Punjab News; ਫਗਵਾੜਾ ‘ਚ ਲੁਟੇਰਿਆਂ ਦਾ ਜਿੱਥੇ ਬੋਲ ਬਾਲਾ ਹੈ ਉੱਥੇ ਹੁਣ ਇਸ ਵਿੱਚ ਕਾਲਾ ਕੱਛਾ ਗਿਰੋਹ ਦਾ ਵੀ ਸ਼ਾਮਿਲ ਹੋਣਾ ਕਿਤੇ ਨਾ ਕਿਤੇ ਪੁਰਾਣੇ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ, ਜਿਸ ਦੀ ਉਦਾਹਰਨ ਦੇਖਣ ਨੂੰ ਮਿਲੀ ਫਗਵਾੜਾ ਦੇ ਦਸ਼ਮੇਸ਼ ਨਗਰ ਵਿਖੇ ਜਿੱਥੇ ਕਿ ਅੱਧੀ ਦਰਜਨ ਦੇ ਕਰੀਬ ਇਸ ਗਿਰੋਹ ਦੇ ਮੈਂਬਰ ਰਾਤ ਸਮੇਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ। ਜੋ ਕਿ ਸੀਸੀਟੀਵੀ ਵਿੱਚ ਕੈਦ ਹੋ ਗਏ, ਦੱਸਿਆ ਜਾ ਰਿਹਾ ਕਿ ਇਸ ਗਿਰੋਹ ਦੇ ਮੈਂਬਰਾਂ ਵੱਲੋਂ ਉਦਯੋਗਪਤੀ ਦੇ ਘਰ ਦੀ ਗ੍ਰਿਲ ਨੂੰ ਤੋੜ ਕੇ ਜਾਣ ਦੇਣ ਦੀ ਕੋਸ਼ਿਸ਼ ਹੁੰਦੀ ਹੈ ,ਇਥੇ ਦੱਸ ਦਈਏ ਕਿ ਇਸ ਕਾਲਾ ਕੱਛਾ ਗਿਰੋਹ ਦੇ ਮੈਂਬਰ ਸ਼ਰੇਆਮ ਰਾਤ ਦੇ ਹਨੇਰੇ ਵੀ ਸੜਕਾਂ ਤੇ ਘੁੰਮਦੇ ਹੋਏ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ ਇਸ ਸੀਸੀਟੀਵੀ ਦੀ ਤੁਹਾਡੇ ਦੇਖੇ ਲਗਾਈ ਜਾ ਸਕਦੀ ਹੈ। ਜਿਸ ਵਿੱਚ ਉਹਨਾਂ ਵੱਲੋਂ ਘਰ ਦਾ ਗੇਟ ਟੱਪਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਹਤ ਦੀ ਗੱਲ ਰਹੇਗੀ ਕਿ ਘਰ ਵਿੱਚ ਖੁੱਲਾ ਕੁੱਤਾ ਦੇਖ ਉਹ ਮੌਕੇ ਤੋਂ ਭੱਜ ਗਏ।

ਪੰਜਾਬ ਸੂਰਬੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ ’ਤੇ ਨਸ਼ਿਆਂ ਦਾ ਕੋਈ ਕੰਮ ਨਹੀਂ – ਗਵਰਨਰ ਪੰਜਾਬ
Punjab News; ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ, ਸੈਕਟਰ-78, ਸੋਹਾਣਾ (ਮੋਹਾਲੀ) ਵੱਲੋਂ ਅੱਜ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ੳਨ੍ਹਾਂ ਵੱਲੋਂ ਕਾਲਜ...