Punjab New Mininig Policy ; ਪੰਜਾਬ ਸਰਕਾਰ ਅੱਜ 6 ਮਈ, 2025 ਨੂੰ ਆਪਣੀ ਨਵੀਂ ਮਾਈਨਿੰਗ ਨੀਤੀ ਦਾ ਐਲਾਨ ਕਰੇਗੀ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਰਿੰਦਰ ਗੋਇਲ ਇਸ ਸਬੰਧ ਵਿੱਚ ਸਵੇਰੇ 10.30 ਵਜੇ ਨਗਰ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ।

ਸਰਹਿੰਦ ਭਾਖੜਾ ਨਹਿਰ ‘ਚ ਮੱਥਾ ਟੇਕਣ ਗਏ ਤਿੰਨ ਵਿਅਕਤੀਆਂ ‘ਚੋਂ ਦੋ ਦੀ ਡੁੱਬਣ ਕਾਰਨ ਮੌਤ
ਫਤਿਹਗੜ੍ਹ ਸਾਹਿਬ, 11 ਸਤੰਬਰ – ਸਰਹਿੰਦ ਭਾਖੜਾ ਨਹਿਰ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਪਿੰਡ ਸਾਨੀਪੁਰ ਵਿੱਚ ਪੁਲ 'ਤੇ ਮੱਥਾ ਟੇਕਣ ਗਏ ਤਿੰਨ ਦੋਸਤਾਂ ਵਿੱਚੋਂ ਦੋ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਤੀਜਾ ਦੋਸਤ ਕਿਸੇ ਤਰ੍ਹਾਂ ਨਹਿਰ ਵਿੱਚੋਂ ਬਚ ਕੇ ਬਾਹਰ ਆ ਗਿਆ। ਹਾਦਸੇ ਦਾ ਵੇਰਵਾ: ਪੁਲਿਸ ਤੋਂ ਪ੍ਰਾਪਤ...