New Delhi Railway Station Renamed: ਮਾਲਵਿੰਦਰ ਕੰਗ ਨੇ ਲੋਕ ਸਭਾ ‘ਚ ‘ਨਿਊ ਦਿੱਲੀ ਰੇਲਵੇ ਸਟੇਸ਼ਨ’ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ।
Malvinder Singh Kangin Lok Sabha: ਅਨੰਦਪੁਰ ਸਾਹਿਬ ਤੋਂ MP ਮਾਲਵਿੰਦਰ ਕੰਗ ਨੇ ਲੋਕ ਸਭਾ ‘ਚ ‘ਨਿਊ ਦਿੱਲੀ ਰੇਲਵੇ ਸਟੇਸ਼ਨ’ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਸੀ ਕਿ ਧਰਮ ਦੀ ਰੱਖਿਆ ਲਈ ਉਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਂਕ ‘ਚ ਸ਼ਹਾਦਤ ਦਿੱਤੀ ਸੀ। ਇਹ ਰੇਲਵੇ ਸਟੇਸ਼ਨ ਦਿੱਲੀ ਦੇ ਚਾਂਦਨੀ ਚੌਂਕ ਦੇ ਬਿਲਕੁਲ ਹੀ ਨੇੜੇ ਹੈ।