“ਜੇਕਰ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਉਮਰਾਂ ਕਦੇ ਤਰੱਕੀ ਦੇ ਰਸਤੇ ਦਾ ਰੋੜਾ ਨਹੀਂ ਬਣ ਸਕਦੀਆਂ, ਫੌਜਾ ਸਿੰਘ ਨੇ ਸਿਖਾਇਆ: CM Maan

ਪੀਐਮ ਦੇ ਵਿਦੇਸ਼ ਦੌਰੇ ‘ਤੇ ਫਿਰ ਸੀਐਮ ਮਾਨ ਦਾ ਤੰਜ਼, ਕਿਹਾ- ਮੈਨੂੰ ਉੱਥੇ ਰਹਿਣਾ ਪਸੰਦ ਨਹੀਂ ਜਿੱਥੇ 140 ਕਰੋੜ ਲੋਕ ਰਹਿੰਦੇ ਹਨ
Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ 'ਤੇ ਚੁਟਕੀ ਲਈ ਹੈ। ਉਨ੍ਹਾਂ ਕਿਹਾ, "ਉਹ ਕਿਸੇ ਨੂੰ ਵੀ ਸੰਸਦ ਵਿੱਚ ਬੋਲਣ ਨਹੀਂ ਦਿੰਦੇ, ਜਿੱਥੇ ਤੁਹਾਡੇ ਮੁੱਦੇ ਉਠਾਏ ਜਾਂਦੇ ਹਨ। ਸੰਸਦ ਸ਼ੁਰੂ ਹੋਈ...