Assembly Bypoll Results 2025 LIVE: ਕੇਰਲ ਦੀ ਨੀਲਾਂਬੁਰ ਸੀਟ ‘ਤੇ ਕਾਂਗਰਸ ਅੱਗੇ
Assembly Bypoll Results 2025 LIVE; ਗੁਜਰਾਤ ਦੀ ਵਿਸਾਵਦਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਇਤਾਲੀਆ ਗੋਪਾਲ ਨੇ ਲੀਡ ਲੈ ਲਈ ਹੈ। ਭਾਰਤੀ ਜਨਤਾ ਪਾਰਟੀ ਦੀ ਕੀਰਤੀ ਪਟੇਲ 391 ਵੋਟਾਂ ਨਾਲ ਪਿੱਛੇ ਹੈ।
By :
Jaspreet Singh
Updated On: 23 Jun 2025 10:34:AM