
ਪੰਜਾਬ ਦੇ ਪਾਣੀਆਂ ‘ਤੇ ਜਥੇਦਾਰ ਸਾਹਿਬ ਦਾ ਬਿਆਨ, ਬੋਲੇ- ‘ਜਾਂ ਤਾਂ ਪੰਜਾਬ ਨੂੰ ਅਸੀਂ…’
Amritsar News: ਜਥੇਦਾਰ ਸਾਹਿਬ ਨੇ ਕਿਹਾ ਕਿ ਪੀਣ ਵਾਲੇ ਪਾਣੀ ਅਤੇ ਦੂਜੇ ਪਾਣੀ 'ਚ ਬਹੁਤ ਫਰਕ ਹੈ ਜਾਂ ਤਾਂ ਪੰਜਾਬ ਨੂੰ ਅਸੀਂ ਬੰਜਰ ਕਰ ਦਈਏ। Jathedar Sahib's Statement on Punjab's Waters: ਪੰਜਾਬ ਦੇ ਪਾਣੀਆਂ ਨੂੰ ਲੈ ਕੇ ਹਰ ਪਾਸੇ ਸਿਆਸਤ ਹੋ ਰਹੀ ਹੈ। ਇਸ ਦੇ ਨਾਲ ਹੀ ਅੱਜ ਆਪ ਪੰਜਾਬ ਨੇ ਆਲ ਪਾਰਟੀ ਦੀ ਮੀਟਿੰਗ ਸੱਦੀ...