Wednesday, July 30, 2025
Home 9 News 9 ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਜਾਵੇਗਾ- ਹਰਦੀਪ ਸਿੰਘ ਪੁਰੀ

ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਜਾਵੇਗਾ- ਹਰਦੀਪ ਸਿੰਘ ਪੁਰੀ

by | Apr 26, 2025 | 8:24 PM

Share

ਚੰਡੀਗੜ੍ਹ– ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆ ਕਿਹਾ ਕਿ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ (ਪਾਕਿਸਤਾਨ) ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਜਾਵੇਗਾ।ਚੰਡੀਗੜ੍ਹ ਯੂਨੀਵਰਸਿਟੀ ਵਿਚ ਇਕ ਰਾਸ਼ਟਰ ਇਕ ਚੋਣ ਸੈਮੀਨਾਰ ਚ ਹਿੱਸਾ ਲੈਣ ਪਹੁੰਚੇ ਕੇਂਦਰੀ ਮੰਤਰੀ ਨੇ ਪਿਛਲੀਆਂ ਸਰਕਾਰਾਂਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਉਹ ਸਮਾ ਨਹੀ ਹੈ ਜਦ ਸਰਕਾਰ ਕਿਸੇ ਅੱਤਵਾਦੀ ਹਮਲਾ ਹੋਣ ਤੇ ਸਿਰਫ਼ ਉਸ ਦੀ ਨਿੰਦਾ ਕਰਕੇ ਚੁੱਪ ਬੈਠ ਜਾਂਦੀ ਸੀ, ਅਸੀਂ ਚਾਹੇ ਸੰਸਦ ਉਤੇ ਹੋਏ ਹਮਲੇ ਦੀ ਗੱਲ ਕਰ ਲਈਏ ਜਾਂ ਅਜਿਹੇ ਹੋਰ ਅੱਤਵਾਦੀ ਹਮਲਿਆਂ ਦੀ, ਪਰ ਅੱਜ ਦੇਸ਼ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਹੈ ਅਤੇ ਉਨ੍ਹਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਜਿਹਾ ਹਮਲਾ ਕਰਨ ਵਾਲਿਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।ਸਿੰਧੂ ਘਾਟੀ ਸੰਧੀ ਇਸ ਦੀ ਇੱਕ ਉਦਾਹਰਣ ਹੈ, ਸਾਡੇਤੇ ਪਹਿਲਾ ਵੀ ਅੱਤਵਾਦੀ ਹਮਲੇ ਹੋਏ ਪਰ ਸਰਕਾਰ ਨੇ ਕਦੇ ਵੀ ਉਸ ਦੀ ਢੁੱਕਵੀ ਕੀਮਤ ਚੁਕਾਉਣ ਲਈ ਪਾਣੀ ਦੀ ਸੰਧੀ ਦਾ ਸਹਾਰਾ ਨਹੀ ਲਿਆ।ਉਨ੍ਹਾਂ ਕਿਹਾ ਕਿ 1947 ਵਿਚ ਦੋ ਦੇਸ਼ ਇਕੋ ਮਾਂ ਦੀ ਕੁੱਖ ਤੋਂ ਪੈਦਾ ਹੋਏ ਅਤੇ ਅੱਜ ਇਕ ਦੁਨੀਆ ਦੀ ਪੰਜਵੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਜਦ ਕਿ ਦੂਸਰਾ ਅੱਤਵਾਦ ਨੂੰ ਰਾਜਨੀਤੀ ਦੇ ਸਾਧਨ ਵਜੋਂ ਵਰਤਣ ਵਿਚ ਵਿਸਵਾਸ਼ ਰੱਖਦਾ ਹੈ।ਇਕ ਦੇਸ਼ ਨਿਰੰਤਰ ਤਰੱਕੀ ਕਰ ਰਿਹਾ ਹੈ ਜਦ ਕਿ ਦੂਸਰਾ ਪਿੱਛੜ ਰਿਹਾ ਹੈ।

ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਹੋਣ ਦੇ ਫਾਇਦਿਆਂ ਅਤੇ ਪ੍ਰਭਾਵਾਂ ਤੇ ਚਰਚਾ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵਲੋਂ ``ਇਕ ਰਾਸ਼ਟਰ, ਇਕ ਚੋਣ`` (ਵਨ ਨੇਸ਼ਨ, ਵਨ ਇਲੈਕਸ਼ਨ) ਵਿਸ਼ੇਤੇ ਇਕ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਰਾਹੀ ਭਾਰਤ ਦੀ ਚੋਣ ਪ੍ਰਕਿਰਿਆ ਨੂੰ ਮੁੜ ਅਕਾਰ ਦੇਣ ਅਤੇ ਦੇਸ਼ ਭਰ ਵਿਚ ਚੋਣਾਂ ਨੂੰ ਸਮਕਾਲੀ ਬਨਾਉਣ ਦੀ ਸੰਭਾਵਨਾ, ਚੁਣੌਤੀਆਂ ਅਤੇ ਇਸ ਦੇ ਪ੍ਰਭਾਵਾਂ ਦੀ ਪੜਚੋਲ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ, ਕਾਨੂੰਨੀ ਮਾਹਿਰਾਂ ਅਤੇ ਸਿੱਖਿਆ ਵਿਦਵਾਨਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕੀਤਾ ਗਿਆ।ਜਿੱਥੇ ਇਸ ਸੈਮੀਨਾਰ ਵਿਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਮੁੱਖ ਮਹਿਮਾਨ ਵਜੋਂ ਪਹੁੰਚੇ ਉਥੇ ਹੀ ਸੈਮੀਨਾਰ `ਚ ਸ਼ਾਮਲ ਹੋਣ ਵਾਲੇ ਹੋਰ ਪਤਵੰਤਿਆਂ ਵਿੱਚ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਪੰਜਾਬ ਦੇ ਸਾਬਕਾ ਗ੍ਰਹਿ ਸਕੱਤਰ ਐਸ. ਐਸ. ਚੈਨੀ ਅਤੇ ਪ੍ਰੋ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਪ੍ਰੋਫੈਸਰ (ਡਾ.) ਹਿਮਾਨੀ ਸੂਦ ਸ਼ਾਮਲ ਰਹੇ।ਯੂ.ਆਈ.ਐਲ.ਐਸ. ਦੇ ਵਿਦਿਆਰਥੀਆਂ ਨੇ ਸੈਮੀਨਾਰ ਦੌਰਾਨ ਇਕ ਰਾਸ਼ਟਰ ਇਕ ਚੋਣ ਕਿਵੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਗੇਮ ਚੇਂਜਰ ਹੋਵੇਗਾ ਇਸ ਨੂੰ ਲੈ ਕੇ ਤੱਥ ਪੇਸ਼ ਕੀਤੇ।

ਇਕ ਰਾਸ਼ਟਰ ਇਕ ਚੋਣ ਸੈਮੀਨਾਰ ਤੇ ਆਪਣੇ ਸੰਬੋਧਨ ਵਿਚ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਅੱਜ ਇੱਥੇ ਚੰਡੀਗੜ੍ਹ ਯੂਨੀਵਰਸਿਟੀਇਕ ਰਾਸ਼ਟਰ ਇਕ ਚੋਣ ਜਿਹੇ ਅਹਿਮ ਵਿਸ਼ੇ ਤੇ ਚਰਚਾ ਕਰਨ ਪਹੁੰਚੇ ਹਨ।ਉਨ੍ਹਾਂ ਕਿਹਾ ਕਿ ਚੋਣਾਂਤੇ ਹੋਣ ਵਾਲਾ ਖਰਚਾ ਇਸ ਪ੍ਰਸਤਾਵ ਦਾ ਸਿਰਫ਼ ਇਕ ਪਹਿਲੂ ਹੈ, ਇਹ ਅਹਿਮ ਇਸ ਲਈ ਹੋ ਜਾਂਦਾ ਹੈ ਕਿਉਕਿ ਚੋਣਾਂ `ਤੇ ਖਰਚ ਹੋਣ ਵਾਲੇ ਪੈਸੇ ਦੀ ਵਰਤੋਂ ਸਮਾਜਿਕ ਉਨਤੀ ਅਤੇ ਸਿੱਖਿਆ ਲਈ ਕੀਤੀ ਜਾ ਸਕਦੀ ਹੈ।1951-52 ਤੋਂ 1967 ਤੱਕ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਜਿ਼ਆਦਾਤਰ ਇਕੋ ਸਮੇਂ ਹੁੰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਇਕ ਰਾਸ਼ਟਰ ਇਕ ਚੋਣ ਸੱਤਾਧਾਰੀ ਪਾਰਟੀ ਬਾਰੇ ਨਹੀ ਹੈ, ਇਹ ਚਰਚਾ ਲੋਕਤੰਤਰ ਬਾਰੇ ਹੈ।ਉਨ੍ਹਾਂ ਕਿਹਾ ਕਿ ਭਾਰਤ ਸਭ ਤੋਂ ਪੁਰਾਣੇ ਲੋਕਤੰਤਰ ਵਜੋਂ ਲੋਕਤੰਤਰ ਦੀ ਮਾਂ ਹੈ ਅਤੇ ਜੇਕਰ ਤੁਸੀ ਆਈ. ਐਮ. ਐਫ. ਦੇ ਆਕੜਿਆਂ ਦੀ ਗੱਲ ਕਰੀਏ ਤਾਂ ਅਸੀਂ ਕੁਝ ਮਹੀਨਿਆਂ ਵਿਚ ਹੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 2027-28 ਤੱਕ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਗੇ।ਉਨ੍ਹਾਂ ਕਿਹਾ ਕਿ ਦੇਸ ਦੇ ਵਿਕਾਸ ਲਈ ਇਕ ਯੋਗ ਵਾਤਾਵਰਨ ਦੀ ਜਰੂਰਤ ਹੁੰਦੀ ਹੈ ਅਤੇ ਜੋ ਰਾਜ ਉੱਦਮੀਆਂ ਨੂੰ ਚੰਗਾ ਵਾਤਾਵਰਨ ਅਤੇ ਕਾਨੂੰਨ ਵਿਵਸਥਾ ਦਿੰਦੇ ਹਨ ਉਹ ਵਧੇਰੇ ਸਫਲ ਹੁੰਦੇ ਹਨ।ਉਨ੍ਹਾਂ ਕਿਹਾ ਕਿ ਲੋਕਤੰਤਰ ਇਕ ਕੀਮਤੀ ਪੌਦਾ ਹੈ ਜਿਸਨੂੰ ਪਾਲਣ-ਪੋਸ਼ਣ ਦੀ ਲੋੜ ਹੈ ਅਤੇ ਇਸਨੂੰ ਹਲਕੇ ਵਿਚ ਨਹੀ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਉਦਾਸੀਨਤਾ ਕਰਕੇ ਕਈ ਵਾਰ ਵੋਟਰਾਂ ਦੀ ਗਿਣਤੀ ਘੱਟ ਜਾਂਦੀ ਹੈ। ਭਾਰਤ ਵਿਚ ਅਸੀਂ ਆਪਣੀ ਰਾਜਨੀਤੀ ਨੂੰ ਗੰਭੀਰਤਾ ਨਾਲ ਲੈਂਦੇ ਹਾ ਅਤੇ ਰਾਜਨੀਤੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ।

ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣ ਨਾਲ ਅਰਥਵਿਵਸਥਾ ਤੇ ਸੁਸ਼ਾਸਨ ਨੂੰ ਮਿਲੇਗੀ ਮਜਬੂਤੀ – ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ

ਇਕ ਰਾਸ਼ਟਰ, ਇਕ ਚੋਣ ਬਿੱਲ ਨੂੰ ਇਕ ਪਰਿਵਰਤਨਸ਼ੀਲ, ਅਗਾਂਹਵਧੂ ਅਤੇ ਇਤਿਹਾਸਿਕ ਪਹਿਲ ਦੱਸਦਿਆ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ, ਭਾਰਤ ਦਾ ਜੀਵੰਤ ਚੋਣ ਢਾਂਚਾ ਨਾਗਰਿਕਾਂ ਨੂੰ ਸਰਕਾਰ ਬਨਾਉਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ।

ਇਸ ਦੌਰਾਨ ਸੰਬੋਧਨ ਤੋਂ ਪਹਿਲਾਂ ਉਨ੍ਹਾਂ ਨੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਦੌਰਾਨ ਫੌਤ ਹੋਏ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਸਦਭਾਵਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਾਡਾ ਦੇਸ਼ ਬਹੁਤ ਹੀ ਗਹਿਰੇ ਦੁੱਖ ਵਿਚੋਂ ਗੁਜ਼ਰ ਰਿਹਾ ਹੈ।ਪਹਿਲਗਾਮਚ ਹੋਈ ਘਟਨਾ ਦੇ ਕਾਰਨ ਅੱਜ ਪੂਰਾ ਦੇਸ਼ ਸਦਮੇ ਵਿਚ ਹੈ।
ਸੰਧੂ ਨੇ ਕਿਹਾ ਕਿ ਅੱਜ ਅਸੀਂ ਇੱਕ ਰਾਸ਼ਟਰ ਇੱਕ ਚੋਣ ਦੇ ਮੁੱਦੇ ਸਬੰਧੀ ਇੱਕਠੇ ਹੋਏ ਹਾਂ। ਮੈਂਨੂੰ ਸਭ ਤੋਂ ਵੱਡਾ ਇਹ ਮੁੱਦਾ ਲੱਗਦਾ ਹੈ ਕਿਉਕਿ ਸਾਨੂੰ ਭਾਰਤ ਨੂੰ ਇੱਕ ਮਜ਼ਬੂਤ ਰਾਸ਼ਟਰ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਹੈ।ਮੈਨੂੰ ਇੱਕ ਸ਼ੇਅਰ ਯਾਦ ਆ ਰਿਹਾ ਹੈ ਕਿ ਹਜ਼ਾਰੋਂ ਬਰਸ ਰੋਤੀ ਹੈ ਅਪਨੀ ਬੇ-ਨੂਰੀ ਪੇ ਨਰਗਿਸ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾ-ਵਰ ਪੈਦਾ ਮੈਂ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਗੱਲ ਕਰ ਰਿਹਾ ਹਾਂ। ਬਹੁਤ ਹੀ ਮੁਸ਼ਕਲ ਨਾਲ ਦੇਸ਼ ਨੂੰ ਅਜਿਹੇ ਨੇਤਾ ਮਿਲਦੇ ਹਨ। ਨਰਿੰਦਰ ਮੋਦੀ ਜੀ ਨੇ ਦੇਸ਼ ਨੂੰ ਬਹੁਤ ਕੁੱਝ ਦਿੱਤਾ ਹੈ, ਪਰੰਤੂ ਪਿਛਲੇ 10 ਸਾਲਾਂ ਵਿਚ ਇੱਕ ਵਿਕਸਿਤ ਭਾਰਤ ਦਾ ਸੁਪਨਾ ਦੇਸ਼ ਵਾਸੀਆਂ ਨੂੰ ਦਿਖਾਇਆ ਹੈ ਅਤੇ ਉਸ ਨੂੰ ਪੂਰਾ ਕਰਨ ਦੀ ਰੂਪ-ਰੇਖਾ ਵੀ ਤਿਆਰ ਕੀਤੀ ਹੈ। ਮੈਂ ਸਮਝਦਾ ਹਾਂ ਕਿ ਇਹ ਉਨ੍ਹਾਂ ਦਾ ਦੇਸ਼ ਲਈ ਸਭ ਤੋਂ ਵੱਡਾ ਯੋਗਦਾਨ ਹੈ। ਜਦੋਂ ਵੀ ਅਸੀਂ ਵਿਕਸਿਤ ਭਾਰਤ ਦੀ ਗੱਲ ਕਰਦੇ ਹਾਂ ਜਦੋਂ ਸਾਡਾ ਭਾਰਤ ਦੇਸ਼ ਦੀ ਪਹਿਲੀ ਸ਼ਤਾਬਦੀ ਮਨਾਏਗਾ ਤਾਂ ਤੁਹਾਡੀ (ਵਿਦਿਆਰਥੀ) ਉਮਰ ਕੀ ਹੋਵੇਗੀ।ਤੁਹਾਡੇ ਵਰਗੇ ਵਿਦਿਆਰਥੀ ਵੀ ਉਦੋਂ ਇਨ੍ਹਾਂ ਮਾਣਯੋਗ ਸ਼ਖ਼ਸੀਅਤਾਂ ਵਾਂਗ ਉਸ ਥਾਂ ਤੇ ਬੈਠੇ ਹੋਣਗੇ। ਸੰਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਸਾਡੇ ਦੇਸ਼ ਦੇ ਵੱਡੇ ਪੱਧਰ ਤੇ ਸੁਧਾਰ ਹੋਏ ਹਨ, ਪਰ ਉਨ੍ਹਾਂ ਸੁਧਾਰਾਂ ਵਿਚਇੱਕ ਰਾਸ਼ਟਰ, ਇੱਕ ਚੋਣ ਦੀ ਬਹੁਤ ਵੱਡੀ ਅਹਿਮੀਅਤ ਹੋਵੇਗੀ ਅਤੇ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਤਰੀਕਾ ਅਪਣਾਇਆ ਹੈ, ਉਹ ਸ਼ਲਾਘਾਯੋਗ ਹੈ। ਕਿਉਂਕਿ ਅਜਿਹਾ ਉਪਰਾਲਾ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਨਹੀਂ ਅਪਣਾਇਆ ਜਾਵੇ ਕਿ ਇਸ ਲਈ ਲੋਕਾਂ ਦੀ ਰਾਇ ਲਈ ਜਾਵੇ।ਮੈਂਨੂੰ ਖੁਸ਼ੀ ਹੈ ਕਿ ਪੰਜਾਬ ਵੀ ਇਸ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਕਿਉਕਿ ਜੇਕਰ ਦੇਸ਼ ਦੇ ਦੂਜੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਤੋਂ ਜਾਗਰੂਕਤਾ ਅਭਿਆਨ ਪੰਜਾਬ ਵਿਚ ਚੱਲਾਇਆ ਜਾ ਰਿਹਾ ਹੈ।
ਇਕ ਰਾਸ਼ਟਰ, ਇਕ ਚੋਣ ਭਾਰਤ ਸਰਕਾਰ ਦੁਆਰਾ ਦਿੱਤਾ ਇਕ ਅਜਿਹਾ ਪ੍ਰਸਤਾਵ ਹੈ ਜਿਸ ਦਾ ਉਦੇਸ਼ ਦੇਸ਼ ਵਿਚ ਸਾਰੀਆਂ ਚੋਣਾਂ ਨੂੰ ਇਕ ਨਿਸ਼ਚਿਤ ਸਮੇਂ ਤੇ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇਕ ਰਾਸ਼ਟਰ ਇਕ ਚੋਣ ਬਿੱਲ ਲਾਗੂ ਹੁੰਦਾ ਹੈ ਤਾਂ ਇਸ ਨਾਲ ਚੋਣ ਲਾਗਤ ਤਾਂ ਘਟੇਗੀ ਹੀ ਸਗੋਂ ਸਥਿਰਤਾ ਵੀ ਆਵੇਗੀ ਅਤੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣ ਨਾਲ ਅਰਥਵਿਵਸਥਾ ਤੇ ਸੁਸ਼ਾਸਨ ਨੂੰ ਵੀ ਮਜਬੂਤੀ ਮਿਲੇਗੀ।ਦੇਸ਼ ਦੇ ਵੱਖ-ਵੱਖ ਹਿੱਸਿਆਂਚ ਵੱਖ-ਵੱਖ ਚੋਣਾਂ ਲਗਭਗ ਹਰ ਸਾਲ ਹੁੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਸਰਕਾਰਾਂ ਦੁਆਰਾ ਭਾਰੀ ਖਰਚੇ ਕੀਤੇ ਜਾਂਦੇ ਹਨ, ਸੁਰੱਖਿਆ ਬਲਾ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੁੱਖ ਕੰਮਾਂ ਤੋਂ ਇਲਾਵਾ ਚੋਣਾਂ ਕਰਵਾਉਣ ਦਾ ਕੰਮ ਕਰਨਾ ਪੈਂਦਾ ਹੈ ਅਤੇ ਆਦਰਸ਼ ਚੋਣ ਜ਼ਾਬਤਾ ਲੰਮੇ ਸਮੇਂ ਤੱਕ ਜਾਰੀ ਰਹਿਣ ਦੇ ਕਾਰਨ ਵੀ ਵਿਕਾਸ ਕਾਰਜ਼ਾਂ ਵਿਚ ਵਿਘਨ ਪੈਂਦਾ ਹੈ।ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਲੰਮੇ ਸਮੇਂ ਤੋਂ ਹੀ ਇਕੋ ਸਮੇਂ ਚੋਣਾਂ ਕਰਵਾਉਣ ਦਾ ਸਮਰਥਨ ਕਰਦੇ ਆ ਰਹੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਹੋਣ ਨਾਲ ਜਿਥੇ ਜਨਤਕ ਪੈਸੇ ਦੀ ਬਰਬਾਦੀ ਘੱਟ ਹੋਵੇਗੀ ਉਥੇ ਹੀ ਵਿਕਾਸ ਕਾਰਜਾਂ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਇਆ ਜਾ ਸਕੇਗਾ ਜੋ ਆਦਰਸ਼ ਚੋਣ ਜਾਬਤਾ ਲਾਗੂ ਹੋਣ ਕਾਰਨ ਰੁਕ ਜਾਂਦਾ ਹੈ।

ਇਕ ਰਾਸ਼ਟਰ, ਇਕ ਚੋਣ ਕੋਈ ਰਾਤਨੀਤਿਕ ਪ੍ਰੋਗਰਾਮ ਨਹੀ, ਸਭ ਦੇ ਸਹਿਯੋਗ ਦੀ ਲੋੜ – ਐਸ.ਐਸ. ਚੈਨੀ

ਪੰਜਾਬ ਦੇ ਸਾਬਕਾ ਗ੍ਰਹਿ ਸਕੱਤਰ ਐਸ. ਐਸ. ਚੈਨੀ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਅੱਜ ਇਥੇ ਪੰਜਾਬ ਦੇ ਸਾਬਕਾ ਗ੍ਰਹਿ ਸਕੱਤਰ ਦੇ ਤੌਰ ਤੇ ਨਹੀ ਸਗੋਂ ``ਇਕ ਰਾਸ਼ਟਰ, ਇੱਕ ਚੋਣ ਮੁਹਿਮ ਦੇ ਸੂਬਾ ਕਨਵੀਨਰ ਵਜੋਂ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੇ ਹੋਣ ਵਾਲਾ ਖਰਚ ਸਮੇਂ ਦੇ ਨਾਲ ਵੱਧਦਾ ਜਾ ਰਿਹਾ ਹੈ, 1951-52 ਵਿਚ ਜਦ ਪਹਿਲੀਆਂ ਚੋਣਾਂ ਹੋਈਆਂ ਸਨ ਤਾਂ 10.5 ਕਰੋੜ ਦੇ ਕਰੀਬ ਖਰਚਾ ਹੋਇਆ ਸੀ ਜੋ ਅੱਜ 2024 ਵਿਚ ਇਕ ਲੱਖ 35 ਹਜ਼ਾਰ ਕਰੋੜ ਰੁਪਏ ਤੋਂ ਵੱਧ ਪਹੁੰਚ ਗਿਆ ਹੈ।ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਵੱਡੀ ਗਿਣਤੀਚ ਸਰਕਾਰੀ ਕਰਮਚਾਰੀਆਂ ਅਤੇ ਸੁਰੱਖਿਆ ਬੱਲਾਂ ਨੂੰ ਇਕ ਤੋਂ ਦੂਸਰੀ ਜਗ੍ਹਾ ਲੈਜਾਣਾ ਪੈਂਦਾ ਹੈ ਅਤੇ ਲੰਮੇ ਸਮੇਂ ਤੱਕ ਆਦਰਸ਼ ਚੋਣ ਜਾਬਤਾ ਲੱਗਣ ਕਾਰਨ ਵੀ ਕਈ ਕੰਮ ਰੁੱਕ ਜਾਂਦੇ ਹਨ।ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਪੰਜ ਸਾਲ ਲਈ ਚੁਣਦੇ ਹਾਂ ਪਰ ਅੱਧੇ ਤੋਂ ਜਿਆਦਾ ਸਮਾ ਚੋਣਾਂ ਕਰਵਾਉਣ ਵਿਚ ਲੰਘ ਜਾਂਦਾ ਹੈ।ਪੰਜ ਸਾਲਾਂ ਵਿਚ ਦੇਸ਼ ਦੇ ਵੱਖ-ਵੱਖ ਹਿਸਿੱਆਂ `ਚ 800 ਤੋਂ ਵੱਧ ਦਿਨ ਅਦਰਸ਼ ਚੋਣ ਜਾਪਤਾ ਲੱਗਾ ਰਿਹਾ।ਉਨ੍ਹਾਂ ਕਿਹਾ ਕਿ ਇਕ ਰਾਸ਼ਟਰ ਇਕ ਚੋਣ ਕੋਈ ਰਾਜਨੀਤਿਕ ਪ੍ਰੋਗਰਾਮ ਨਹੀ ਹੈ ਅਤੇ ਇਸ ਵਿਚ ਸਭ ਦੀ ਸਮੂਲੀਅਤ ਦੀ ਜਰੂਰਤ ਹੈ।

Live Tv

Latest Punjab News

ਸੰਜੀਵ ਅਰੋੜਾ ਵੱਲੋਂ ਸੀਆਈਆਈ ਸਮਾਗਮ ਵਿੱਚ ਉਦਯੋਗਪਤੀਆਂ ਨਾਲ ਮੁਲਾਕਾਤ

ਚੰਡੀਗੜ੍ਹ, 30 ਜੁਲਾਈ 2025: ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਪੰਜਾਬ ਨੇ ਅੱਜ ਪੰਜਾਬ ਸਰਕਾਰ ਦੇ ਉਦਯੋਗ, ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਸ੍ਰੀ ਸੰਜੀਵ ਅਰੋੜਾ ਨਾਲ ਸੀਆਈਆਈ ਉੱਤਰੀ ਖੇਤਰ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਇੱਕ ਉੱਚ-ਪੱਧਰੀ ਇੰਟਰਐਕਟਿਵ ਸੈਸ਼ਨ ਕਰਵਾਇਆ। ਇਸ ਸੈਸ਼ਨ ਵਿੱਚ...

350ਵੇਂ ਸ਼ਹੀਦੀ ਦਿਹਾੜੇ ਮੌਕੇ ਸਮਾਗਮਾਂ ਵਿੱਚ 1 ਕਰੋੜ ਦੇ ਕਰੀਬ ਸੰਗਤ ਪਹੁੰਚਣ ਦੀ ਉਮੀਦ- ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ- 9ਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਚਾਰ ਧਾਰਮਿਕ ਯਾਤਰਾਵਾਂ ਅਤੇ ਵੱਡੇ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਲਈ ਅੱਜ ਵਿਰਾਸਤ ਏ ਖਾਲਸਾ ਵਿੱਚ ਹੋਈ ਪਲੇਠੀ ਮੀਟਿੰਗ ਵਿੱਚ ਪਹੁੰਚੇ ਪੰਜਾਬ...

BBMB ਵਿਵਾਦ: ਪੰਜਾਬ ਨੇ ਹਰਿਆਣਾ ਤੋਂ 113.24 ਕਰੋੜ ਰੁਪਏ ਦੇ ਬਕਾਏ ਦੀ ਕੀਤੀ ਮੰਗ

ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ‘ਆਮ ਆਦਮੀ ਪਾਰਟੀ’ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵਿੱਚ ਹੋਰ ਭਾਈਵਾਲ ਰਾਜਾਂ ਵੱਲੋਂ ਸੂਬੇ ਨੂੰ ਲੰਬੇ ਸਮੇਂ ਤੋਂ ਬਕਾਇਆ ਬਕਾਏ ਦੀ ਵਸੂਲੀ ਲਈ ਜ਼ੋਰਦਾਰ ਢੰਗ ਨਾਲ ਅੱਗੇ ਵਧ ਰਹੀ ਹੈ।...

Punjab: ਭਾਰਤ ਪੈਟਰੋਲੀਅਮ ਟੈਂਕਰ ਅਤੇ ਕਾਰ ਵਿੱਚ ਭਿਆਨਕ ਟੱਕਰ, ਦੋਵੇਂ ਵਾਹਨਾਂ ਨੂੰ ਮੌਕੇ ‘ਤੇ ਲੱਗੀ ਅੱਗ

ਅੰਮ੍ਰਿਤਸਰ, 30 ਜੁਲਾਈ 2025 –ਅੰਮ੍ਰਿਤਸਰ-ਜਲੰਧਰ ਹਾਈਵੇ 'ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਪੈਟਰੋਲ ਟੈਂਕਰ ਟਰੱਕ ਦਾ ਟਾਇਰ ਅਚਾਨਕ ਫਟਣ ਕਾਰਨ ਵਾਹਨ ਬੇਕਾਬੂ ਹੋ ਗਿਆ ਅਤੇ ਸਾਹਮਣੋਂ ਆ ਰਹੀ ਕਾਰ ਨਾਲ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਮਗਰੋਂ ਕਾਰ ਰੈਲਿੰਗ ਨਾਲ ਜਾ ਟਕਰਾਈ ਅਤੇ ਫਿਰ ਉਸ ਨੂੰ ਅੱਗ...

ਅਕਾਲੀ ਆਗੂਆਂ ਨੂੰ ਜੇਲ੍ਹ ਵਿੱਚ ਮਜੀਠੀਆ ਨੂੰ ਮਿਲਣ ਤੋਂ ਰੋਕਿਆ, ਚੀਮਾ ਨੇ ਇੱਕ ਪੋਸਟ ਵਿੱਚ ਲਿਖਿਆ- ਵਿਰੋਧੀ ਧਿਰ ਨੂੰ ਚੁੱਪ ਕਰਾਉਣ ਦੀ ‘ਆਪ’ ਦੀ ਨੀਤੀ ਦਾ ਪਰਦਾਫਾਸ਼

Punjab News: ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਆਗੂ ਅੱਜ ਪਟਿਆਲਾ ਦੀ ਨਵੀਂ ਨਾਭਾ ਜੇਲ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਗਏ ਸਨ, ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਉਨ੍ਹਾਂ ਨੂੰ ਜੇਲ੍ਹ ਵਿੱਚ ਦਾਖਲ ਹੋਣ ਤੋਂ...

Videos

ਸੋਨੂੰ ਨਿਗਮ ਦਾ ਅੱਜ 52ਵਾਂ ਜਨਮਦਿਨ; ਕਿਸੇ ਸਮੇਂ ਆਪਣੇ ਪਿਤਾ ਨਾਲ ਵਿਆਹਾਂ ਵਿੱਚ ਗਾਉਂਦਾ ਸੀ ਗਾਇਕ

ਅੱਜ ਮਸ਼ਹੂਰ ਗਾਇਕ ਸੋਨੂੰ ਨਿਗਮ ਦਾ ਜਨਮਦਿਨ ਹੈ, ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੱਖਾਂ ਦਿਲ ਜਿੱਤੇ ਹਨ। ਸੋਨੂੰ ਨਿਗਮ ਉਨ੍ਹਾਂ ਕੁਝ ਗਾਇਕਾਂ ਵਿੱਚੋਂ ਇੱਕ ਹੈ ਜੋ 90 ਦੇ ਦਹਾਕੇ ਤੋਂ ਲਗਾਤਾਰ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਰਹੇ ਹਨ। ਅੱਜ, ਭਾਵੇਂ ਸੋਨੂੰ ਨਿਗਮ ਸਫਲਤਾ ਦੇ ਇਸ ਪੜਾਅ 'ਤੇ ਹੈ, ਪਰ ਇੱਥੇ...

ਅੱਜ ਹੈ Sonu Sood ਦਾ ਜਨਮਦਿਨ, ਜਾਣੋ Bollywood ਦਾ ਮਸੀਹਾ ਕੁੱਲ ਕਿੰਨੀ ਜਾਇਦਾਦ ਦਾ ਮਾਲਕ ?

Happy Birthday Sonu Sood: ਇੰਜੀਨੀਅਰਿੰਗ ਤੋਂ ਲੈ ਕੇ ਅਦਾਕਾਰੀ ਤੱਕ, ਸੋਨੂ ਸੂਦ ਪੂਰੇ ਭਾਰਤ ਵਿੱਚ ਇੱਕ ਸਟਾਰ ਵਜੋਂ ਉੱਭਰਿਆ, ਜੋ ਖਲਨਾਇਕ ਭੂਮਿਕਾਵਾਂ ਅਤੇ ਬਹਾਦਰੀ ਭਰੇ ਕੰਮਾਂ ਲਈ ਜਾਣਿਆ ਜਾਂਦਾ ਹੈ। ਆਓ ਸੂਦ ਦੀ ਲਾਈਫ 'ਤੇ ਮਾਰੀਏ ਇੱਕ ਨਜ਼ਰ। ਜਨਮਦਿਨ ਮੁਬਾਰਕ ਸੋਨੂੰ ਸੂਦ: ਉਹ ਸੱਚਮੁੱਚ ਇੱਕ ਪੈਨ-ਇੰਡੀਆ ਸਟਾਰ ਹੈ, ਫਿਲਮ...

ਸੋਨਮ ਦੀ ਬੇਵਫਾਈ ‘ਤੇ ਬਣੇਗੀ ਫ਼ਿਲਮ, ਰਾਜਾ ਰਘੂਵੰਸ਼ੀ ਦੇ ਹਨੀਮੂਨ ਕਤਲ ਕਾਂਡ ਨੂੰ ਵੱਡੇ ਪਰਦੇ ‘ਤੇ ਦਿਖਾਵੇਗਾ ਇਹ ਡਾਇਰੈਕਟਰ

Honeymoon in Shillong: ਰਾਜਾ ਰਘੂਵੰਸ਼ੀ ਦੇ ਕਤਲ ਦੀ ਸੱਚੀ ਕਹਾਣੀ ਅਤੇ ਉਨ੍ਹਾਂ ਦੀ ਪਤਨੀ ਸੋਨਮ ਰਘੂਵੰਸ਼ੀ ਦੀ ਕਥਿਤ ਬੇਵਫ਼ਾਈ ਹੁਣ ਵੱਡੇ ਪਰਦੇ 'ਤੇ ਦਿਖਾਈ ਦੇਵੇਗੀ। ਇਸ ਹਾਈ-ਪ੍ਰੋਫਾਈਲ ਮਾਮਲੇ 'ਤੇ ਆਧਾਰਿਤ ਫਿਲਮ 'ਹਨੀਮੂਨ ਇਨ ਸ਼ਿਲਾਂਗ' ਦਾ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਹੈ। ਰਾਜਾ ਦੇ ਪਰਿਵਾਰ ਅਤੇ ਫਿਲਮ ਦੇ...

ਪੁਲਿਸ ਵੱਲੋਂ ਪੰਜਾਬ ਦਾ ਨਾਮੀ ਗਾਇਕ ਗ੍ਰਿਫਤਾਰ, ਹਥਿਆਰ ਲਹਿਰਾਉਣ ਦੇ ਦੋਸ਼ ਵਿਚ ਹੋਈ ਕਾਰਵਾਈ

Gill Manuke Arrested- ਪਾਲੀਵੁੱਡ ਇੰਡਸਟਰੀ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਪੁਲਸ ਨੇ ਸੈਕਟਰ-78 ਦੇ ਜਿਮ ’ਚ ਸਿਖਲਾਈ ਸੈਸ਼ਨ ਦੌਰਾਨ ਪੰਜਾਬੀ ਗਾਇਕ ਨੇ ਵਿਅਕਤੀ ’ਤੇ ਪਿਸਤੌਲ ਤਾਨਣ ਤੋਂ ਬਾਅਦ ਲਹਿਰਾਈ। ਫਿਰ ਉਨ੍ਹਾਂ ਨੇ ਵਿਅਕਤੀ ਨੂੰ ਧਮਕੀ ਵੀ ਦਿੱਤੀ। ਪੁਲਿਸ ਨੇ ਮੁਲਜ਼ਮ...

‘Sitaare Zameen Par’ ਹੁਣ ਆ ਰਹੀ Youtube ‘ਤੇ ! ਆਮਿਰ ਖਾਨ ਦੀ Blockbuster Movie ਦੇਖਣ ਲਈ ਕਿੰਨੇ ਪੈਸੇ ਦੇਣੇ ਪੈਣਗੇ; ਜਾਣੋ

Sitaare Zameen Par coming on YouTube: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਸਿਤਾਰੇ ਜ਼ਮੀਨ ਪਰ' ਸਿਨੇਮਾਘਰਾਂ ਵਿੱਚ ਧਮਾਲ ਮਚਾਉਣ ਵਿੱਚ ਕਾਮਯਾਬ ਰਹੀ। ਹੁਣ ਪ੍ਰਸ਼ੰਸਕ ਫਿਲਮ ਦੀ OTT ਰਿਲੀਜ਼ ਦੀ ਉਡੀਕ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਆਮਿਰ ਖਾਨ ਨੇ 'ਸਿਤਾਰੇ ਜ਼ਮੀਨ ਪਰ' ਸਿਨੇਮਾਘਰਾਂ...

Amritsar

Punjab: ਭਾਰਤ ਪੈਟਰੋਲੀਅਮ ਟੈਂਕਰ ਅਤੇ ਕਾਰ ਵਿੱਚ ਭਿਆਨਕ ਟੱਕਰ, ਦੋਵੇਂ ਵਾਹਨਾਂ ਨੂੰ ਮੌਕੇ ‘ਤੇ ਲੱਗੀ ਅੱਗ

Punjab: ਭਾਰਤ ਪੈਟਰੋਲੀਅਮ ਟੈਂਕਰ ਅਤੇ ਕਾਰ ਵਿੱਚ ਭਿਆਨਕ ਟੱਕਰ, ਦੋਵੇਂ ਵਾਹਨਾਂ ਨੂੰ ਮੌਕੇ ‘ਤੇ ਲੱਗੀ ਅੱਗ

ਅੰਮ੍ਰਿਤਸਰ, 30 ਜੁਲਾਈ 2025 –ਅੰਮ੍ਰਿਤਸਰ-ਜਲੰਧਰ ਹਾਈਵੇ 'ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਪੈਟਰੋਲ ਟੈਂਕਰ ਟਰੱਕ ਦਾ ਟਾਇਰ ਅਚਾਨਕ ਫਟਣ ਕਾਰਨ ਵਾਹਨ ਬੇਕਾਬੂ ਹੋ ਗਿਆ ਅਤੇ ਸਾਹਮਣੋਂ ਆ ਰਹੀ ਕਾਰ ਨਾਲ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਮਗਰੋਂ ਕਾਰ ਰੈਲਿੰਗ ਨਾਲ ਜਾ ਟਕਰਾਈ ਅਤੇ ਫਿਰ ਉਸ ਨੂੰ ਅੱਗ...

ਪੰਜਾਬ ‘ਚ ਬੱਚਿਆਂ ਦੀ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਮੁਹਿੰਮ, ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਐਸ.ਐਸ.ਪੀ. ਵੱਲੋਂ ਲੋਕਾਂ ਨੂੰ ਦਿੱਤੀ ਜਾਣਕਾਰੀ

ਫਤਿਹਗੜ੍ਹ ਸਾਹਿਬ, 30 ਜੁਲਾਈ 2025 – ਵਿਸ਼ਵ ਮਨੁੱਖੀ ਤਸਕਰੀ ਵਿਰੋਧੀ ਦਿਵਸ ਦੇ ਮੌਕੇ 'ਤੇ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ-ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਅਰੁਣ ਕੁਮਾਰ ਗੁਪਤਾ ਅਤੇ ਐਸਐਸਪੀ ਸ਼੍ਰੀ ਸ਼ੁਭਮ ਅਗਰਵਾਲ ਨੇ ਪਿੰਡ ਬ੍ਰਾਹਮਣ ਮਾਜਰਾ ਵਿਖੇ ਬਸਤੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੱਚਿਆਂ ਦੀ ਤਸਕਰੀ...

ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਹਰਪਾਲ ਚੀਮਾ

Punjab News: ਮੁਲਾਂਪੁਰ ਗਰੀਬਦਾਸ (ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜੁਲਾਈ) 2025 - ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਮੁਲਾਂਪੁਰ ਗਰੀਬਦਾਸ ਵਿਖੇ ਬੈਂਕ ਆਫ਼ ਮਹਾਂਰਾਸ਼ਟਰ ਦੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਆਖਿਆ ਕਿ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਜਨਤਕ...

ਜਲੰਧਰ ਸਿਵਲ ਹਸਪਤਾਲ ਆਕਸੀਜਨ ਫਾਲਟ ਮਾਮਲਾ: 4 ਅਧਿਕਾਰੀਆਂ ਖ਼ਿਲਾਫ਼ ਕਾਰਵਾਈ, ਐਸਐਮਓ ਅਤੇ ਅਨੱਸਥੀਸੀਆ ਸਪੈਸ਼ਲਿਸਟ ਮੁਅੱਤਲ

Jalandhar News: ਸਿਵਲ ਹਸਪਤਾਲ ਜਲੰਧਰ ਵਿੱਚ ਆਕਸੀਜਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਵੱਲੋਂ ਗੰਭੀਰ ਲਾਪਰਵਾਹੀ ਪਾਈ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਮੇਂ ਸਿਰ ਉਪਲਬਧਤਾ ਅਤੇ ਸਹੀ ਪ੍ਰਬੰਧਨ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ...

ਲੋਕ ਸਭਾ ‘ਚ MP ਮਾਲਵਿੰਦਰ ਕੰਗ ਦੀ ਮੰਗ, ‘ਨਿਊ ਦਿੱਲੀ ਰੇਲਵੇ ਸਟੇਸ਼ਨ’ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਰੱਖਿਆ ਜਾਵੇ

New Delhi Railway Station Renamed: ਮਾਲਵਿੰਦਰ ਕੰਗ ਨੇ ਲੋਕ ਸਭਾ 'ਚ 'ਨਿਊ ਦਿੱਲੀ ਰੇਲਵੇ ਸਟੇਸ਼ਨ' ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ। Malvinder Singh Kangin Lok Sabha: ਅਨੰਦਪੁਰ ਸਾਹਿਬ ਤੋਂ MP ਮਾਲਵਿੰਦਰ ਕੰਗ ਨੇ ਲੋਕ ਸਭਾ 'ਚ 'ਨਿਊ ਦਿੱਲੀ ਰੇਲਵੇ ਸਟੇਸ਼ਨ' ਦਾ ਨਾਮ ਸ੍ਰੀ ਗੁਰੂ...

Ludhiana

पानीपत में फटा सिलेंडर, पति-पत्नी समेत 10 वर्षीय बच्चा भी झुलसा, सारा सामान जलकर हुआ राख

Panipat News: हादसे के समय घर में परिवार दंपत्ति सहित तीनों बच्चे घर पर मौजूद थे, जो गंभीर रूप से घायल हो गए। घटना की सूचना के बाद फायर ब्रिगेड व पुलिस की टीम मौके पर पहुंच गई। Cylinder exploded in Panipat: पानीपत के अलुपुर गांव में बुधवार सुबह गैस सिलेंडर फटने से...

आबादी अनुसार पूरे राज्य में फायर स्टेशनों की जरूरत का किया जाए मूल्यांकन – नायब सिंह सैनी

दुर्गम क्षेत्रों में सड़क सुविधा पहुंचाना राज्य सरकार की जिम्मेदारी - मुख्यमंत्री चंडीगढ़, 29 जुलाई – हरियाणा के मुख्यमंत्री श्री नायब  सिंह सैनी ने कहा कि बढ़ती जनसंख्या को ध्यान में रखते हुए संपूर्ण हरियाणा में अग्निशमन केंद्रों की आवश्यकता का आंकलन किया जाए ताकि...

Haryana: ਕੁਰੂਕਸ਼ੇਤਰ CIA-2 ਦੀ ਵੱਡੀ ਕਾਰਵਾਈ: 2 ਗ੍ਰਿਫ਼ਤਾਰ, 1 ਦੇਸੀ ਪਿਸਤੌਲ ਅਤੇ 2 ਜ਼ਿੰਦਾ ਗੋਲੀਆਂ ਬਰਾਮਦ

ਅਮਨ ਹੋਟਲ ਵਿੱਚ ਗੋਲੀਬਾਰੀ ਵਿੱਚ ਮਦਦ ਕਰਨ ਵਾਲੇ ਮੁਲਜ਼ਮਾਂ ਨੂੰ ਕਥਿਤ ਦੋਸ਼ Haryana News: ਕੁਰੂਕਸ਼ੇਤਰ ਦੀ ਸੀਆਈਏ-2 ਟੀਮ ਨੇ ਇੱਕ ਛਾਪੇਮਾਰੀ ਦੌਰਾਨ ਭਾਰੀ ਗੋਲਾ ਬਾਰੂਦ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਗਏ ਦੇਸੀ ਪਿਸਤੌਲ (.32 ਬੋਰ) ਅਤੇ ਦੋ ਜ਼ਿੰਦਾ ਕਾਰਤੂਸਾਂ ਨੇ ਗੋਲੀਬਾਰੀ ਵਿੱਚ ਮਦਦ ਕਰਨ...

हरियाणा युवा कांग्रेस को मिला नया अध्यक्ष, निशित कटारिया बने अध्यक्ष, प्रदेश अध्यक्ष उदयभान ने जारी किया पत्र

Haryana Youth Congress President: हरियाणा युवा कांग्रेस को नया अध्यक्ष मिल गया है। निशित कटारिया को इस पद की जिम्मेदारी सौंपी गई है। इस संबंध में हरियाणा प्रदेश कांग्रेस अध्यक्ष चौधरी उदयभान द्वारा पत्र जारी किया गया है। Haryana Youth Congress's New President, Nishit...

आयुष्मान कार्ड धारकों का जीवन फिर संकट में डाल रही है सरकार: कुमारी सैलजा

Kumari Selja Slam on Government: कई मामलों में मरीजों को यह कहकर लौटा दिया गया है कि आयुष्मान कार्ड अब मान्य नहीं है। इससे न केवल लोगों की सेहत खतरे में है बल्कि यह आमजन के अधिकारों का खुला उल्लंघन भी है। Ayushman Card Holders in Haryana: अखिल भारतीय कांग्रेस कमेटी की...

Jalandhar

हिमाचल प्रदेश के मंडी में फिर से आई आपदा, अब तक 3 की मौत, कई लापता, लोगों के घरों में घुसा मलबा

Mandi Cloudburst: हिमाचल प्रदेश के मंडी शहर में बादल फटने से सोमवार रात भारी नुकसान हुआ है। जेल रोड के साथ लगते नाले ने यहां कहर बरपाया। इसमें 3 लोगों की मौत हो गई। Flash Floods in Himachal's Mandi: हिमाचल प्रदेश के मंडी जिले में एक बार फिर बादल फटने से तबाही मची है।...

Himachal News: 10 ਮਹੀਨੇ ਦੀ ਅਨਾਥ ਬੱਚੀ ਨੀਤੀਕਾ ਨੂੰ ‘ਚਾਈਲਡ ਆਫ਼ ਦੀ ਸਟੇਟ’ ਐਲਾਨਿਆ , ਸਰਕਾਰ ਲਵੇਗੀ ਇਹ ਜ਼ਿੰਮੇਵਾਰੀ

Orphan Girl Nitika declared 'child of the state: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਅਨਾਥ ਹੋਈ 10 ਮਹੀਨੇ ਦੀ ਨੀਤੀਕਾ ਨੂੰ 'ਰਾਜ ਦੀ ਬੱਚੀ' ਐਲਾਨਿਆ ਗਿਆ ਹੈ ਅਤੇ ਸਰਕਾਰ ਨੇ ਉਸਦੀ ਸਿੱਖਿਆ ਅਤੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਲੈਣ ਦਾ ਵਾਅਦਾ ਕੀਤਾ ਹੈ। 'ਰਾਜ ਦੀ ਬੱਚੀ'...

हिमाचल में भारी बारिश से तबाही जारी, सैंज घाटी में भूस्खलन के कारण डरे लोगों ने रातोंरात छोड़े अपने घर

Himachal Pradesh: स्थिति की गंभीरता को देखते हुए गांव के 14 परिवारों के करीब 60 लोगों ने रातों-रात अपने घर खाली कर दिए। पहाड़ी से चट्टानें, बड़े-बड़े पत्थर और मलबा गिरने लगा है। Landslide in Sainj: हिमाचल प्रदेश में लगातार हो रही भारी बारिश के कारण जनजीवन पूरी तरह से...

ਹਿਮਾਚਲ ਪ੍ਰਦੇਸ਼ ਸਰਕਾਰ ਲੈਣ ਜਾ ਰਹੀ 1000 ਕਰੋੜ ਰੁਪਏ ਦਾ ਕਰਜ਼ਾ, 22 ਸਾਲਾਂ ਵਿੱਚ ਹੋਵੇਗਾ ਅਦਾ

ਸਰਕਾਰੀ ਸਟੌਕ ਰਾਹੀਂ ਰਕਮ ਇਕੱਠੀ ਕਰੇਗੀ ਰਾਜ ਸਰਕਾਰ ਸ਼ਿਮਲਾ, 26 ਜੁਲਾਈ 2025: ਹਿਮਾਚਲ ਪ੍ਰਦੇਸ਼ ਸਰਕਾਰ ਨੇ 1000 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਰਕਮ ਸਰਕਾਰੀ ਪੱਤਰ (Government Stock) ਦੇ ਰੂਪ ਵਿੱਚ 22 ਸਾਲਾਂ ਦੀ ਮਿਆਦ ਲਈ ਜਾਰੀ ਕੀਤੀ ਜਾਵੇਗੀ, ਜੋ ਕਿ 30 ਜੁਲਾਈ 2047 ਨੂੰ ਅੰਤਮ...

मंडी से भाजपा सांसद कंगना रनौत ने केंद्रीय गृह मंत्री से की मुलाकात, मंड़ी में हुई भयंकर तबाही की दी जानकारी

Himachal's Mandi MP: कंगना ने गृह मंत्री अमित शाह से मुलाकात की है। इस की जानकारी उन्होंने आपने सोशल मीडीया अकाउंट पर एक तस्वीर शेयर करके दी। Kangana Ranaut met Amit Shah: हाल ही के दिनों में हिमाचल प्रदेश के मंड़ी क्षेत्र में बादल फटने की कई घटनाएँ हुई। जिसके कारण...

Patiala

ऑपरेशन सिंदूर पर लोकसभा में बोल रहे हैं अमित शाह, मारे गए पहलगाम हमले में शामिल 3 आतंकी

Parliament Session: संसद में ऑपरेशन सिंदूर पर बहस आज भी जारी है। गृह मंत्री अमित शाह सदन को संबोधित किया। सोमवार को रक्षा मंत्री राजनाथ सिंह ने बहस की शुरुआत की थी। आज राज्यसभा में भी 16 घंटे की लंबी चर्चा की शुरुआत होगी। Amit Shah in Lok Sabha on Operation Sindoor:...

राज्यसभा में आज ‘ऑपरेशन सिंदूर’ पर बहस, मोदी-शाह देंगे विपक्ष के सवालों का जवाब

Operation Sindoor Discussion: लोकसभा के बाद आज मंगलवार को राज्यसभा में भी ऑपरेशन सिंदूर पर चर्चा की शुरुआत होगी। इस चर्चा में प्रधानमंत्री मोदी,राजनाथ सिंह और एस जयशंकर की शामिल होने की उम्मीद है। Operation Sindoor Discussion in Rajya Sabha: मानसून सत्र 2025 में...

नशे की रोकथाम के लिए दिल्ली सरकार का बड़ा कदम, सभी मेडिकल स्टोर पर लगेंगे CCTV

Delhi Medical Shops: दिल्ली सरकार ने नशीली दवाओं की अवैध बिक्री पर रोक लगाने के लिए सभी मेडिकल स्टोर में CCTV कैमरे लगाने के आदेश दिए हैं। अगर किसी मेडिकल स्टोर पर कैमरा नहीं लगा होगा, तो सख्त कार्रवाई की जाएगी। CCTV on Delhi Medical Shops: दिल्ली सरकार शहर में अवैध...

दिल्ली क्राइम ब्रांच को मिली बड़ी कामयाबी, 100 करोड़ की ड्रग्स बरामद, 5 नाइजीरियाई नागरिक गिरफ्तार

Delhi Police Sezied Drugs: दिल्ली पुलिस की क्राइम ब्रांच को बड़ी कामयाबी मिली है। उन्होंने 100 करोड़ की ड्रग्स बरामद की है। Delhi Crime Branch: दिल्ली पुलिस की क्राइम ब्रांच को बड़ी कामयाबी मिली है, जहां इंटरनेशनल ड्रग्स सिंडिकेट का भंडाफोड़ किया है। साथ ही उन्होंने...

Delhi Police ਦੇ ਸਪੈਸ਼ਲ ਸੈੱਲ ਨੂੰ ਮਿਲੀ ਵੱਡੀ ਕਾਮਯਾਬੀ, ਪੰਜਾਬ ਦੇ ਪੁਲਿਸ ਸਟੇਸ਼ਨ ‘ਤੇ ਗ੍ਰਨੇਡ ਹਮਲੇ ‘ਚ ਸ਼ਾਮਲ BKI ਗ੍ਰਿਫ਼ਤਾਰ

Delhi Police Special Cell: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੱਬਰ ਖਾਲਸਾ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੰਜਾਬ ਵਿੱਚ ਗ੍ਰਨੇਡ ਹਮਲੇ ਵਿੱਚ ਲੋੜੀਂਦਾ ਸੀ। BKI Terrorist Arrested: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੀਕੇਆਈ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਪੰਜਾਬ ਦੇ ਪੁਲਿਸ ਸਟੇਸ਼ਨ 'ਤੇ...

Punjab

Haryana

Himachal Pardesh

Delhi

PM ਮੋਦੀ ਦੇ ਯਾਰ ਟਰੰਪ ਨੇ ਦਿੱਤਾ ਝਟਕਾ ! ਭਾਰਤ ‘ਤੇ 25% ਟੈਰਿਫ ਲਗਾਏਗਾ ਅਮਰੀਕਾ, ਡੋਨਾਲਡ ਟਰੰਪ ਦਾ ਵੱਡਾ ਐਲਾਨ

India US Trade: ਅਮਰੀਕਾ ਅਤੇ ਭਾਰਤ ਵਿਚਕਾਰ ਇੱਕ ਵਪਾਰਕ ਸਮਝੌਤਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਨੇ ਭਾਰਤ 'ਤੇ 25 ਪ੍ਰਤੀਸ਼ਤ ਟੈਰਿਫ ਲਗਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਦਰਅਸਲ, ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਚੱਲ...