
ਪੰਜਾਬ ਸਰਕਾਰ ਪੂਰੀ ਤਰ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜੀ: ਡਾ. ਬਲਜੀਤ ਕੌਰ
Punjab Floods: ਮਾਨ ਦੇ ਹੁਕਮਾਂ ਮੁਤਾਬਕ, ਇਸ ਵਾਰ ਹੜ੍ਹ ਨਾਲ ਨੁਕਸਾਨ ਝੱਲ ਰਹੇ ਕੱਚੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। Flood-hit Fazilka Villages: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਫਾਜ਼ਿਲਕਾ ਦੇ ਰਾਮ ਸਿੰਘ ਭੈਣੀ ਸਮੇਤ ਬਾਰਡਰ ਏਰੀਏ ਦੇ ਤਕਰੀਬਨ 20...