਰਥਨ ਦੀ ਲੋੜ ਹੁੰਦੀ ਹੈ, ਨਾ ਕਿ ਗੈਰ-ਜ਼ਿੰਮੇਵਾਰਾਨਾ ਦੋਸ਼ਾਂ ਅਤੇ ਰਾਜਨੀਤਿਕ ਲਾਭ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੀ।”

Live Tv

Latest Punjab News

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੁਣੀਆਂ ਲੋਕਾਂ ਦੀਆਂ ਮੁਸਕਲਾਂ ਤੇ ਰਾਹਤ ਸਮੱਗਰੀ ਵੰਡੀ

Amritsar News: ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜਤਾਂ ਦਾ ਦੁੱਖ ਵੰਡਾਉਣ ਲਈ ਆਏ ਸਨ ਅਤੇ ਉਨ੍ਹਾਂ ਨੇ ਚੱਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। SGPC President Dhami reached Flood-Affected Areas: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਰਾਵੀ...

ਅੰਮ੍ਰਿਤਸਰ ‘ਚ ਪੁਲਿਸ ਤੇ ਅੱਤਵਾਦੀ ਵਿਚਾਲੇ ਹੋਇਆ ਐਨਕਾਊਂਟਰ, ਮੁਲਜ਼ਮ ਦੇ ਲੱਤ ‘ਚ ਲੱਗੀ ਗੋਲੀ

Amritsar Terrorist Police Encounter; ਅੱਜ ਪੰਜਾਬ ਦੇ ਅੰਮ੍ਰਿਤਸਰ ਵਿੱਚ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਕਰਾਸ ਫਾਇਰਿੰਗ ਹੋਈ। ਜਿਸ ਵਿੱਚ ਇੱਕ ਅੱਤਵਾਦੀ ਜ਼ਖਮੀ ਹੋ ਗਿਆ। ਦਰਅਸਲ, ਪੁਲਿਸ ਨੇ ਚਾਰ ਅੱਤਵਾਦੀਆਂ ਨੂੰ ਹਥਿਆਰਾਂ ਅਤੇ ਗੋਲੀਆਂ ਸਮੇਤ ਫੜ ਲਿਆ ਸੀ। ਇਨ੍ਹਾਂ ਸਾਰਿਆਂ ਵੱਲੋਂ ਦਿੱਤੀ ਗਈ ਜਾਣਕਾਰੀ 'ਤੇ ਮੁੱਖ ਦੋਸ਼ੀ...

ਰਾਜਾ ਵੜਿੰਗ ਦੇ ਕਰੀਬੀ ਗੁਰਦੀਪ ਸਿੰਘ ਢਿੱਲੋ ‘ਤੇ ਰਿਸ਼ਵਤ ਲੈਣ ਦੇ ਦੋਸ਼ ‘ਚ ਮਾਮਲਾ ਦਰਜ, ਵੀਡੀਓ ‘ਚ ਕੰਮ ਕਰਵਾਉਣ ਦੇ ਬਦਲੇ 2 ਲੱਖ ਦੀ ਕੀਤੀ ਸੀ ਮੰਗ

Congress leader Gurdeep Singh Dhillon bribe demand Case; ਪੰਜਾਬ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਾਸਮ ਖਾਸ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋ 'ਤੇ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਦੀਪ ਸਿੰਘ ਢਿੱਲੋ ਦਾ ਡਿਪਟੀ...

ਹੜ੍ਹ ਪ੍ਰਭਾਵਿਤਾਂ ਨੂੰ ਰਾਸ਼ਨ ਵੰਡਣ ਦਾ ਦੂਜਾ ਰਾਊਂਡ ਸ਼ੁਰੂ, NDRF ਦੀ ਇੱਕ ਹੋਰ ਟੀਮ ਆਈ

Fazilka News: ਤਰੁਨਪ੍ਰੀਤ ਸਿੰਘ ਨੇ ਕਿਹਾ ਕਿ ਪਹਿਲੇ ਰਾਊਂਡ ਵਿੱਚ 3835 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ ਅਤੇ ਕੈਟਲ ਫੀਡ ਤਕਸੀਮ ਕੀਤੀ ਗਈ ਹੈ। Punjab Flood: ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਫਾਜ਼ਿਲਕਾ ਜਿਲੇ ਦੇ ਦੌਰੇ ਦੇ ਦੂਜੇ ਦਿਨ ਜਿਲਾ ਪ੍ਰਸ਼ਾਸਨ ਨਾਲ ਹੜ ਰਾਹਤ ਪ੍ਰਬੰਧਾਂ ਦੀ ਸਮੀਖਿਆ ਤੋਂ...

ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਾਈਕਲ ਉਦਯੋਗ ਦੇ ਯੋਗਦਾਨ ਦੀ ਕੀਤੀ ਸ਼ਲਾਘਾ

Indian bicycle industry; ਚੌਥਾ ਏ.ਆਈ.ਸੀ.ਐਮ.ਏ ਅਵਾਰਡ ਭਾਰਤੀ ਸਾਈਕਲ ਉਦਯੋਗ ਦੇ ਮੋਢੀਆਂ, ਪ੍ਰਾਪਤੀਆਂ ਅਤੇ ਦੂਰਦਰਸ਼ੀ ਲੋਕਾਂ ਦਾ ਜਸ਼ਨ ਮਨਾਉਣ ਵਿੱਚ ਇੱਕ ਹੋਰ ਮੀਲ ਪੱਥਰ ਸਾਬਤ ਹੋਇਆ। ਇਸ ਸਮਾਗਮ ਨੇ ਉੱਘੇ ਆਗੂਆਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਦੇ ਦਿੱਗਜਾਂ ਨੂੰ ਇਕੱਠਾ ਕੀਤਾ, ਜਿਸ ਨਾਲ ਇਹ ਸਾਈਕਲਿੰਗ ਭਾਈਚਾਰੇ ਲਈ ਇੱਕ...

Videos

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਹੇਠਲੀ ਅਦਾਲਤ ‘ਚ ਨਹੀਂ ਹੋਵੇਗੀ ਕਾਰਵਾਈ, 10 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ

Rajkummar Rao Behen hogi teri controversy; ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਇਹ ਮਾਮਲਾ ਉਨ੍ਹਾਂ ਦੀ ਫਿਲਮ 'ਬਹਨ ਹੋਗੀ ਤੇਰੀ' (2017) ਨਾਲ ਸਬੰਧਤ ਹੈ, ਜਿਸ 'ਤੇ ਧਾਰਮਿਕ ਭਾਵਨਾਵਾਂ...

ਸਾਊਥ ਸੁਪਰਸਟਾਰ ਅੱਲੂ ਅਰਜੁਨ ਦੇ ਘਰ ‘ਤੇ ਡਿੱਗਿਆ ਦੁੱਖ ਦਾ ਪਹਾੜ, ਅਦਾਕਾਰ ਸ਼ੂਟਿੰਗ ਛੱਡ ਕੇ ਮੁੰਬਈ ਤੋਂ ਹੈਦਰਾਬਾਦ ਲਈ ਰਵਾਨਾ

Allu Arjun grandmother passed away: ਪੁਸ਼ਪਾ ਫੇਮ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੇ ਘਰ 'ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਅੱਲੂ ਅਰਜੁਨ ਦੀ ਦਾਦੀ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਦਾਦੀ ਦੇ ਦੇਹਾਂਤ ਕਾਰਨ ਉਨ੍ਹਾਂ ਦੇ ਘਰ ਵਿੱਚ ਸੰਨਾਟਾ ਹੈ। ਮੀਡੀਆ ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਅੱਲੂ ਅਰਜੁਨ...

ਸੂਫੀ ਗਾਇਕ ਤੇ BJP ਦੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਬਣੇ ਦਾਦਾ, ਵੱਡੇ ਪੁੱਤਰ ਨਵਰਾਜ ਦੇ ਘਰ ‘ਚ ਗੂੰਜੀਆਂ ਕਿਲਕਾਰੀਆਂ

Navraj blessed with baby girl: ਸੂਫ਼ੀ ਗਾਇਕ ਅਤੇ BJP ਦੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦਰਅਸਲ, ਉਨ੍ਹਾਂ ਦੇ ਪੁੱਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਨਵਰਾਜ ਹੰਸ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਅਜੀਤ ਕੌਰ ਮਹਿੰਦੀ ਨੇ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ। ਧੀ ਦੇ ਜਨਮ ਤੋਂ ਬਾਅਦ...

ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਕਾਨੂੰਨੀ ਮੁਸ਼ਕਲਾਂ, 2 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼

ਗੀਤ 'ਸਿਰਾ' ਦੀ ਲਾਈਨ 'ਗੁੜ੍ਹਤੀ 'ਚ ਮਿਲਦੀ ਅਫੀਮ' ਬਣੀ ਵਿਵਾਦ ਦਾ ਕਾਰਨ, ਸਮਰਾਲਾ ਦੀ ਅਦਾਲਤ ਨੇ ਭੇਜਿਆ ਸਮਨ Punjab News: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਡ ਬਰਮਾ (ਸਮਰਾਲਾ) ਦੇ ਵਸਨੀਕ ਰਾਜਦੀਪ ਸਿੰਘ ਮਾਨ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ 'ਤੇ, ਅਦਾਲਤ ਨੇ...

ਕਾਰ ‘ਚ ਖਰਾਬੀ ਆਉਣ ‘ਤੇ ਵਕੀਲ ਨੇ ਸ਼ਾਹਰੁਖ ਖਾਨ ਤੇ ਦੀਪਿਕਾ ਨੂੰ ਪਾਈ ਵਿਪਤਾ, FIR ਕਰਵਾਈ ਦਰਜ

Shah Rukh Khan-Deepika Padukone Hyundai case; ਰਾਜਸਥਾਨ ਦੇ ਭਰਤਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇੱਥੇ, ਜਦੋਂ ਇੱਕ ਵਕੀਲ ਦੀ ਕਾਰ ਖਰਾਬ ਹੋ ਗਈ, ਤਾਂ ਇਸ ਵਿਅਕਤੀ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਅਦਾਕਾਰਾ ਦੀਪਿਕਾ...

Amritsar

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੁਣੀਆਂ ਲੋਕਾਂ ਦੀਆਂ ਮੁਸਕਲਾਂ ਤੇ ਰਾਹਤ ਸਮੱਗਰੀ ਵੰਡੀ

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੁਣੀਆਂ ਲੋਕਾਂ ਦੀਆਂ ਮੁਸਕਲਾਂ ਤੇ ਰਾਹਤ ਸਮੱਗਰੀ ਵੰਡੀ

Amritsar News: ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜਤਾਂ ਦਾ ਦੁੱਖ ਵੰਡਾਉਣ ਲਈ ਆਏ ਸਨ ਅਤੇ ਉਨ੍ਹਾਂ ਨੇ ਚੱਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। SGPC President Dhami reached Flood-Affected Areas: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਰਾਵੀ...

ਹੜ੍ਹ ਪ੍ਰਭਾਵਿਤਾਂ ਨੂੰ ਰਾਸ਼ਨ ਵੰਡਣ ਦਾ ਦੂਜਾ ਰਾਊਂਡ ਸ਼ੁਰੂ, NDRF ਦੀ ਇੱਕ ਹੋਰ ਟੀਮ ਆਈ

ਹੜ੍ਹ ਪ੍ਰਭਾਵਿਤਾਂ ਨੂੰ ਰਾਸ਼ਨ ਵੰਡਣ ਦਾ ਦੂਜਾ ਰਾਊਂਡ ਸ਼ੁਰੂ, NDRF ਦੀ ਇੱਕ ਹੋਰ ਟੀਮ ਆਈ

Fazilka News: ਤਰੁਨਪ੍ਰੀਤ ਸਿੰਘ ਨੇ ਕਿਹਾ ਕਿ ਪਹਿਲੇ ਰਾਊਂਡ ਵਿੱਚ 3835 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ ਅਤੇ ਕੈਟਲ ਫੀਡ ਤਕਸੀਮ ਕੀਤੀ ਗਈ ਹੈ। Punjab Flood: ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਫਾਜ਼ਿਲਕਾ ਜਿਲੇ ਦੇ ਦੌਰੇ ਦੇ ਦੂਜੇ ਦਿਨ ਜਿਲਾ ਪ੍ਰਸ਼ਾਸਨ ਨਾਲ ਹੜ ਰਾਹਤ ਪ੍ਰਬੰਧਾਂ ਦੀ ਸਮੀਖਿਆ ਤੋਂ...

Moga News: PNB ਬੈਂਕ ਮੈਨੇਜਰ ‘ਤੇ ਚਾਰ ਨਕਾਬਪੋਸ਼ਾਂ ਨੇ ਡੰਡਿਆਂ ਨਾਲ ਕੀਤਾ ਹਮਲਾ, ਹਾਲਤ ਗੰਭੀਰ

Punjab Crime News: ਸ਼ਨੀਵਾਰ ਰਾਤ ਨੂੰ ਦੌਧਰ ਸਥਿਤ ਪੀਐਨਬੀ ਬੈਂਕ ਸ਼ਾਖਾ ਦੇ ਮੈਨੇਜਰ ਪ੍ਰਿੰਸ ਰਾਜ 'ਤੇ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਮੈਨੇਜਰ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਤੁਰੰਤ ਢੁੱਡੀਕੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਕਿਵੇਂ ਵਾਪਰੀ? ਪ੍ਰਾਪਤ...

CM ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਗਠਿਤ ਕੀਤੀ ਉਚ-ਪੱਧਰੀ ਕਮੇਟੀ

Punjab Flood: ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਇਸ ਸੰਕਟ ਚੋਂ ਕੱਢਣ ਲਈ ਪੂਰਨ ਤੌਰ ’ਤੇ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। Relief and Rescue Operations in Flood-hit Districts: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਤਿੰਨ...

GST ਕੀਮਤ ਤਰਕਸੰਗਕਤਾ ਤਹਿਤ ਸੂਬਿਆਂ ਦੀ ਵਿੱਤੀ ਸਥਿਰਤਾ ਲਈ ਮਜ਼ਬੂਤ ਮੁਆਵਜਾ ਢਾਂਚਾ ਸਿਰਜਿਆ ਜਾਵੇ- ਹਰਪਾਲ ਚੀਮਾ

Consultation of GST Rate Rationalisation: ਚੀਮਾ ਨੇ ਕਿਹਾ ਕਿ ਜੇਕਰ ਪੰਜ ਸਾਲਾਂ ਬਾਅਦ ਵੀ ਸੂਬਿਆਂ ਦਾ ਆਮਦਨ ਘਾਟਾ ਪੂਰਾ ਨਹੀਂ ਹੁੰਦਾ ਤਾਂ ਇਸ ਵਿਵਸਥਾ ਨੂੰ ਹੋਰ ਵਧਾਉਣ ਦੀ ਵਿਵਸਥਾ ਹੋਵੇ। GST Compensation: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਜੀ.ਐਸ.ਟੀ (ਵਸਤਾਂ ਤੇ...

Ludhiana

भिवानी: कार, बाइक और ई-रिक्शा में टक्कर, 3 लोगों की मौत।

भिवानी के हालुवास मोड पर बोलेरो, बाइक व ई-रिक्शा का एक्सीडेंट, सड़क हादसे में पिता-पुत्र सहित एक ही गांव के 3 लोगों की मौत भिवानी के लोहारू रोड स्थित हालुवास मोड़ पर बोलेरो, मोटरसाइकिल व ई-रिक्शा का एक्सीडेंट हो गया। इस हादसे में पिता-पुत्र सहित भिवानी जिला के गांव...

सीएम सैनी ने किया बड़ा ऐलान, 25 सितंबर से लागू होगी लाडो लक्ष्मी योजना

Lado Lakshmi Yojana: हरियाणा सरकार ने लाडो लक्ष्मी योजना के तहत महिलाओं को 21,00 रुपये महीना देना का ऐलान किया है। इससे महिलाओं को राज्य की महिलाओं को आर्थिक रूप से मजबूत बनाना और उन्हें सामाजिक सुरक्षा प्रदान करना है। Lado Lakshmi Yojana in Haryana: हरियाणा के सीएम...

Haryana ਵਿੱਚ ਔਰਤਾਂ ਨੂੰ 25 ਸਤੰਬਰ ਤੋਂ ₹2100 ਪ੍ਰਤੀ ਮਹੀਨਾ ਮਿਲਣਗੇ: 23 ਸਾਲ ਜਾਂ ਵੱਧ ਉਮਰ ਲਾਜ਼ਮੀ

Haryana Cabinet Meeting: ਹਰਿਆਣਾ ਵਿੱਚ ਔਰਤਾਂ ਨੂੰ 25 ਸਤੰਬਰ ਤੋਂ 2100 ਰੁਪਏ ਪ੍ਰਤੀ ਮਹੀਨਾ ਮਿਲਣੇ ਸ਼ੁਰੂ ਹੋ ਜਾਣਗੇ। ਮੁੱਖ ਮੰਤਰੀ ਨਾਇਬ ਸੈਣੀ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਇਸਦਾ ਐਲਾਨ ਕੀਤਾ। ਸਰਕਾਰ ਨੇ ਇਸਨੂੰ ਲਾਡੋ ਲਕਸ਼ਮੀ ਯੋਜਨਾ ਦਾ ਨਾਮ ਦਿੱਤਾ ਹੈ। ਇਸ ਲਈ ਸਰਕਾਰ ਨੇ ਪਿਛਲੇ ਬਜਟ...

Haryana: ਗੁਰੂਗ੍ਰਾਮ ‘ਚ ਥਾਰ ਨੇ 3 ਸਾਲ ਦੇ ਬੱਚੇ ਨੂੰ ਕੁਚਲਿਆ:ਲੋਕਾਂ ਨੇ ਕਿਹਾ – ਡਰਾਈਵਰ ਲਾਪਰਵਾਹੀ ਨਾਲ ਗੱਡੀ ਰਿਹਾ ਸੀ ਚਲਾ

Haryana News: ਗੁਰੂਗ੍ਰਾਮ ਜ਼ਿਲ੍ਹੇ ਦੇ ਭੰਗਰੋਲਾ ਪਿੰਡ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਕਾਰ ਨੇ ਤਿੰਨ ਸਾਲ ਦੇ ਬੱਚੇ ਨੂੰ ਕੁਚਲ ਦਿੱਤਾ। ਬੱਚਾ ਆਪਣੇ ਮਾਪਿਆਂ ਨਾਲ ਸੀਐਚਸੀ (ਕਮਿਊਨਿਟੀ ਹੈਲਥ ਸੈਂਟਰ) ਆਇਆ ਸੀ। ਇਸ ਦੌਰਾਨ ਬੱਚਾ ਖੇਡਦੇ ਹੋਏ ਸੜਕ 'ਤੇ ਆ ਗਿਆ। ਜਿਸ ਤੋਂ ਬਾਅਦ ਇੱਕ ਥਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਪਰਿਵਾਰ ਉਸਨੂੰ...

ਭਿਵਾਨੀ ਵਿੱਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਭੁੱਖ ਹੜਤਾਲ, ਜਿਓ-ਫੈਂਸਿੰਗ ਐਪ ਖਿਲਾਫ਼ ਰੋਸ਼

ਕਿਹਾ – ਜਿਓ ਲੋਕੇਸ਼ਨ ਐਪ ਨਾਲ ਨਿੱਜੀ ਡਾਟਾ ਖਤਰੇ 'ਚ, ਨਹੀਂ ਹੋਈ ਵਾਪਸੀ ਤਾਂ ਲਿਆ ਜਾਵੇਗਾ ਅਣਸ਼ਚਿਤਕਾਲੀਨ ਹੜਤਾਲ ਦਾ ਫੈਸਲਾ Geo Fencing App: ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੇ ਅੱਜ ਹਰਿਆਣਾ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਲਈ ਲਾਗੂ ਕੀਤੇ ਗਏ ਜੀਓ-ਫੈਂਸਿੰਗ ਐਪ ਦੇ ਵਿਰੋਧ ਵਿੱਚ ਪ੍ਰਤੀਕਾਤਮਕ ਭੁੱਖ ਹੜਤਾਲ...

Jalandhar

ਮੰਡੀ: ਕਟਵਾਹੰਡੀ ‘ਚ ਨਸ਼ੈਣੀ ਨਾਲੇ ਵਿੱਚ ਫਟਿਆ ਬੱਦਲ, ਸਟੋਨ ਤੇ ਫਰਨੀਚਰ ਇੰਡਸਟਰੀ ਤਬਾਹ, 3 ਗੱਡੀਆਂ ਤੇ ਪੂਲ ਵੀ ਹੋਏ ਨੁਕਸਾਨੀ

Mandi Cloudburst: ਮੰਡੀ ਜ਼ਿਲ੍ਹੇ ਦੇ ਗੋਹਰ ਸਬ-ਡਿਵੀਜ਼ਨ ਦੇ ਕਟਵਾਹੰਡੀ ਪਿੰਡ ਵਿੱਚ ਵੀਰਵਾਰ ਰਾਤ ਨੂੰ ਲਗਭਗ 9:30 ਵਜੇ ਨਸ਼ੈਣੀ ਨਾਲਾ ਫਟਣ ਕਾਰਨ ਭਾਰੀ ਤਬਾਹੀ ਦੀ ਖ਼ਬਰ ਹੈ। ਇਹ ਹਾਦਸਾ ਭਾਰੀ ਬਾਰਿਸ਼ ਦੀ ਚੇਤਾਵਨੀ ਤੋਂ ਬਾਅਦ ਵਾਪਰਿਆ। ਨਸ਼ੈਣੀ ਨਾਲਾ ਫਟਣ ਕਾਰਨ, ਨਸ਼ੈਣੀ ਨਾਲਾ ਨੇ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚ ਭਾਰੀ...

धर्मशाला में मौसम ने ली करवट, 5 बजे के बाद से लगातार तेज बारिश

मानसून का प्रकोप तो पहले से ही जारी है, अब लगातार हो रही बारिश ने चिंता बढ़ा दी है। धर्मशाला में मौसम ने अचानक करवट ली है। शाम 5 बजे के बाद से लगातार तेज बारिश हो रही है। तेज हवाओं के साथ मूसलाधार बारिश ने शहर और आसपास के इलाकों को अपनी चपेट में ले लिया है। आसमान में...

ਮਣੀ ਮਹੇਸ਼ ਯਾਤਰਾ ’ਤੇ ਗਏ ਫਰੀਦਕੋਟ ਦੇ 15 ਲੋਕ ਲਾਪਤਾ! ਪਰਿਵਾਰਾਂ ਨਾਲ ਟੁੱਟਿਆ ਸੰਪਰਕ, ਇੱਕ ਨਾਬਾਲਗ ਵੀ ਮੌਜੂਦ

ਪੀੜਤ ਪਰਿਵਾਰਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਭਾਲ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਗਾਈ ਮਦਦ ਦੀ ਗੁਹਾਰ ਫਰੀਦਕੋਟ ਜਿਲ੍ਹੇ ਦੇ ਪਿੰਡ ਪੰਜਗਰਾਂਈ ਕਲਾਂ ਦੇ ਕਰੀਬ 15 ਲੋਕਾਂ ਦਾ ਆਪਣੇ ਪਰਿਵਾਰਾਂ ਨਾਲੋਂ ਸੰਪਰਕ ਖਤਮ ਹੋ ਚੁੱਕਿਆ ਹੈ। ਪਰਿਵਾਰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਕਾਫੀ ਚਿੰਤਤ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ...

मणिकरण के सरसाड़ी के पास लैंडस्लाइड। बिजली, पानी, सड़क, नेटवर्क सब बाधित

कुल्लू की धार्मिक नगरी मणिकरण के सरसाड़ी के पास पहाड़ी से पत्थर और मलबा लगातार गिर रहा है। जिससे ग्रामीणों को परेशानियों का सामना करना पड़ रहा है। घाटी में बीते दिनों में बारिश के बाद जगह-जगह लैंडस्लाइड हो रहे है। पूरी मणिकरण घाटी का संपर्क कुल्लू जिला से कटा हुआ है।...

हिमाचल में आई आपदा को राष्ट्रीय आपदा घोषित करने के लिए प्रस्ताव पारित, विपक्ष के विधायकों ने किया समर्थन

Himachal Pradesh: पिछले दिनों हुई बारिश में चंबा, कुल्लू और लाहौल स्पीति जिले सबसे ज्यादा प्रभावित हैं। National Disaster: हिमाचल प्रदेश में भारी बारिश, बादल फटने, बाढ़ और लैंडस्लाइड की वजह से जगह-जगह भारी नुकसान हुआ है। पिछले दिनों हुई बारिश में चंबा, कुल्लू और लाहौल...

Patiala

डबल मर्डर से दहली द‍िल्ली, रोहिणी में दामाद ने पत्नी और सास का किया कत्ल

Delhi Double Murder: पुलिस के मुताबिक, लंबे समय से तनाव चल रहा था। शनिवार को विवाद इतना बढ़ गया कि आरोपी ने कैंची से पत्नी और सास पर ताबड़तोड़ हमले कर दिए थे। Murder in Delhi: देश की राजधानी दिल्ली से दिल दहला देने वाला मामला सामने आया है। रोहिणी के सेक्टर-17 में...

ਦਿੱਲੀ ਦੇ ਕਾਲਕਾਜੀ ਮੰਦਰ ਵਿੱਚ ਦਰਸ਼ਨ ਤੋਂ ਬਾਅਦ ਭੋਗ ਨੂੰ ਲੈ ਕੇ ਵਿਵਾਦ, ਸੇਵਕ ਦੀ ਕੁੱਟ-ਕੁੱਟ ਕੇ ਹੱਤਿਆ

ਭੋਗ ਲੈਣ ’ਤੇ ਹੋਈ ਬਹਿਸ ਨੇ ਲਿਆ ਹਿੰਸਕ ਰੂਪ, 35 ਸਾਲਾ ਯੋਗੇਸ਼ ਦੀ ਏਮਸ ਟਰੌਮਾ ਸੈਂਟਰ ’ਚ ਹੋਈ ਮੌਤ Delhi Crime News: ਦਿੱਲੀ ਦੇ ਮਸ਼ਹੂਰ ਕਾਲਕਾਜੀ ਮੰਦਿਰ ਵਿੱਚ ਭੋਗ ਦੀ ਘਟਨਾ ਨੂੰ ਲੈ ਕੇ ਹੋਈ ਲੜਾਈ ਨੇ ਬੀਤੀ ਰਾਤ ਹਿੰਸਕ ਰੂਪ ਧਾਰਨ ਕਰ ਲਿਆ। ਲੜਾਈ ਦੌਰਾਨ, ਇੱਕ ਮੰਦਰ ਸੇਵਾਦਾਰ ਨੂੰ ਡੰਡਿਆਂ ਅਤੇ ਮੁੱਕਿਆਂ ਨਾਲ ਕੁੱਟ-ਕੁੱਟ...

ਹਨੀ ਸਿੰਘ ਦੀ ਨੋਏਡਾ ‘ਚ ਸਰਪ੍ਰਾਈਜ਼ ਵਿਜ਼ਿਟ, ਗਰੀਬ ਬੱਚਿਆਂ ਨਾਲ ਬੀਤਾਇਆ ਸਮਾਂ, ਆਪਣੇ ਹੱਥੀਂ ਕਰਵਾਇਆ ਖਾਣਾ

Honey Singh Noida Visit : ਸੰਗੀਤ ਜਗਤ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਹਾਲ ਹੀ ਵਿੱਚ ਬਿਨਾਂ ਕਿਸੇ ਐਲਾਨ ਦੇ ਨੋਇਡਾ ਪਹੁੰਚੇ। ਉਨ੍ਹਾਂ ਨੇ ਨੋਇਡਾ ਸੈਕਟਰ 63 ਵਿੱਚ ਸੜਕ ਕਿਨਾਰੇ ਬੈਠੇ ਗਰੀਬ ਬੱਚਿਆਂ ਨੂੰ ਦੇਖਿਆ ਅਤੇ ਆਪਣੀ ਕਾਰ ਰੋਕ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਹਲਦੀਰਾਮ ਰੈਸਟੋਰੈਂਟ ਤੋਂ ਖਾਣਾ ਮੰਗਵਾਇਆ ਅਤੇ ਆਪਣੇ...

ਜੇਲ੍ਹ ਤੋਂ ਸਰਕਾਰ ਤੱਕ, ਜਗਦੀਪ ਧਨਖੜ ਦੇ ਅਸਤੀਫ਼ੇ ਦੇ ਵਿਵਾਦ ਤੱਕ- ਅਮਿਤ ਸ਼ਾਹ ਅੱਜ ਪੇਸ਼ ਕਰਨਗੇ ਆਪਣੇ ਵਿਚਾਰ

Amit Shah: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ (ਸੋਮਵਾਰ) ਨੂੰ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਪੇਸ਼ ਕਰਨਗੇ। ਉਹ ਸੰਵਿਧਾਨ ਸੋਧ ਬਿੱਲ ਅਤੇ ਜਗਦੀਪ ਧਨਖੜ ਦੇ ਉਪ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ 'ਤੇ ਪੈਦਾ ਹੋਏ ਵਿਵਾਦ ਬਾਰੇ ਗੱਲ ਕਰ ਸਕਦੇ ਹਨ। Amit Shah Interview: ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦਾ ਸਮੇਂ ਦੇ...

दिल्ली मेट्रो का सफर आज से हुआ महंगा, आठ साल बाद बढ़ाया किराया, जानें हर दूरी का नया स्लैब

Delhi Metro Fare: दिल्ली मेट्रो रेल कॉर्पोरेशन (DMRC) ने 8 साल बाद मेट्रो यात्रियों को झटका देते हुए किराए में 1 से 4 रुपये तक की बढ़ोतरी की घोषणा की है। यह संशोधित किराया आज, 25 अगस्त 2025 से प्रभावी हो गया है। Delhi Metro Fare Hike: दिल्ली मेट्रो रेल कॉर्पोरेशन...

Punjab

Haryana

Himachal Pardesh

Delhi

सितंबर में 15 दिन बंद रहेंगे बैंक, चेक कर लें छुट्टियों की लिस्ट और निपटा लें जल्दी से काम

September 2025 Bank Holidays: सितंबर का महीना शुरू होने वाला है। इस महीने बैंक पूरे 15 दिन बंद रहेंगे। इस महीने बैंक ओणम, दुर्गा पूजा, ईद-ए-मिलाद और नवरात्रि जैसे कई त्योहारों पर बंद रहने वाले हैं। Bank Holidays in September: अगस्त का महीना खत्म होने वाला है और सितंबर...

IPL 2026 से पहले Rahul Dravid ने छोड़ा Rajasthan Royals का साथ, हेड कोच पद से इस्तीफे का ऐलान

Rahul Dravid ने राजस्थान रॉयल्स के हेड कोच के पद से इस्तीफा दे दिया है, जिससे आईपीएल फ्रेंचाइजी के साथ उनका कार्यकाल समाप्त हो गया है। Rahul Dravid Resigns as Rajasthan Royals Head Coach: राहुल द्रविड़ ने राजस्थान रॉयल्स (RR) के हेड कोच के पद से इस्तीफा दे दिया है।...