Home 9 News 9 ਸਾਡੇ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ, ਜੋ ਹਮੇਸ਼ਾ ਹੀ ਦੇਸ਼ ਲਈ ਮੁਸ਼ਕਲ ਸਮੇਂ ਰਹਿੰਦੇ ਨੇ ਨਾਲ ਖੜੇ : ਸੰਸਦ ਸਤਨਾਮ ਸਿੰਘ ਸੰਧੂ

ਸਾਡੇ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ, ਜੋ ਹਮੇਸ਼ਾ ਹੀ ਦੇਸ਼ ਲਈ ਮੁਸ਼ਕਲ ਸਮੇਂ ਰਹਿੰਦੇ ਨੇ ਨਾਲ ਖੜੇ : ਸੰਸਦ ਸਤਨਾਮ ਸਿੰਘ ਸੰਧੂ

by | Sep 3, 2025 | 4:47 PM

Share

ਫ਼ਿਰੋਜ਼ਪੁਰ– ਪੰਜਾਬ ਵਿਚ ਹੜ੍ਹਾਂ ਦੀ ਮਾਰ ਝੱਲ ਰਹੇ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੱਲੋਂ ਜਿਥੇ ਮੈਡੀਕਲ ਕਿੱਟਾਂ, ਜਿਸ ਵਿਚ ਮੱਛਰਦਾਨੀਆਂ, ਮੱਛਰਾਂ ਨੂੰ ਦੂਰ ਭਜਵਾਉਣ ਵਾਲੀ ਦਵਾਈਆਂ ਤੇ ਰਾਹਤ ਸਮੱਗਰੀ ਵੰਡੀ ਗਈ। ਉਥੇ ਹੀ ਮੱਛਰਾਂ ਦੇ ਖਾਤਮੇ ਲਈ ਫੌਗਿੰਗ ਵੀ ਕਰਵਾਈ ਗਈ।
ਸੰਧੂ ਵੱਲੋਂ ਹੜ੍ਹ ਪੀੜਤ ਪਿੰਡਾਂ ਦੇ ਵਾਸੀਆਂ ਲਈ ਰਾਹਤ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਮੰਗਲਵਾਰ ਨੂੰ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ ਹੈ। ਇਸੇ ਦੇ ਤਹਿਤ ਬੁੱਧਵਾਰ ਨੂੰ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਫਿਰੋਜ਼ਪੁਰ ’ਚ ਭਾਰਤ-ਪਾਕਿਸਤਾਨ ਦੀ ਹੂਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਭੱਖੜਾ ਤੇ ਟਿੰਡੀਵਾਲਾ ਦਾ ਦੌਰਾ ਕੀਤਾ ਗਿਆ। ਹੂਸੈਨੀਵਾਲਾ ਦੀ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਤਾ ਹੈ, ਕਿਉਂਕਿ ਇਥੇ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦੇ ਸ਼ਹੀਦਾਂ ਦੀ ਯਾਦ ਵਿਚ ਇੱਕ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ।ਇਹ ਸਥਾਨ ਨਾ ਸਿਰਫ਼ ਇਤਿਹਾਸਕ ਹੈ, ਸਗੋਂ ਰਾਸ਼ਟਰੀ ਏਕਤਾ ਤੇ ਦੇਸ਼ਭਗਤੀ ਦਾ ਵੀ ਪ੍ਰਤੀਕ ਹੈ।

ਹੜ੍ਹ ਰਾਹਤ ਪ੍ਰੋਗਰਾਮ ਦੇ ਤਹਿਤ ਸੰਧੂ ਵੱਲੋਂ ਹੜ੍ਹ ਪ੍ਰਭਾਵਿਤ ਵਿਚ ਪਿੰਡਾਂ ਵਿਚ ਫਸਟ-ਏਡ ਕਿੱਟਾਂ, ਮੱਛਰਦਾਨੀਆਂ ਤੇ ਮੱਛਰ ਭਜਾਉਣ ਲਈ ਵਰਤੇ ਜਾਂਦੇ ਓਡੋਮੋਸ, ਬੈੱਡ ਸ਼ੀਟਾਂ, ਸੈਨੇਟਰੀ ਪੈਡਾਂ ਸਮੇਤ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ ਗਈਆਂ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਵੀ ਕਰਵਾਈ। ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਸੰਧੂ ਨੇ ਪੰਜਾਬ ਦੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੰਕਟ ਦੌਰਾਨ ਲੋੜੀਂਦੀਆਂ ਸਾਰੀਆਂ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਦਾ ਵੀ ਭਰੋਸਾ ਦਿੱਤਾ।

ਇਸ ਮੌਕੇ ਸੰਧੂ ਨੇ ਰਾਹਤ ਕਾਰਜਾਂ ਵਿਚ ਸਹਾਇਤਾ ਪ੍ਰਦਾਨ ਕਰਨ ਅਤੇ ਹਾਲ ਹੀ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਸੇਵਾਵਾਂ ਦੇਣ ਲਈ ਪਿੰਡ ਭੱਖੜਾ ਨੂੰ ਗੋਦ ਲੈਣ ਦਾ ਵੀ ਐਲਾਨ ਕੀਤਾ।

ਸੰਧੂ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਹੜ੍ਹਾਂ ਨਾਲ ਪ੍ਰਭਾਵਿਤ ਪੀੜਤਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਹੈ। ਮੈਂ ਸਰਹੱਦੀ ਇਲਾਕਿਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਿਆ ਹਾਂ ਜੋ ਲਗਾਤਾਰ ਹੋ ਰਹੀ ਮੀਂਹ ਤੇ ਪਾਣੀ ਤੋਂ ਬਚਣ ਵਾਸਤੇ ਹਰ ਢੁੱਕਵੇਂ ਪ੍ਰਬੰਧ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੇ ਪਸ਼ੂ ਹੜ੍ਹਾਂ ਵਿਚ ਰੂੜ ਗਏ ਹਨ ਤੇ ਬਚੇ ਹੋਏ ਪਸ਼ੂਆਂ ਲਈ ਵੀ ਚਾਰੇ ਦਾ ਕੋਈ ਵੀ ਪ੍ਰਬੰਧ ਨਹੀਂ ਹੈ।
ਸੰਧੂ ਨੇ ਕਿਹਾ ਕਿ ਫਿਰੋਜ਼ਪੁਰ ਮੇਰਾ ਜ਼ਿਲ੍ਹਾ ਹੈ, ਮੇਰਾ ਪਿੰਡ ਵੀ ਸਤਲੁਜ਼ ਕਿਨਾਰੇ ’ਤੇ ਵਸਿਆ ਹੋਇਆ ਹੈ, ਉਥੋਂ ਵੀ ਬੰਨ ਟੁੱਟਦਾ ਰਿਹਾ ਹੈ। 40 ਸਾਲ ਪਹਿਲਾਂ ਮੈਂ ਇਹ ਮੰਜ਼ਰ ਆਪਣੇ ਪਿੰਡ ਵਿਚ ਦੇਖਿਆ ਸੀ। ਇਹ ਦਰਦ ਇੰਨਾ ਭਿਆਨਕ ਹੈ ਕਿ ਇਸ ਨੂੰ ਸਮਝਣਾ ਵੀ ਬਹੁਤ ਮੁਸ਼ਕਲ ਹੈ। ਅਸੀਂ ਇਸ ਘਾਟੇ ਦੀ ਭਰਪਾਈ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ। ਇਸ ਲਈ ਅੱਜ ਸਾਡੇ ਵੱਲੋਂ ਇਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਵੰਡੀਆਂ ਗਈਆਂ ਹਨ ਕਿਉਂਕਿ ਉਨ੍ਹਾਂ ਦੀ ਸਿਹਤ ਸਾਡੇ ਲਈ ਪਹਿਲੀ ਤਰਜੀਹ ਹੈ। ਜੇਕਰ ਇਹ ਬਿਮਾਰ ਹੋ ਗਏ ਤਾਂ ਇਹ ਪਰਿਵਾਰ ਕਿਥੇ ਜਾਣਗੇ।
ਸੰਧੂ ਨੇ ਕਿਹਾ ਕਿ ਸਾਨੂੰ ਇਥੋਂ ਦੇ ਸਰਪੰਚ ਸਾਹਿਬ ਨੇ ਦਸਿਆ ਕਿ ਇਸ ਪਿੰਡ ਵਿਚ ਕੋਈ ਵੀ ਮੈਡੀਕਲ ਸਹਾਇਤਾ ਨਹੀਂ ਹੈ। ਪਿੰਡ ਦਾ ਸਕੂਲ ਵੀ ਨੁਕਸਾਨਿਆਂ ਗਿਆ ਹੈ।ਉਸ ਦੀ ਕੰਧ ਢਹਿ-ਢੇਰੀ ਹੋ ਗਈ ਹੈ ਤੇ ਉਸ ਦੀ ਇਮਾਰਤ ਵੀ ਡਿੱਗਣ ਵਾਲੀ ਹੈ।ਉਨ੍ਹਾਂ ਦੇ ਪਿੰਡ ਵਿਚ ਮੈਡੀਕਲ ਦੀ ਪ੍ਰੈਕਟਿਸ ਕਰਨ ਵਾਲਾ ਇੱਕ ਡਾਕਟਰ ਤਾਂ ਹੈ ਪਰ ਉਸ ਕੋਲ ਦਵਾਈਆਂ ਨਹੀਂ ਹਨ। ਅੱਜ ਅਸੀਂ ਨੋਟ ਕੀਤਾ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਪਸ਼ੂਆਂ ਵਾਸਤੇ ਚਾਰਾ, ਦਵਾਈਆਂ, ਤਿਰਪਾਲਾਂ, ਪਸ਼ੂਆਂ ਵਾਸਤੇ ਦਵਾਈਆਂ ਚਾਹੀਦੀਆਂ ਹਨ। ਕਿਉਂਕਿ ਮੌਜੂਦਾ ਸਮੇਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ।ਅਸੀਂ ਇਸ ਲਈ ਭੱਖੜਾ ਪਿੰਡ ਨੂੰ ਗੋਦ ਲਿਆ ਹੈ।

ਸੰਧੂ ਨੇ ਕਿਹਾ ਕਿ ਇਹ ਪਿੰਡ ਰਾਇ ਸਿੱਖ ਬਿਰਾਦਰੀ ਦਾ ਪਿੰਡ ਹੈ।ਰਾਇ ਸਿੱਖ ਇੱਕ ਬਹਾਦੁਰ ਕੌਮ ਹੈ। ਇਹ ਬਹੁਤ ਹੀ ਮਜ਼ਬੂਤ ਇਰਾਦੇ ਵਾਲੇ ਲੋਕ ਹਨ। ਮੈਂਨੂੰ ਦਸਿਆ ਗਿਆ ਹੈ ਕਿ ਪਾਕਿਸਤਾਨ ਦੇ ਨਾਲ ਸ਼ੁਰੂ ਹੋਏ ਤਣਾਅ ਦੌਰਾਨ ਜਦੋਂ ਭਾਰਤ ਦੀ ਫੌਜ ਆਈ ਹੈ।ਉਸ ਵੇਲੇ ਵੀ ਪਿੰਡ ਵੱਲੋਂ ਲੰਗਰ ਛੱਕਾ ਕੇ ਸਾਡੀ ਫੌਜ ਦੀ ਸੇਵਾ ਕੀਤੀ ਗਈ ਸੀ। ਸਾਡਾ ਭਾਰਤ ਦੇ ਸਰਹੱਦੀ ਪਿੰਡਾਂ ਦੇ ਜਜ਼ਬੇ ਨੂੰ ਸਲਾਮ ਹੈ। ਇਹ ਹਮੇਸ਼ਾ ਹੀ ਦੇਸ਼ ਦੀ ਸੇਵਾ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿੰਦੇ ਹਨ। ਅਜਿਹੀ ਔਖੀ ਘੜੀ ਵਿਚ ਸਾਡਾ ਵੀ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਇਨ੍ਹਾਂ ਦੀ ਸਹਾਇਤਾ ਲਈ ਅੱਗੇ ਆਈਏ ਤੇ ਉਨ੍ਹਾਂ ਨੂੰ ਮੁਸ਼ਕਲਾਂ ਵਿਚੋਂ ਕੱਢਣ ਲਈ ਕਾਰਜ਼ ਕਰੀਏ।ਇਸ ਲਈ ਮੈਂ ਭੱਖੜਾ ਪਿੰਡ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਦੇਸ਼ ਦਾ ਆਖਰੀ ਪਿੰਡ ਨਹੀਂ ਪਹਿਲਾ ਪਿੰਡ ਹੈ।

Live Tv

Latest Punjab News

ਪਾਣੀ ਦੇ ਤੇਜ਼ ਵਹਾਅ ‘ਚ 20 ਫੁੱਟ ਸੜਕ ਬਣੀ 3 ਫੁੱਟ ਦੀ, ਬਰਬਾਦੀ ਦੀਆਂ ਖੌਫ਼ਨਾਕ ਤਸਵੀਰਾਂ

Heavy rainfall Chandigarh; ਪਿਛਲੇ ਤਿੰਨ ਦਿਨਾਂ ਤੋਂ ਮੀਂਹ ਦਾ ਦੌਰ ਜਾਰੀ ਹੈ। ਬੁੱਧਵਾਰ ਨੂੰ ਹੋਈ ਮੋਹਲੇਧਾਰ ਬਾਰਿਸ਼ ਕਾਰਨ ਟ੍ਰਾਈਸਿਟੀ (ਚੰਡੀਗੜ੍ਹ-ਪੰਚਕੂਲਾ-ਮੋਹਾਲੀ) ਵਿੱਚ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ। ਸੜਕਾਂ 'ਤੇ ਪਾਣੀ ਭਰਨ ਕਾਰਨ ਲੋਕ ਟ੍ਰੈਫਿਕ ਜਾਮ ਵਿੱਚ ਫਸ ਗਏ। ਚੰਡੀਗੜ੍ਹ ਵਿੱਚ ਸੁਖਨਾ ਝੀਲ, ਪੰਚਕੂਲਾ ਅਤੇ...

ਹੜ੍ਹਾਂ ਦੀ ਮਾਰ ਵਿਚਾਲੇ ਚੋਰਾਂ ਦਾ ਸ਼ਰਮਨਾਕ ਕਾਰਾ, ਪੈਂਦੇ ਮੀਂਹ ‘ਚ 5 ਮੱਝਾਂ ਤੇ 1 ਕੱਟੀ ਕੀਤੇ ਚੋਰੀ

Nabha buffalo Theft; ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਦੇ ਹੇਠ ਜੂਝ ਰਿਹਾ ਹੈ ਅਤੇ ਦੂਜੇ ਪਾਸੇ ਚੋਰਾਂ ਵੱਲੋ ਬੇਖੋਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਲੁਬਾਣਾ ਤੋਂ ਜਿੱਥੇ 5 ਦੇ ਕਰੀਬ ਚੋਰਾਂ ਦੇ ਵੱਲੋਂ ਪਸ਼ੂਆਂ ਵਾਲੇ ਬਾੜੇ ਦੀ ਕੰਧ ਤੋੜ ਕੇ ਤਿੰਨ...

ਕੁਲਦੀਪ ਧਾਲੀਵਾਲ ਨੇ ਕਿਹਾ- ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਹੋ ਰਹੀ ਹੈ ਦੁਰਵਰਤੋਂ, ਸਾਂਝਾ ਕੀਤਾ ਕੰਟਰੋਲ ਸੈਂਟਰ ਨੰਬਰ

Kuldeep Singh Dhaliwal; ਅੰਮ੍ਰਿਤਸਰ ਦੇ ਅਜਨਾਲਾ ਵਿੱਚ ਆਏ ਭਿਆਨਕ ਹੜ੍ਹ ਨੇ ਇਲਾਕੇ ਦੀ ਹਾਲਤ ਹੋਰ ਵੀ ਬਦਤਰ ਕਰ ਦਿੱਤੀ ਹੈ। ਇਸ ਆਫ਼ਤ ਨੇ ਇੱਥੋਂ ਦੇ ਲੋਕਾਂ ਨੂੰ ਲਗਭਗ 20 ਸਾਲ ਪਿੱਛੇ ਧੱਕ ਦਿੱਤਾ ਹੈ। ਇਸ ਦੌਰਾਨ, ਕੁਝ ਲੋਕ ਰਾਹਤ ਸਮੱਗਰੀ ਵੇਚ ਰਹੇ ਹਨ, ਜਿਸ ਤੋਂ ਬਾਅਦ ਅੱਜ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਪੀਲ ਕੀਤੀ ਹੈ...

ਹੜ੍ਹ ਪ੍ਰਭਾਵਤ ਇਲਾਕਿਆਂ ‘ਚ ਪਹੁੰਚੇ ਜਥੇਦਾਰ ਗੜਗੱਜ, ਕਿਹਾ ਹਰ ਲੋੜਵੰਦ ਤਕ ਪਹੁੰਚੇ ਰਾਹਤ ਸਮੱਗਰੀ

Punjab News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਬਾਬਾ ਸਤਨਾਮ ਸਿੰਘ ਦੇ ਨਾਲ ਜਾ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਾਰਡਰ ਖੇਤਰ ਵਿਚ ਹੜ੍ਹ ਨਾਲ ਪ੍ਰਭਾਵਤ ਹੋਏ ਕਈ ਪਿੰਡਾਂ ਦਾ ਦੌਰਾ...

ਕੇਂਦਰੀ ਖੇਤੀਬਾੜੀ ਮੰਤਰੀ ਕੱਲ੍ਹ ਕਰਨਗੇ ਪੰਜਾਬ ਦਾ ਦੌਰਾ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲੈਣਗੇ ਜਾਇਜ਼ਾ

Shivraj Chouhan visit flood affected areas of Punjab: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਮੈਂ ਪੰਜਾਬ 'ਚ ਭਾਰੀ ਬਾਰਿਸ਼ ਕਾਰਨ ਪੈਦਾ ਹੋਈ ਹੜ੍ਹ ਦੀ ਸਥਿਤੀ ਬਾਰੇ ਰਾਜਪਾਲ, ਮੁੱਖ ਮੰਤਰੀ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਚਰਚਾ ਕੀਤੀ...

Videos

ਪ੍ਰੀਤੀ ਜ਼ਿੰਟਾ ਨੇ ਪੰਜਾਬ ‘ਚ ਆਏ ਹੜ੍ਹਾਂ ‘ਤੇ ਜਤਾਇਆ ਦੁੱਖ, ਲਿਖਿਆ…

Punjab Floods: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਹੋਈ ਤਬਾਹੀ 'ਤੇ ਡੁੰਘਾ ਦੁੱਖ ਜਤਾਇਆ ਹੈ। ਲਗਾਤਾਰ ਮੀਂਹ ਦੇ ਕਾਰਨ ਸੂਬੇ ਦੇ ਕਈ ਹਿੱਸੇ ਪਾਣੀ ਵਿੱਚ ਡੁੱਬ ਗਏ ਹਨ। ਪੰਜਾਬ ਰਿਵੈਨਿਊ, ਰੀਹੈਬਿਲਿਟੇਸ਼ਨ ਅਤੇ ਡਿਜਾਸਟਰ ਮੈਨੇਜਮੈਂਟ ਮੰਤਰੀ ਐਚ. ਹਰਦੀਪ...

ਹੜ੍ਹਾਂ ਕਾਰਨ ਪੰਜਾਬ ‘ਤੇ ਆਈ ਮੁਸੀਬਤ ‘ਚ ਪੀੜਤਾਂ ਦੀ ਮਦਦ ਲਈ ਅੱਗੇ ਆਏ ਪੰਜਾਬ ਕਲਾਕਾਰ, ਦੇਖੋ Diljit Dosanjh ਨੇ ਕਿੰਝ ਕੀਤੀ ਮਦਦ

Punjab Floods: ਪੰਜਾਬ 'ਚ ਭਾਰੀ ਮੀਂਹ ਤੋਂ ਬਾਅਦ, ਕਈ ਜ਼ਿਲ੍ਹਿਆਂ 'ਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਜਿਸ ਕਾਰਨ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਹੋਇਆ। ਅਜਿਹੇ ਔਖੇ ਸਮੇਂ 'ਚ ਮਸ਼ਹੂਰ ਹਸਤੀਆਂ ਪੰਜਾਬ ਅਤੇ ਇਸਦੇ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ। Punjabi Stars Help in Punjab Floods: ਪੰਜਾਬ ਦੇ ਕਈ ਜ਼ਿਲ੍ਹਿਆਂ...

ਦਿਲਜੀਤ ਦੋਸਾਂਝ ਦੀ “ਸਾਂਝ ਫਾਊਂਡੇਸ਼ਨ” ਵੱਲੋਂ ਹੜ੍ਹ ਪੀੜਤ 10 ਪਿੰਡ ਗੋਦ ਲੈਣ ਦਾ ਐਲਾਨ

ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਤਿੰਨ ਪੜਾਵਾਂ ਅਧੀਨ ਰਾਹਤ ਅਤੇ ਪੁਨਰਵਾਸ ਯੋਜਨਾ ਚਲਾਈ ਜਾਵੇਗੀ Punjab Flood Relief: ਪੰਜਾਬੀ ਗਾਇਕ, ਅਦਾਕਾਰ ਤੇ ਸਮਾਜਸੇਵੀ ਦਿਲਜੀਤ ਦੋਸਾਂਝ ਨੇ ਹੜ੍ਹ ਪ੍ਰਭਾਵਤ ਪੰਜਾਬੀ ਭਰਾਵਾਂ ਲਈ ਇੱਕ ਵੱਡਾ ਹਮਦਰਦੀ ਭਰਿਆ ਕਦਮ ਚੁੱਕਿਆ ਹੈ। ਉਨ੍ਹਾਂ ਦੀ "ਸਾਂਝ ਫਾਊਂਡੇਸ਼ਨ"...

राजनाथ सिंह और सलमान खान की मुलाकात, दिल्ली में 45 मिनट तक बातचीत की में जाने क्या हुआ

Rajnath Singh Meet Salman Khan: राजनाथ सिंह और सलमान खान ने रविवार को दिल्ली में मुलाकात की। Rajnath Singh Salman Khan Meeting: लखनऊ से सांसद और देश के रक्षा मंत्री राजनाथ सिंह से बॉलीवुड सुपरस्टार सलमान खान ने दिल्ली में मुलाकात की। यह मीटिंग करीब 45 मिनट तक चली। इस...

रामानंद सागर के बेटे प्रेम सागर ने दुनिया को कहा अलविदा, ‘रामायण’ के ‘लक्ष्मण’ ने निधन पर जताया दुख

Prem Sagar Passed Away: फिल्ममेकर रामानंद सागर के बेटे और प्रोडयूसर प्रेम सागर का निधन हो गया है। उन्होंने आज सुबह 10 बजे अंतिम सांस ली। 'रामायण' में लक्ष्मण जी का रोल निभाने वाले एक्टर सुनील लहरी ने प्रेम सागर के निधन पर दुख जताया है। Prem Sagar Passed Away:...

Amritsar

Punjab: ਬਰਨਾਲਾ ਵਿੱਚ ਮੀਂਹ ਕਾਰਨ ਢਹਿ ਗਿਆ ਘਰ: ਸੁੱਤੇ ਪਏ ਜੋੜੇ ਦੀ ਮੌਤ, 12 ਸਾਲਾ ਪੁੱਤਰ ਹਸਪਤਾਲ ਵਿੱਚ ਦਾਖਲ

Punjab News: ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਲਗਾਤਾਰ ਮੀਂਹ ਕਾਰਨ ਇੱਕ ਘਰ ਡਿੱਗ ਗਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪਿੰਡ ਮੋਦ ਨਾਭਾ ਵਿੱਚ ਵਾਪਰੀ। ਇਸ ਹਾਦਸੇ ਵਿੱਚ ਘਰ ਵਿੱਚ ਸੁੱਤੇ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਰਾਤ 11 ਵਜੇ ਦੇ ਕਰੀਬ ਵਾਪਰੀ। ਕਰਨੈਲ ਸਿੰਘ (60), ਉਸਦੀ ਪਤਨੀ ਨਰਿੰਦਰ ਕੌਰ...

ਅੰਮ੍ਰਿਤਸਰ ‘ਚ ਨੌਜਵਾਨਾਂ ਨੇ ਚਲਾਈਆਂ ਗੋਲੀਆਂ: ਕਾਰ ਨੂੰ ਟੱਕਰ ਮਾਰੀ; ਦੋਸ਼ੀ ਗ੍ਰਿਫ਼ਤਾਰ

Latest Punjab News: ਅੰਮ੍ਰਿਤਸਰ ਵਿੱਚ ਕਾਰ ਲੰਘਣ ਨੂੰ ਲੈ ਕੇ ਹੋਏ ਝਗੜੇ ਵਿੱਚ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਗਦੇਵ ਕਲਾ ਦੇ ਰਹਿਣ ਵਾਲੇ ਲਵਪ੍ਰੀਤ ਅਤੇ ਗੁਰਵਿੰਦਰ ਸਿੰਘ ਆਪਣੇ ਦੋਸਤਾਂ ਨਾਲ ਰਿਆਲਟੋ ਚੌਕ ਤੋਂ ਕਾਰ ਵਿੱਚ ਲੰਘ ਰਹੇ ਸਨ। ਉਨ੍ਹਾਂ ਨੇ ਸਾਹਮਣੇ ਵਾਲੀ ਕਾਰ ਨੂੰ ਲੰਘਣ ਦੇਣ ਲਈ ਹਾਰਨ ਵਜਾਇਆ। ਇਸ 'ਤੇ ਦੂਜੀ...

ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਹੜ੍ਹ ਪੀੜਤਾਂ ਲਈ ਐਲਾਨ; ਹੜ੍ਹ ਰਾਹਤ ਅਤੇ ਸੁਰੱਖਿਆ ਲਈ 3.25 ਕਰੋੜ ਰੁਪਏ ਦਾ ਫੰਡ ਦੇਵਾਂਗੇ

Punjab Flood Alert: ਪੰਜਾਬ ਇਸ ਸਮੇਂ ਹਾਲ ਹੀ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਹੜ੍ਹ ਕਾਰਨ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਘਰ ਤਬਾਹ ਹੋ ਗਏ ਹਨ, ਖੇਤ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ ਅਤੇ ਪਸ਼ੂਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਸਥਿਤੀ ਗੰਭੀਰ...

ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ: Flood Gates ਖੋਲ੍ਹੇ ਗਏ, ਇਲਾਕਿਆਂ ਵਿੱਚ Alert ਜਾਰੀ

Latest News: ਚੰਡੀਗੜ੍ਹ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਫਿਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ, ਜਿਸ ਕਾਰਨ ਬੁੱਧਵਾਰ ਸਵੇਰੇ 7 ਵਜੇ ਸੁਖਨਾ ਝੀਲ ਦੇ ਹੜ੍ਹ ਗੇਟ ਖੋਲ੍ਹ ਦਿੱਤੇ ਗਏ। ਪਾਣੀ ਦਾ ਪੱਧਰ 1162 ਫੁੱਟ ਤੋਂ ਉੱਪਰ ਪਹੁੰਚ ਗਿਆ ਸੀ। ਖਰਾਬ ਮੌਸਮ ਦੇ ਮੱਦੇਨਜ਼ਰ, ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ...

ਪੰਜਾਬ ਯੂਨੀਵਰਸਿਟੀ ਵਿੱਚ ਅੱਜ ਵਿਦਿਆਰਥੀ ਯੂਨੀਅਨ ਚੋਣਾਂ: ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰ ਮੈਦਾਨ ਵਿੱਚ

Latest News: ਅੱਜ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਯੂਨੀਅਨ ਦੇ ਕਈ ਅਹੁਦਿਆਂ ਲਈ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ਵਿੱਚ 17 ਹਜ਼ਾਰ ਵਿਦਿਆਰਥੀ ਆਪਣੀ ਵੋਟ ਪਾਉਣਗੇ। ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰ ਮੈਦਾਨ ਵਿੱਚ ਹਨ। ਸੁਰੱਖਿਆ ਲਈ, ਪੀਯੂ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਬਾਹਰੋਂ ਆਉਣ...

Ludhiana

ਕੁਰੁਕਸ਼ੇਤਰ ਦੇ ਸ਼ਾਹਾਬਾਦ ‘ਚ ਕੱਚੇ ਘਰ ਦੀ ਛੱਤ ਡਿੱਗੀ, ਦੋ ਭਰਾਵਾਂ ਦੀ ਮੌਤ, ਚਾਰ ਜ਼ਖਮੀ

Haryana News: ਬੁੱਧਵਾਰ ਸਵੇਰੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ 2 ਭਰਾਵਾਂ ਦੀ ਮੌਤ ਹੋ ਗਈ, ਜਦੋਂ ਕਿ 4 ਲੋਕ ਗੰਭੀਰ ਜ਼ਖਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਅਤੇ ਸ਼ਾਹਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਇਹ ਘਟਨਾ ਸ਼ਾਹਾਬਾਦ ਦੀ...

ਹਰਿਆਣਾ ਵਿੱਚ ਮੀਂਹ: ਅੰਬਾਲਾ ਸਮੇਤ 4 ਜ਼ਿਲ੍ਹਿਆਂ ਵਿੱਚ Alert, ਯਮੁਨਾ ਵਿੱਚ ਪਾਣੀ ਦਾ ਪੱਧਰ ਵਧਿਆ

Haryana Weather Alert: ਹਰਿਆਣਾ ਵਿੱਚ, ਅੱਜ ਸਵੇਰ (3 ਸਤੰਬਰ) ਤੋਂ ਪਾਣੀਪਤ, ਸੋਨੀਪਤ ਅਤੇ ਅੰਬਾਲਾ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ (IMD) ਚੰਡੀਗੜ੍ਹ ਨੇ 4 ਜ਼ਿਲ੍ਹਿਆਂ ਮਹਿੰਦਰਗੜ੍ਹ, ਰੇਵਾੜੀ, ਮੇਵਾਤ ਅਤੇ ਪਲਵਲ ਵਿੱਚ ਸੰਤਰੀ ਅਲਰਟ ਜਾਰੀ ਕੀਤਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ...

यमुना में बढ़ते जलस्तर के कारण खेल मंत्री ने किया गांवों का दौरा, लोगों को सावधानी बरतें की अपील

Haryana Flood Situation: खेल मंत्री ने कहा कि यमुना में पानी बढ़ने की संभावना है। ऐसे में लोग हर प्रकार की सावधानी बरतें। Water level in Yamuna: यमुना नदी में बढ़ते जलस्तर के दृष्टिगत हरियाणा के खेल मंत्री श्री गौरव गौतम ने आज पलवल के आधा दर्जन से अधिक गांवों का दौरा...

हरियाणा में भी बाढ़ जैसे हालात! झज्जर शहर में जिधर देखो उधर पानी ही पानी

अस्पताल परिसर, लघु सचिवालय, पुराना बस स्टैंड, शहर के चौक चौराहे सब जगह 3 से 5 फुट पानी, दो दिनों से हो रही बरसात की वजह से लोग घरों में कैद होने को मजबूर झज्जर में बीते दो दिनों से जारी मूसलधार बारिश ने जनजीवन को पूरी तरह से अस्त-व्यस्त कर दिया है। शहर की सड़कों पर 3...

बारिश के चलते हरियाणा में सभी फील्ड अधिकारियों की छुटि्टयां रद्द, 5 सितंबर तक के लिए आदेश

Haryana Rain: बारिश से प्रदेश में बिगड़ रहे हालातों को देखते हुए हरियाणा सरकार ने पब्लिक हेल्थ विभाग के सभी अधिकारियों और कर्मचारियों की छुट्टियां रद्द कर रखी हैं। Haryana Field Officers Leaves: हरियाणा में भारी बारिश के अलर्ट के बीच 5 सितंबर तक सभी विभागों के फील्ड...

Jalandhar

ਹਿਮਾਚਲ ‘ਚ ਭਾਰੀ ਬਾਰਿਸ਼ ਕਾਰਨ ਘਰ ਡਿੱਗਣ ਕਾਰਨ 5 ਲੋਕਾਂ ਦੀ ਮੌਤ, 1,337 ਸੜਕਾਂ ਬੰਦ, Alert ਜਾਰੀ

Himachal Pradesh Rain News: ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਨੂੰ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਆਉਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਰਾਸ਼ਟਰੀ ਰਾਜਮਾਰਗਾਂ ਸਮੇਤ 1,337 ਸੜਕਾਂ ਬੰਦ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਾਂਗੜਾ, ਮੰਡੀ,...

हिमाचल में भारी बारिश-भूस्खलन से तबाही जारी, तीन लोगों की मौत; राज्य में 1311 सड़कें ठप, स्कूल भी बंद

Himachal Pradesh Weather: हिमाचल प्रदेश में लगातार हो रही भारी बारिश से हालात बिगड़ गए हैं। मौसम विभाग ने सूबे के कई हिस्सों में अगले 14 घंटे के लिए भारी से ज्यादा भारी बारिश की चेतावनी दी है। Himachal Pradesh Heavy Rains and Landslides: हिमाचल प्रदेश के अलग-अलग...

Himachal News: ਪਡਲ ਮੁਹੱਲਾ ਵਿੱਚ ਪਹਾੜੀ ਚੱਟਾਨਾਂ ਡਿੱਗਣ ਕਾਰਨ ਦਹਿਸ਼ਤ: ਘਰ ਖਾਲੀ, ਨਿਵਾਸੀਆਂ ਵਿੱਚ ਡਰ ਦਾ ਮਾਹੌਲ

Mandi Landslide Alert: ਪਡਲ ਮੁਹੱਲਾ ਦੇ ਵਸਨੀਕਾਂ ਲਈ ਕੱਲ੍ਹ ਰਾਤ ਬਹੁਤ ਭਿਆਨਕ ਸਮਾਂ ਸੀ, ਜਦੋਂ ਪਹਾੜੀ ਚੱਟਾਨਾਂ ਡਿੱਗਣ ਕਾਰਨ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਨ੍ਹਾਂ ਚੱਟਾਨਾਂ ਨੇ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਪਰ ਜ਼ਮੀਨ ਖਿਸਕਣ ਦੀ ਆਵਾਜ਼ ਜਿੰਨੀ ਉੱਚੀ ਸੀ,...

चंबा में मौसम ने एक बार फिर से ली करवट, चंबा रेड जोन घोषित

पिछली देर रात से चंबा में मौसम ने एक बार फिर से करवट ली है। एक ही रफ्तार से हो रही मूसलाधार बारिश के कारण चंबा जिला जिसको कि मौसम विभाग ने पिंक जॉन घोषित कर रखा था, आज उसी चंबा जिला को फिर से एक बार रेड जोन घोषित कर दिया है। आपको बता दे कि जिले में बहने वाली रावी नदी...

सोलन: NH-5 पर सनवारा में भूस्खलन, हाइवे पर दोनों ओर वाहनों की लंबी कतारें

कालका-शिमला नेशनल हाईवे 5 (NH-5) पर सनवारा के नजदीक पहाड़ी से भूस्खलन हो गई। इस कारण सड़क पर आवाजाही को रोक दिया गिया। कालका-शिमला नेशनल हाईवे 5 (NH-5) पर सनवारा के नजदीक पहाड़ी से भूस्खलन हो गई। इस कारण सड़क पर आवाजाही को रोक दिया गिया। हाइवे पर दोनों ओर वाहनों की लंबी...

Patiala

दिल्ली में खराब मौसम, दिल्ली जा रहे अमित शाह का विमान जयपुर डायवर्ट

Bad weather in Delhi: दिल्ली में खराब मौसम के चलते केंद्रीय गृहमंत्री अमित शाह का प्लेन जयपुर एयरपोर्ट पर डायवर्ट किया गया। अमित शाह जम्मू कश्मीर से दिल्ली लौट रहे थे। Amit Shah's plane Diverted to Jaipur: केंद्रीय गृहमंत्री अमित शाह सोमवार को जम्मू-कश्मीर के दौरे थे....

जगदीप धनखड़ ने खाली किया सरकारी आवास, अब यहां रहेंगे पूर्व उपराष्ट्रपति

Jagdeep Dhankhar: जगदीप धनखड़ तब तक वहां रहेंगे जबतक उन्हें सरकार की ओर से अधिकारिक आवास नहीं मिल जाता है। दिल्ली के छतरपुर एन्क्लेव में चौटाला का फार्महाउस है। Dhankhar House Shift: देश के पूर्व उपराष्ट्रपति जगदीप धनखड़ ने अपना सरकारी आवास आज खाली कर दिया है।...

ਮਣੀਮਹੇਸ਼ ਯਾਤਰਾ ਦੌਰਾਨ ਜ਼ਮੀਨ ਖਿਸਕਣ ਕਾਰਨ ਫਸੇ ਪੰਜਾਬ ਦੇ 14 ਸ਼ਰਧਾਲੂ, 60 ਕਿਲੋਮੀਟਰ ਜੰਗਲਾਂ ਰਾਹੀਂ ਪੈਦਲ ਤੈਅ ਕੀਤਾ ਰਾਹ

ਪਠਾਨਕੋਟ, ਜਲੰਧਰ, ਕਰਤਾਰਪੁਰ ਤੇ ਬਟਾਲਾ ਤੋਂ ਗਏ ਯਾਤਰੀਆਂ ਨੇ 16 ਘੰਟਿਆਂ ਵਿੱਚ ਚੰਬਾ ਪਹੁੰਚ ਕੇ ਲਿਆ ਸਾਹ, ਆਖਿਆ – "ਹੁਣ ਲੱਗਾ ਜਾਨ ਬਚ ਗਈ" Manimahesh Yatra 2025 – ਹਿਮਾਚਲ ਪ੍ਰਦੇਸ਼ ਦੇ ਪਵਿੱਤਰ ਮਣੀਮਹੇਸ਼ ਤੀਰਥ ਦੀ ਯਾਤਰਾ 'ਤੇ ਗਏ ਪੰਜਾਬ ਦੇ 14 ਸ਼ਰਧਾਲੂ ਇੱਕ ਵਾਰ ਆਪਣੀ ਜਾਨ ਤੋਂ ਨਿਰਾਸ਼ ਹੋ ਗਏ ਜਦੋਂ ਭਾਰੀ ਬਾਰਿਸ਼,...

प्लेन के इंजन में टेकऑफ करते ही लगी आग, दिल्ली एयरपोर्ट पर Air India की इमरजेंसी लैंडिंग

Air India Flight AI2913: एअर इंडिया की दिल्ली-इंदौर फ्लाइट में एक बड़ा हादसा टल गया। दिल्ली से इंदौर के लिए उड़ान भरने के बाद कॉकपिट क्रू को दाहिने इंजन में आग लगने का संकेत मिला। Air India Emergency Landing: दिल्ली से इंदौर आ रही एयर इंडिया की फ्लाइट में आग लग गई।...

ਦਿੱਲੀ ਤੋਂ ਇੰਦੌਰ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਇੰਜਣ ਵਿੱਚ ਅੱਗ ਲੱਗੀ , ਪਾਇਲਟ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਟਲਿਆ

Delhi Indore flight: ਦਿੱਲੀ ਤੋਂ ਇੰਦੌਰ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਕਾਰਨ ਹਫੜਾ-ਦਫੜੀ ਮਚ ਗਈ। ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿੱਚ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਸੁਰੱਖਿਅਤ ਵਾਪਸ ਉਤਾਰ ਲਿਆ ਗਿਆ ਹੈ। ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਇੰਦੌਰ ਭੇਜਣ ਦੇ ਪ੍ਰਬੰਧ ਕੀਤੇ...

Punjab

Haryana

Himachal Pardesh

Delhi

ਭਾਰਤੀ ਗੈਂਗਸਟਰਾਂ ਵਿਚਕਾਰ ਪੁਰਤਗਾਲ ‘ਚ ਖੁਲ੍ਹੇਆਮ ਗੈਂਗਵਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਤਾੜ-ਤਾੜ ਚਲਾਈਆਂ ਗੋਲੀਆਂ

Lawrence Bishnoi gang Firing; ਭਾਰਤ ਦੇ ਬਦਨਾਮ ਗੈਂਗਸਟਰਾਂ ਵਿਚਕਾਰ ਵਿਦੇਸ਼ੀ ਧਰਤੀ 'ਤੇ ਹੁਣ ਗੈਂਗ ਵਾਰ ਲਗਾਤਾਰ ਹੋ ਰਹੇ ਹਨ। ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਗੈਂਗ ਵਾਰ ਦੀ ਨਵੀਂ ਘਟਨਾ ਵਾਪਰੀ ਹੈ। ਇੱਥੇ ਪਹਿਲੀ ਵਾਰ ਗੈਂਗ ਵਾਰ ਦੀ ਘਟਨਾ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਰਣਦੀਪ ਮਲਿਕ ਨੇ ਸੋਸ਼ਲ...

ਪਾਣੀ ਦੇ ਤੇਜ਼ ਵਹਾਅ ‘ਚ 20 ਫੁੱਟ ਸੜਕ ਬਣੀ 3 ਫੁੱਟ ਦੀ, ਬਰਬਾਦੀ ਦੀਆਂ ਖੌਫ਼ਨਾਕ ਤਸਵੀਰਾਂ

ਪਾਣੀ ਦੇ ਤੇਜ਼ ਵਹਾਅ ‘ਚ 20 ਫੁੱਟ ਸੜਕ ਬਣੀ 3 ਫੁੱਟ ਦੀ, ਬਰਬਾਦੀ ਦੀਆਂ ਖੌਫ਼ਨਾਕ ਤਸਵੀਰਾਂ

Heavy rainfall Chandigarh; ਪਿਛਲੇ ਤਿੰਨ ਦਿਨਾਂ ਤੋਂ ਮੀਂਹ ਦਾ ਦੌਰ ਜਾਰੀ ਹੈ। ਬੁੱਧਵਾਰ ਨੂੰ ਹੋਈ ਮੋਹਲੇਧਾਰ ਬਾਰਿਸ਼ ਕਾਰਨ ਟ੍ਰਾਈਸਿਟੀ (ਚੰਡੀਗੜ੍ਹ-ਪੰਚਕੂਲਾ-ਮੋਹਾਲੀ) ਵਿੱਚ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ। ਸੜਕਾਂ 'ਤੇ ਪਾਣੀ ਭਰਨ ਕਾਰਨ ਲੋਕ ਟ੍ਰੈਫਿਕ ਜਾਮ ਵਿੱਚ ਫਸ ਗਏ। ਚੰਡੀਗੜ੍ਹ ਵਿੱਚ ਸੁਖਨਾ ਝੀਲ, ਪੰਚਕੂਲਾ ਅਤੇ...

ਭਾਰਤੀ ਗੈਂਗਸਟਰਾਂ ਵਿਚਕਾਰ ਪੁਰਤਗਾਲ ‘ਚ ਖੁਲ੍ਹੇਆਮ ਗੈਂਗਵਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਤਾੜ-ਤਾੜ ਚਲਾਈਆਂ ਗੋਲੀਆਂ

ਭਾਰਤੀ ਗੈਂਗਸਟਰਾਂ ਵਿਚਕਾਰ ਪੁਰਤਗਾਲ ‘ਚ ਖੁਲ੍ਹੇਆਮ ਗੈਂਗਵਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਤਾੜ-ਤਾੜ ਚਲਾਈਆਂ ਗੋਲੀਆਂ

Lawrence Bishnoi gang Firing; ਭਾਰਤ ਦੇ ਬਦਨਾਮ ਗੈਂਗਸਟਰਾਂ ਵਿਚਕਾਰ ਵਿਦੇਸ਼ੀ ਧਰਤੀ 'ਤੇ ਹੁਣ ਗੈਂਗ ਵਾਰ ਲਗਾਤਾਰ ਹੋ ਰਹੇ ਹਨ। ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਗੈਂਗ ਵਾਰ ਦੀ ਨਵੀਂ ਘਟਨਾ ਵਾਪਰੀ ਹੈ। ਇੱਥੇ ਪਹਿਲੀ ਵਾਰ ਗੈਂਗ ਵਾਰ ਦੀ ਘਟਨਾ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਰਣਦੀਪ ਮਲਿਕ ਨੇ ਸੋਸ਼ਲ...

ਪਾਣੀ ਦੇ ਤੇਜ਼ ਵਹਾਅ ‘ਚ 20 ਫੁੱਟ ਸੜਕ ਬਣੀ 3 ਫੁੱਟ ਦੀ, ਬਰਬਾਦੀ ਦੀਆਂ ਖੌਫ਼ਨਾਕ ਤਸਵੀਰਾਂ

ਪਾਣੀ ਦੇ ਤੇਜ਼ ਵਹਾਅ ‘ਚ 20 ਫੁੱਟ ਸੜਕ ਬਣੀ 3 ਫੁੱਟ ਦੀ, ਬਰਬਾਦੀ ਦੀਆਂ ਖੌਫ਼ਨਾਕ ਤਸਵੀਰਾਂ

Heavy rainfall Chandigarh; ਪਿਛਲੇ ਤਿੰਨ ਦਿਨਾਂ ਤੋਂ ਮੀਂਹ ਦਾ ਦੌਰ ਜਾਰੀ ਹੈ। ਬੁੱਧਵਾਰ ਨੂੰ ਹੋਈ ਮੋਹਲੇਧਾਰ ਬਾਰਿਸ਼ ਕਾਰਨ ਟ੍ਰਾਈਸਿਟੀ (ਚੰਡੀਗੜ੍ਹ-ਪੰਚਕੂਲਾ-ਮੋਹਾਲੀ) ਵਿੱਚ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ। ਸੜਕਾਂ 'ਤੇ ਪਾਣੀ ਭਰਨ ਕਾਰਨ ਲੋਕ ਟ੍ਰੈਫਿਕ ਜਾਮ ਵਿੱਚ ਫਸ ਗਏ। ਚੰਡੀਗੜ੍ਹ ਵਿੱਚ ਸੁਖਨਾ ਝੀਲ, ਪੰਚਕੂਲਾ ਅਤੇ...

ਪੰਚਕੂਲਾ ਵਿੱਚ ਵੱਡਾ ਹਾਦਸਾ, ਸਕੂਲ ਦੇ ਬਾਹਰ ਕਾਰ ‘ਤੇ ਡਿੱਗਿਆ ਦਰੱਖਤ, 6 ਬੱਚੇ ਜ਼ਖਮੀ

Panchkula rain accident; ਪੰਚਕੂਲਾ ਦੇ ਸੈਕਟਰ-4 ਵਿੱਚ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਨਿੱਜੀ ਸਕੂਲ ਦੇ ਬਾਹਰ ਸਕੂਲੀ ਬੱਚਿਆਂ ਨਾਲ ਭਰੀ ਕਾਰ 'ਤੇ ਅਚਾਨਕ ਇੱਕ ਵੱਡਾ ਦਰੱਖਤ ਡਿੱਗ ਗਿਆ। ਇਸ ਘਟਨਾ ਵਿੱਚ ਕਾਰ ਵਿੱਚ ਸਵਾਰ 6 ਬੱਚੇ ਜ਼ਖਮੀ ਹੋ ਗਏ ਹਨ। ਕਾਰ ਵਿੱਚ 6 ਬੱਚੇ ਮੌਜੂਦ ਸਨ...