Himachal Pradesh ; ਜਨ ਸ਼ਤਾਬਦੀ ਟ੍ਰੇਨ ਅਤੇ ਟਰੈਕਟਰ ਦੀ ਟੱਕਰ, ਯਾਤਰੀ ਵਾਲ-ਵਾਲ ਬਚੇ, 12 ਘੰਟਿਆਂ ਬਾਅਦ ਪਟੜੀ ਸਾਫ਼

Una ,Himachal Pradesh ; ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਬਰਸਾਦਾ ਨੇੜੇ ਜਨ ਸ਼ਤਾਬਦੀ ਟ੍ਰੇਨ ਨਾਲ ਟਰੈਕਟਰ ਦੀ ਟੱਕਰ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਜਨ ਸ਼ਤਾਬਦੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ। ਹਾਦਸੇ ਕਾਰਨ ਟ੍ਰੇਨ ਨੂੰ ਮੌਕੇ ‘ਤੇ ਹੀ ਰੋਕ ਦਿੱਤਾ ਗਿਆ […]
ਮਨਵੀਰ ਰੰਧਾਵਾ
By : Updated On: 09 May 2025 09:31:AM
Himachal Pradesh ; ਜਨ ਸ਼ਤਾਬਦੀ ਟ੍ਰੇਨ ਅਤੇ ਟਰੈਕਟਰ ਦੀ ਟੱਕਰ, ਯਾਤਰੀ ਵਾਲ-ਵਾਲ ਬਚੇ, 12 ਘੰਟਿਆਂ ਬਾਅਦ ਪਟੜੀ ਸਾਫ਼

Una ,Himachal Pradesh ; ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਬਰਸਾਦਾ ਨੇੜੇ ਜਨ ਸ਼ਤਾਬਦੀ ਟ੍ਰੇਨ ਨਾਲ ਟਰੈਕਟਰ ਦੀ ਟੱਕਰ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਜਨ ਸ਼ਤਾਬਦੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ।

ਹਾਦਸੇ ਕਾਰਨ ਟ੍ਰੇਨ ਨੂੰ ਮੌਕੇ ‘ਤੇ ਹੀ ਰੋਕ ਦਿੱਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਰੇਲਵੇ ਪੁਲਿਸ ਫੋਰਸ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਸਨ ਤੇ ਰੇਲਵੇ ਅਧਿਕਾਰੀਆਂ ਦੀ ਇੱਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਸੀ। ਹੁਣ ਮਹਿਤਪੁਰ ਊਨਾ ਰੇਲਵੇ ਟ੍ਰੈਕ ਨੂੰ ਸਾਫ਼ ਕਰ ਦਿੱਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad