ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਦੀ ਪ੍ਰਮੋਸ਼ਨ, ਫੀਲਡ ਮਾਰਸ਼ਲ ਬਣਾਇਆ ਗਿਆ
Pakistan’s Shahbaz Sharif Government: ਪਾਕਿਸਤਾਨ ਕੈਬਨਿਟ ਨੇ ਜਨਰਲ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। Pakistan Army Chief Asim Munir Promoted: ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਹੁਣ ਫੀਲਡ ਮਾਰਸ਼ਲ ਹੋਣਗੇ। ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਫੌਜ ਮੁਖੀ ਅਸੀਮ ਮੁਨੀਰ ਨੂੰ ਤਰੱਕੀ ਦੇਣ ਦਾ ਫੈਸਲਾ ਕੀਤਾ ਅਤੇ ਅਸੀਮ […]
By :
ਮਨਵੀਰ ਰੰਧਾਵਾ
Updated On: 20 May 2025 18:14:PM
Pakistan’s Shahbaz Sharif Government: ਪਾਕਿਸਤਾਨ ਕੈਬਨਿਟ ਨੇ ਜਨਰਲ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
Pakistan Army Chief Asim Munir Promoted: ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਹੁਣ ਫੀਲਡ ਮਾਰਸ਼ਲ ਹੋਣਗੇ। ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਫੌਜ ਮੁਖੀ ਅਸੀਮ ਮੁਨੀਰ ਨੂੰ ਤਰੱਕੀ ਦੇਣ ਦਾ ਫੈਸਲਾ ਕੀਤਾ ਅਤੇ ਅਸੀਮ ਮੁਨੀਰ ਨੂੰ ਹੁਣ ਫੌਜ ਜਨਰਲ ਤੋਂ ਫੀਲਡ ਮਾਰਸ਼ਲ ਬਣਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਯੂਬ ਖ਼ਾਨ ਫੀਲਡ ਮਾਰਸ਼ਲ ਬਣੇ ਸੀ। ਫੀਲਡ ਮਾਰਸ਼ਲ ਬਣਨ ਤੋਂ ਬਾਅਦ, ਹੁਣ ਅਸੀਮ ਮੁਨੀਰ ਦੀ ਵਰਦੀ ‘ਤੇ ਪੰਜ ਸਟਾਰ ਲਗਾਏ ਜਾਣਗੇ। ਫੀਲਡ ਮਾਰਸ਼ਲ ਇੱਕ ਵੱਡਾ ਅਹੁਦਾ ਹੈ।