Tarn Taran ‘ਚ ਮੰਡਰਾ ਰਿਹਾ ਹੜ੍ਹਾਂ ਦਾ ਖਤ.ਰਾ ਦਰਿਆ ‘ਚ ਇੱਕ ਦਮ ਪਾਣੀ ਛੱਡਣ ‘ਤੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ

GST ਵਿਭਾਗ ਵੱਲੋਂ ਗੁਰੂ ਨਾਨਕ ਮੋਬਾਈਲ ‘ਤੇ ਛਾਪਾ, ਦੁਕਾਨਾਂ ਬੰਦ ਕਰ ਭੱਜੇ ਲੋਕ, ਹੋਇਆ ਵੱਡਾ ਹੰਗਾਮਾ
GST department raid in Jalandhar; ਫਗਵਾੜਾ ਗੇਟ ਵਿੱਚ ਜੀਐਸਟੀ ਵਿਭਾਗ ਵੱਲੋਂ ਗੁਰੂ ਨਾਨਕ ਮੋਬਾਈਲ ਦੀ ਦੁਕਾਨ 'ਤੇ ਛਾਪਾ ਮਾਰਿਆ ਗਿਆ। ਜੀਐਸਟੀ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਤੋਂ ਹੋਰ ਦੁਕਾਨਦਾਰ ਨਾਰਾਜ਼ ਪਾਏ ਗਏ। ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ...