
Pahalgam Terror Attack: ‘ISI ਤੋਂ ਮਿਲੇ ਹੁਕਮ, ਬੇਤਾਬ ਘਾਟੀ ਵਿੱਚ ਲੁਕਾਏ ਗਏ ਹਥਿਆਰ’, NIA ਰਿਪੋਰਟ ਵਿੱਚ ਖੁਲਾਸਾ, ਪਾਕਿਸਤਾਨ ਵਿਰੁੱਧ ਮਿਲੇ ਮਜ਼ਬੂਤ ਸਬੂਤ
Pahalgam Terror Attack: 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਸ ਬੇਰਹਿਮ ਹਮਲੇ ਵਿੱਚ 26 ਸੈਲਾਨੀਆਂ ਦੀ ਜਾਨ ਚਲੀ ਗਈ, ਜਦੋਂ ਕਿ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਐੱਨਆਈਏ (ਰਾਸ਼ਟਰੀ ਜਾਂਚ ਏਜੰਸੀ) ਵੱਲੋਂ ਕੀਤੇ ਗਏ ਇਸ...