Test

ਰਾਧੇ ਮਾਂ ਦੀ ਟੀਮ ਮੁੰਬਈ ਤੋਂ ਗੁਰਦਾਸਪੁਰ ਪਹੁੰਚੀ, ਹੜ੍ਹ ਪੀੜਿਤ ਪਰਿਵਾਰਾਂ ਲਈ ਸ਼ਾਹਪੁਰ ਪਿੰਡ ਲਿਆ ਗੋਦ
Punjab Flood Relief : ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਲੋਕ ਬੇਘਰ ਹੋ ਗਏ ਸਨ, ਪਰ ਮੁੰਬਈ ਤੋਂ ਧਾਰਮਿਕ ਆਧਾਰ 'ਤੇ ਕੰਮ ਕਰ ਰਹੀ ਰਾਧੇ ਮਾਂ ਦੀ ਟੀਮ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ "ਸ਼ਾਹਪੁਰ" ਨੂੰ ਗੋਦ ਲਿਆ ਹੈ। ਇਹ ਪਿੰਡ ਭਾਰਤ-ਪਾਕਿਸਤਾਨ ਸਰਹੱਦ ਦੇ ਆਖਰੀ ਹਿੱਸੇ 'ਤੇ ਪੈਂਦਾ ਹੈ ਅਤੇ ਹੜ੍ਹਾਂ ਨਾਲ...