Wednesday, August 13, 2025
Home 9 News 9 ਗਿਆਨੇਸ਼ ਕੁਮਾਰ ਬਣੇ ਦੇਸ਼ ਦੇ 26ਵੇਂ ਮੁੱਖ ਚੋਣ ਕਮਿਸ਼ਨਰ, ਨਵੇਂ ਕਾਨੂੰਨ ਹੇਠ ਹੋਈ ਪਹਿਲੀ ਨਿਯੁਕਤੀ

ਗਿਆਨੇਸ਼ ਕੁਮਾਰ ਬਣੇ ਦੇਸ਼ ਦੇ 26ਵੇਂ ਮੁੱਖ ਚੋਣ ਕਮਿਸ਼ਨਰ, ਨਵੇਂ ਕਾਨੂੰਨ ਹੇਠ ਹੋਈ ਪਹਿਲੀ ਨਿਯੁਕਤੀ

by | Feb 19, 2025 | 12:34 PM

Share
No tags available

Gyanesh Kumar becomes the 26th Chief Election Commissioner ;- 1988 ਬੈਚ ਦੇ ਆਈ.ਏ.ਐਸ. ਅਧਿਕਾਰੀ ਗਿਆਨੇਸ਼ ਕੁਮਾਰ ਨੇ ਬੁੱਧਵਾਰ ਨੂੰ ਦੇਸ਼ ਦੇ 26ਵੇਂ ਮੁੱਖ ਚੋਣ ਕਮਿਸ਼ਨਰ (CEC) ਦਾ ਪਦ ਸੰਭਾਲ ਲਿਆ। ਉਹ ਨਵੇਂ ਚੋਣ ਕਾਨੂੰਨ ਹੇਠ ਨਿਯੁਕਤ ਹੋਣ ਵਾਲੇ ਪਹਿਲੇ CEC ਹਨ। ਉਨ੍ਹਾਂ ਦਾ ਕਾਰਜਕਾਲ 26 ਜਨਵਰੀ 2029 ਤੱਕ ਰਹੇਗਾ। ਗਿਆਨੇਸ਼ ਕੁਮਾਰ ਨੇ ਰਾਜੀਵ ਕੁਮਾਰ ਦੀ ਜਗ੍ਹਾ ਲਈ, ਜੋ 18 ਫਰਵਰੀ ਨੂੰ ਰਿਟਾਇਰ ਹੋ ਗਏ ਸਨ।

ਉਨ੍ਹਾਂ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ 20 ਰਾਜ ਅਤੇ 1 ਕੇਂਦਰਸ਼ਾਸ਼ਿਤ ਪ੍ਰਦੇਸ਼ (ਪੁਡੂਚੇਰੀ) ’ਚ ਚੋਣਾਂ ਹੋਣਗੀਆਂ। ਪਹਿਲੀ ਚੋਣ ਬਿਹਾਰ ’ਚ ਹੋਵੇਗੀ, ਜਦਕਿ ਆਖਰੀ ਮਿਜ਼ੋਰਮ ’ਚ।

ਵਿਵੇਕ ਜੋਸ਼ੀ ਨਵੇਂ ਚੋਣ ਆਯੁਕਤ ਨਿਯੁਕਤ

ਗਿਆਨੇਸ਼ ਕੁਮਾਰ ਦੇ ਇਲਾਵਾ ਵਿਵੇਕ ਜੋਸ਼ੀ ਨੂੰ ਚੋਣ ਆਯੁਕਤ ਬਣਾਇਆ ਗਿਆ ਹੈ। ਉਹ 1989 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਅਤੇ ਪਹਿਲਾਂ ਹਰਿਆਣਾ ਦੇ ਮੁੱਖ ਸਕੱਤਰ ਰਹਿ ਚੁੱਕੇ ਹਨ। ਸੁਖਬੀਰ ਸਿੰਘ ਸੰਧੂ ਚੋਣ ਆਯੋਗ ’ਚ ਆਪਣੀ ਪੁਰਾਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।

PM ਮੋਦੀ ਦੀ ਅਗਵਾਈ ’ਚ 17 ਫਰਵਰੀ ਨੂੰ ਹੋਈ ਸੀ ਮੀਟਿੰਗ

ਇਹ ਨਿਯੁਕਤੀਆਂ 17 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਹੋਈਆਂ। ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਹੋਏ।

’ਚੋਣਾਂ ‘ਚ ਹਰ ਨਾਗਰਿਕ ਦੀ ਭਾਗੀਦਾਰੀ ਜ਼ਰੂਰੀ’ – CEC ਗਿਆਨੇਸ਼ ਕੁਮਾਰ

ਪਦਭਾਰ ਸੰਭਾਲਣ ਤੋਂ ਬਾਅਦ ਗਿਆਨੇਸ਼ ਕੁਮਾਰ ਨੇ ਕਿਹਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਮਤਦਾਨ ਹੈ। ਉਨ੍ਹਾਂ ਲੋਕਾਂ ਨੂੰ ਆਪਣਾ ਮਤਦਾਨ ਦਾ ਹੱਕ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਚੋਣ ਆਯੋਗ ਹਮੇਸ਼ਾ ਲੋਕਤੰਤਰ ਅਤੇ ਮਤਦਾਤਾਵਾਂ ਦੀ ਰਾਖੀ ਕਰਦਾ ਆਇਆ ਹੈ ਤੇ ਆਉਣ ਵਾਲੇ ਸਮਿਆਂ ’ਚ ਵੀ ਕਰੇਗਾ।

ਰਾਹੁਲ ਗਾਂਧੀ ਨੇ ਨਿਯੁਕਤੀ ’ਤੇ ਉਠਾਏ ਸਵਾਲ

ਮੀਡੀਆ ਰਿਪੋਰਟਾਂ ਮੁਤਾਬਕ ਨਵੇਂ CEC ਲਈ 5 ਨਾਮਾਂ ਦੀ ਸੂਚੀ ਪੇਸ਼ ਕੀਤੀ ਗਈ ਸੀ, ਪਰ ਰਾਹੁਲ ਗਾਂਧੀ ਨੇ ਉਨ੍ਹਾਂ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਸ ਨਿਯੁਕਤੀ ’ਤੇ ਅਸਹਿਮਤੀ ਦਰਜ ਕਰਦਿਆਂ “ਡਿਸੈਂਟ ਨੋਟ” ਜਾਰੀ ਕੀਤਾ।

ਕਾਂਗਰਸ ਦਾ ਆਖਣ – ‘ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਸੀ’

ਕਾਂਗਰਸ ਨੇ ਇਸ ਪ੍ਰਕਿਰਿਆ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਮਾਮਲਾ ਸੁਪਰੀਮ ਕੋਰਟ ’ਚ ਲੰਬਿਤ ਹੈ, ਇਸ ਲਈ ਨਿਯੁਕਤੀ ’ਤੇ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਸੀ।

‘ਅੱਧੀ ਰਾਤ ਨੂੰ ਨਿਯੁਕਤੀ ਦਾ ਫੈਸਲਾ ਕਰਨ ਦਾ ਕੋਈ ਤਰੀਕਾ ਨਹੀਂ’ – ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ X (ਟਵਿੱਟਰ) ’ਤੇ ਲਿਖਿਆ – *“ਅਗਲੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ’ਤੇ PM ਤੇ ਗ੍ਰਹਿ ਮੰਤਰੀ ਨੂੰ ਆਪਣਾ ਡਿਸੈਂਟ ਨੋਟ ਦਿੱਤਾ। ਚੋਣ ਆਯੋਗ ਦੀ ਸੁਤੰਤਰਤਾ ਸੁਰੱਖਿਅਤ ਰਹਿਣੀ ਚਾਹੀਦੀ ਹੈ। ਸਰਕਾਰ ਵੱਲੋਂ CEC ਦੀ ਨਿਯੁਕਤੀ ਦੀ ਪ੍ਰਕਿਰਿਆ ’ਚ ਕਾਰਜਕਾਰੀ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਅੱਧੀ ਰਾਤ ਨੂੰ ਇਹ ਨਿਰਣੈ ਲੈਣਾ ਲੋਕਤੰਤਰ ਲਈ ਅਸਮਾਨਯੋਗ ਹੈ।”

Live Tv

Latest Punjab News

ਆਜ਼ਾਦੀ ਦਿਵਸ 2025: ਫਰੀਦਕੋਟ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਤਿਰੰਗਾ

Independence Day 2025: ਪੰਜਾਬ ਵਿੱਚ 15 ਅਗਸਤ 2025 ਨੂੰ ਆਜ਼ਾਦੀ ਦਿਵਸ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਜਾਵੇਗਾ। ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਕਰਵਾਇਆ ਜਾਵੇਗਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿਰੰਗਾ ਲਹਿਰਾ ਕੇ ਲੋਕਾਂ ਨੂੰ ਸੰਬੋਧਨ ਕਰਨਗੇ। ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਵੀ 15 ਅਗਸਤ ਮੌਕੇ ਸਮਾਗਮ ਹੋਣਗੇ,...

ਪੰਜਾਬ ‘ਚ ਕਲੈਕਟਰ ਰੇਟ ਵਧਾਉਣ ਦਾ ਫੈਸਲਾ ਮੁਲਤਵੀ: ਲੁਧਿਆਣਾ-ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ‘ਚ ਜ਼ੋਰਾਂ ‘ਤੇ ਤਿਆਰੀਆਂ

Punjab land collector rates;ਲੈਂਡ ਪੂਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ, ਪੰਜਾਬ ਸਰਕਾਰ ਨੇ ਹੁਣ ਕਲੈਕਟਰ ਰੇਟ ਵਧਾਉਣ ਦੇ ਪ੍ਰਸਤਾਵ ਨੂੰ ਮੁਲਤਵੀ ਕਰ ਦਿੱਤਾ ਹੈ। ਮਾਲੀਆ ਵਧਾਉਣ ਦੇ ਉਦੇਸ਼ ਨਾਲ, ਸਰਕਾਰ ਕਲੈਕਟਰ ਰੇਟ ਵਧਾਉਣ ਦੀ ਤਿਆਰੀ ਕਰ ਰਹੀ ਸੀ ਅਤੇ ਇਸ ਲਈ ਜ਼ਿਲ੍ਹਿਆਂ ਤੋਂ ਰਿਪੋਰਟਾਂ ਵੀ ਆਈਆਂ ਸਨ, ਪਰ ਲੋਕਾਂ ਵਿੱਚ...

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 5 ਮੁਲਜ਼ਮ ਗ੍ਰਿਫ਼ਤਾਰ

Punjab Police: ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਮੁਹਿੰਮ ਵਿੱਚ ਵੱਡੀ ਸਫਲਤਾ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਇੱਕ ਬਹੁ-ਪੱਧਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਨਸ਼ੀਲੇ ਪਦਾਰਥਾਂ...

ਖ਼ਤਰੇ ਦੇ ਨਿਸ਼ਾਨ ‘ਤੇ ਹੁਸੈਨੀ ਵਾਲਾ ਹੈਡ ਦੇ ਪਾਣੀ ਦੀ ਸੂਈ, ਲੋਕਾਂ ‘ਚ ਸਹਿਮ ਦਾ ਮਾਹੌਲ

Food situation in Ferozepur; ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਤੋਂ ਬਾਅਦ ਸਤਲੁਜ ਅਤੇ ਬਿਆਸ ਦਾ ਜਲ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ,ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਿਕ 50 ਹਜਾਰ ਕਿਊਸਿਕ ਦੇ ਕਰੀਬ ਪਾਣੀ ਹਰੀਕੇ ਹੈਡ ਤੋਂ ਹੁਸੈਨੀ ਵਾਲਾ ਹੈਡਰ ਨੂੰ ਛੱਡਿਆ ਗਿਆ ਹੈ 50...

ਮੇਰੇ ਖਿਲਾਫ਼ ਉਡਾਈ ਜਾ ਰਹੀ ਅਫ਼ਵਾਹ, ਜ਼ਮਾਨਤ ਪਟੀਸ਼ਨ ਮਾਮਲੇ ਤੇ ਖਹਿਰਾ ਦਾ ਬਿਆਨ

Punjab News: ਕੁੱਝ ਮੀਡੀਆ ਚੈਨਲਾਂ ਵੱਲੋਂ ਖ਼ਬਰ ਚਲਾਈ ਜਾ ਰਹੀ ਹੈ ਕਿ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚੇ ਹਨ। ਉਨ੍ਹਾਂ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਜਾਂਚ ਕਰ ਰਹੀ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਵਿਜੀਲੈਂਸ ਉਨ੍ਹਾਂ ਦੀ ਗ੍ਰਿਫ਼ਤਾਰੀ ਕਰ ਸਕਦੀ ਹੈ। ਇਸ ਮਾਮਲੇ ‘ਚ...

Videos

ਇਹ 6 ਮੁਕਾਬਲੇਬਾਜ਼ Bigg Boss 19 ਵਿੱਚ ਧਮਾਕੇਦਾਰ ਲੈ ਕੇ ਆਉਣਗੇ DRAMA ! ਆਖਰੀ ਦੋ ਨਾਵਾਂ ਨੇ ਵਧਾ ਦਿੱਤਾ ਉਤਸ਼ਾਹ

ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 19' ਬਾਰੇ ਲਗਾਤਾਰ ਨਵੇਂ ਅਪਡੇਟਸ ਆ ਰਹੇ ਹਨ। ਸ਼ੋਅ ਨਾਲ ਜੁੜੀਆਂ ਸਾਰੀਆਂ ਖ਼ਬਰਾਂ ਸਾਂਝੀਆਂ ਕਰਨ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ 'ਬਿੱਗ ਬੌਸ ਤਾਜ਼ਾ ਖ਼ਬਰ' ਦੀ ਰਿਪੋਰਟ ਦੇ ਅਨੁਸਾਰ, ਇਨ੍ਹਾਂ 6 ਮਸ਼ਹੂਰ ਹਸਤੀਆਂ ਦੇ ਸ਼ੋਅ ਵਿੱਚ ਹੋਣ ਦੀ ਪੁਸ਼ਟੀ ਹੋਈ ਹੈ। ਇਸ ਸੂਚੀ ਵਿੱਚ ਪਹਿਲਾ ਨੰਬਰ ਪਾਇਲ ਧਾਰੇ...

ਬੌਲੀਵੁੱਡ ਗਾਇਕ ਆਤਿਫ ਅਸਲਮ ਦੇ ਪਿਤਾ ਮੋਹੰਮਦ ਅਸਲਮ ਦਾ ਦੇਹਾਂਤ, ਲੰਬੇ ਸਮੇਂ ਤੋਂ ਸੀ ਬੀਮਾਰ

Atif Aslam's Father Passed Away: ਬੌਲੀਵੁੱਡ ਅਤੇ ਪਾਕਿਸਤਾਨੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਆਤਿਫ ਅਸਲਮ ਦੇ ਪਿਤਾ ਮੋਹੰਮਦ ਅਸਲਮ ਦਾ ਬੁੱਧਵਾਰ, 13 ਅਗਸਤ ਨੂੰ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਆਤਿਫ ਅਸਲਮ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਪੋਸਟ ਕਰਕੇ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ। ਆਤਿਫ ਨੇ ਆਪਣੇ ਪਿਤਾ...

YouTuber ਅਰਮਾਨ ਮਲਿਕ ਦੀ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਚਾਰੇ ਪਤਨੀਆਂ ਨੂੰ ਪੇਸ਼ ਹੋਣ ਦਾ ਕੀਤਾ ਹੁਕਮ

Arman Malik Youtuber Court Orders ;ਅਰਮਾਨ ਮਲਿਕ ਦੇ ਪੂਰੇ ਪਰਿਵਾਰ ਦੀਆਂ ਮੁਸ਼ਕਿਲਾਂ ਹੋਰ ਵੀ ਜ਼ਿਆਦਾ ਵੱਧ ਚੁੱਕੀਆਂ ਹਨ। 2 ਸਤੰਬਰ ਨੂੰ ਪਟਿਆਲਾ ਅਦਾਲਤ ਵਿੱਚ ਪੇਸ਼ ਹੋਣ ਲਈ ਅਰਮਾਨ ਮਲਿਕ/ਕ੍ਰਿਤਿਕਾ ਮਲੀਕ/ਪਾਇਲ ਮਲਿਕ ਅਤੇ ਉਸਦੇ ਪੂਰੇ ਪਰਿਵਾਰ ਨੂੰ ਨੋਟਿਸ ਜਾਰੀ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਪਾਇਲ ਮਲਿਕ ਵੱਲੋਂ ਆਪਣੀ...

‘Baahubali- The Epic’ ਦਾ ਨਵਾਂ ਪੋਸਟਰ ਰਿਲੀਜ਼, ਰਾਜਾਮੌਲੀ ਦੀ ਕਹਾਣੀ ਫਿਰ ਤੋਂ ਮਸ਼ਹੂਰ ਹੋਣ ਲਈ ਤਿਆਰ !

Baahubali- The Epic New Poster: ਐਸਐਸ ਰਾਜਾਮੌਲੀ ਨੇ ਭਾਰਤ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ, ਬਾਹੂਬਲੀ ਫ੍ਰੈਂਚਾਇਜ਼ੀ ਦਿੱਤੀ ਹੈ। ਇਸਨੇ ਦੇਸ਼ ਭਰ ਵਿੱਚ ਇੱਕ ਲਹਿਰ ਪੈਦਾ ਕੀਤੀ ਅਤੇ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕੀਤਾ ਬਲਕਿ ਬਾਕਸ ਆਫਿਸ 'ਤੇ ਇਤਿਹਾਸ ਵੀ ਰਚਿਆ। ਜਦੋਂ ਕਿ ਦਰਸ਼ਕ ਅਜੇ ਵੀ ਬਾਹੂਬਲੀ: ਦ...

सेल्‍फी ले रहे शख्‍स पर भड़की Jaya Bachchan, फिर मार दिया जोरदार धक्का, देखिए वीडियो!

Angry Jaya Bachchan: दिल्ली के कॉन्स्टिट्यूशन क्लब ऑफ इंडिया में एक कार्यक्रम के दौरान का वीडियो सोशल मीडिया पर जमकर वायरल हो रहा है। वायरल हो रहे वीडियो में जया बच्चन किसी व्यक्ति को धक्का देती हुईं नजर आ रही हैं। जानें पुरा मामला… Jaya Bachchan Viral Video: बॉलीवुड...

Amritsar

ਆਜ਼ਾਦੀ ਦਿਵਸ 2025: ਫਰੀਦਕੋਟ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਤਿਰੰਗਾ

ਆਜ਼ਾਦੀ ਦਿਵਸ 2025: ਫਰੀਦਕੋਟ ‘ਚ ਹੋਵੇਗਾ ਰਾਜ ਪੱਧਰੀ ਸਮਾਗਮ, ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਤਿਰੰਗਾ

Independence Day 2025: ਪੰਜਾਬ ਵਿੱਚ 15 ਅਗਸਤ 2025 ਨੂੰ ਆਜ਼ਾਦੀ ਦਿਵਸ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਜਾਵੇਗਾ। ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਕਰਵਾਇਆ ਜਾਵੇਗਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿਰੰਗਾ ਲਹਿਰਾ ਕੇ ਲੋਕਾਂ ਨੂੰ ਸੰਬੋਧਨ ਕਰਨਗੇ। ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਵੀ 15 ਅਗਸਤ ਮੌਕੇ ਸਮਾਗਮ ਹੋਣਗੇ,...

ਧਨੌਲਾ: ਪ੍ਰਾਚੀਨ ਮੰਦਰ ਕੇਂਦਰ ਲੰਗਰ ਹਾਲ ਦੀ ਰਸੋਈ ਵਿੱਚ ਦੀਤਲ ਤੇਲ ਹਾਦਸੇ ਦਾ Update

Langar Hall Accident: ਧਨੌਲਾ ਦੇ ਹਨੂੰਮਾਨ ਜੀ ਪ੍ਰਾਚੀਨ ਮੰਦਰ ਦੀ ਲੰਗਰ ਹਾਲ ਦੇ ਕਿਚਨ ਵਿੱਚ ਇਕ ਗੰਭੀਰ ਹਾਦਸਾ ਵਾਪਰਿਆ: 35 ਸਾਲੇ ਬਲਵਿੰਦਰ ਸਿੰਘ (ਉਰਫ਼ "ਆਲੂ") ਦੀ ਤੇਲ ਛਿੜਕਣ ਦੌਰਾਨ ਘਟਣ ਵਾਲੀ ਭੱਠੀ ਦੇ ਹਾਦਸੇ ਵਿੱਚ ਇੱਕ ਹਫ਼ਤੇ ਬਾਅਦ ਮੌਤ ਹੋਣ ਤੋਂ ਦੁੱਖ ਦੀ ਲਹਿਰ ਫੈਲੀ। ਘਟਨਾ ਦਾ ਵੇਰਵਾ: ਕਦੋਂ ਅਤੇ ਕਿਵੇਂ: ਪਿਛਲੇ...

‘ਯੁੱਧ ਨਸ਼ਿਆਂ ਵਿਰੁੱਧ’: 164ਵੇਂ ਦਿਨ, ਪੰਜਾਬ ਪੁਲਿਸ ਵੱਲੋਂ 352 ਥਾਵਾਂ ‘ਤੇ ਛਾਪੇਮਾਰੀ; 95 ਨਸ਼ਾ ਤਸਕਰ ਕਾਬੂ

ਚੰਡੀਗੜ੍ਹ, 12 ਅਗਸਤ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ ਵਿਰੁੱਧ" ਨੂੰ ਲਗਾਤਾਰ 164ਵੇਂ ਦਿਨ ਵੀ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਅੱਜ 352 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਸੂਬੇ ਭਰ ਵਿੱਚ 62 ਐਫਆਈਆਰਜ਼ ਦਰਜ ਕਰਕੇ 95 ਨਸ਼ਾ...

ਪਟਿਆਲਾ ‘ਚ ਮਨਾਇਆ ਗਿਆ ਰਾਜ ਪੱਧਰੀ ਤੀਆਂ ਦਾ ਮੇਲਾ, ਗੁਰਪ੍ਰੀਤ ਕੌਰ ਮਾਨ ਨੇ ਕੀਤੀ ਸ਼ਿਰਕਤ

Patiala News: ਪੰਜਾਬ ਸਰਕਾਰ ਵੱਲੋਂ ਵਿਰਾਸਤ ਅਤੇ ਰਵਾਇਤਾਂ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ 'ਰਾਜ ਪੱਧਰੀ ਤੀਆਂ ਦਾ ਮੇਲਾ' ਪਟਿਆਲਾ ਵਿੱਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। State-level Teej Festival Celebration: ਪੰਜਾਬ ਸਰਕਾਰ ਵੱਲੋਂ ਵਿਰਾਸਤ ਅਤੇ ਰਵਾਇਤਾਂ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ 'ਰਾਜ ਪੱਧਰੀ...

ਰਾਜ ਸਭਾ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਕੌਮੀ ਖੇਡ ਸ਼ਾਸਨ ਬਿੱਲ ਦੀ ਕੀਤੀ ਸ਼ਲਾਘਾ

Satnam Singh Sandhu in Rajya Sabha: ਐਮਪੀ ਸਤਨਾਮ ਸਿੰਘ ਸੰਧੂ ਨੇ ਬਿੱਲ ਦੀਆਂ ਵਿਵਸਥਾਵਾਂ (ਪ੍ਰੋਵਿਜ਼ਨ) ਦੀ ਵੀ ਸ਼ਲਾਘਾ ਕੀਤੀ, ਜਿਸ ਵਿੱਚ ਰਾਸ਼ਟਰੀ ਖੇਡ ਬੋਰਡ (NSB) ਦੀ ਸਥਾਪਨਾ ਸ਼ਾਮਲ ਹੈ। National Sports Governance Bill: "ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ (ਕੌਮੀ ਖੇਡ ਸ਼ਾਸਨ ਬਿੱਲ) ਸਾਡੇ ਦੇਸ਼ ਦੇ ਨੌਜਵਾਨਾਂ...

Ludhiana

हरियाणा सीमा पर पार्किंग को लेकर हिंसक झड़प, धारदार हथियारों से हमला

Minor Parking Dispute: राजस्थान-हरियाणा बॉर्डर पर स्थित नूंह जिले के मुण्डाका गांव में मंगलवार शाम एक मामूली पार्किंग विवाद ने हिंसक रूप ले लिया। देखते ही देखते दोनों पक्ष आमने-सामने आ गए और लाठी-डंडों, धारदार हथियारों से हमला कर दिया। इस दौरान मौके पर खड़ी एक...

कुरुक्षेत्र में पुलिस एनकाउंटर में 2 बदमाशों को लगी गोली, बदमाश पंजाब के कपूरथला से संबंधित

Encounter in Kurukshetra: कुरुक्षेत्र में हाईवे पर पुलिस और बदमाशों में मुठभेड़ हुई। मुठभेड़ में दो बदमाश पांव में गोली लगने से घायल हो गए , जबकि तीसरे बदमाश को टीम ने सुरक्षित काबू कर लिया। Encounter in Kurukshetra: हरियाणा के कुरुक्षेत्र जिले में दिल्ली-चंडीगढ़...

ਹਰਿਆਣਾ ਵਿੱਚ 15 ਅਗਸਤ ਨੂੰ ਝੰਡਾ ਲਹਿਰਾਉਣ ਲਈ ਸੂਚੀ ਜਾਰੀ: 15 ਵਿਧਾਇਕਾਂ ਦੇ ਨਾਮ ਹੋਏ ਸ਼ਾਮਲ

ਹਰਿਆਣਾ ਵਿੱਚ ਆਜ਼ਾਦੀ ਦਿਵਸ (15 ਅਗਸਤ) ਦੇ ਜਸ਼ਨਾਂ 'ਤੇ ਝੰਡਾ ਲਹਿਰਾਉਣ ਲਈ ਸਰਕਾਰ ਵੱਲੋਂ ਇੱਕ ਸੋਧੀ ਹੋਈ ਸੂਚੀ ਜਾਰੀ ਕੀਤੀ ਗਈ ਹੈ। ਸੋਧੀ ਹੋਈ ਸੂਚੀ ਵਿੱਚ 15 ਵਿਧਾਇਕਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਪਹਿਲਾਂ ਵਾਂਗ, ਸੂਚੀ ਵਿੱਚ, ਮੁੱਖ ਮੰਤਰੀ ਨਾਇਬ ਸੈਣੀ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਗੜ੍ਹ ਰੋਹਤਕ...

शादी के 19 साल बाद घर में पैदा हुई बेटी, परिवार ने 21 गांवों को कराया भोज, बेटी का शानदार स्वागत देखते रह गए लोग

Jind News: बेटी के जन्म पर दंपती ने गांव ही नहीं, आसपास के 21 गांवों को चूल्हा न्योता देते हुए भव्य जश्न मनाया। बेटे की तरह बेटी के जन्म पर कुआं पूजन करवाया गया। Daughter Born Grand Welcome: जहाँ आज भी लोग बेटियों को बोझ समझते हैं और बेटियों के पैदा होने पर अफसोस...

करनाल में दिनदहाड़े लड़की का किडनैप, लोगों ने रोका तो मारपीट की, काले रंग की कार में आए 3 किडनैपर

Kidnapping Case: प्रत्यक्षदर्शियों के मुताबिक, वारदात से पहले ही गली में काले रंग की कार खड़ी थी, जिसमें 3 लोग सवार थे। Girl Kidnapped in Karnal: करनाल में दिनदहाड़े लड़की को किडनैप कर लिया गया। हासिल जानकारी के मुताबिक 3 लड़कों ने काले रंग की कार में लड़की को किडनैप...

Jalandhar

ਹਿਮਾਚਲ ਪ੍ਰਦੇਸ਼ ਦੇ ਖਰਾਡੂ ਵਾਰਡ ‘ਚ ਜ਼ਮੀਨ ਖਿਸਕਣ ਨਾਲ ਮਚੀ ਤਬਾਹੀ, ਇੱਕ ਦਰਜਨ ਪਰਿਵਾਰ ਹੋਏ ਬੇਘਰ

Himachal Pradesh:ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਖਲਿਆਰ ਵਾਰਡ ਦੇ ਅਧੀਨ ਆਉਂਦੇ ਖਰਾਡੂ ਵਾਰਡ 'ਚ ਹਾਲੀਆ ਭਾਰੀ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ ਨਾਲ ਇੱਕ ਦਰਜਨ ਤੋਂ ਵੱਧ ਪਰਿਵਾਰਾਂ ਦੀ ਜ਼ਿੰਦਗੀ ਉਜਾੜ ਕੇ ਰੱਖ ਦਿੱਤੀ ਹੈ। ਇਨ੍ਹਾਂ ਪਰਿਵਾਰਾਂ ਦੇ ਘਰ ਤੇ ਖੇਤ ਜ਼ਮੀਨ ਖਿਸਕਣ ਕਾਰਨ ਹੋ ਰਹੀਆਂ ਡਰਾਰਾਂ ਕਾਰਨ ਨਾ ਕੇਵਲ...

ਹਿਮਾਚਲ ’ਚ ਦਰਦਨਾਕ ਸੜਕ ਹਾਦਸਾ: ਨਸ਼ੇ ’ਚ ਕਾਰ ਚਲਾਉਣ ਦਾ ਕੇਸ ਹੋਇਆ ਦਰਜ

Himachal Pradesh: ਅਸ਼ਾਦੇਵੀ-ਅੰਬੋਟਾ ਰੋਡ 'ਤੇ ਐਤਵਾਰ ਰਾਤ ਇੱਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਪੰਜਾਬ ਨੰਬਰ ਦੀ ਸਕਾਰਪਿਓ ਗੱਡੀ (PB 02 EX 8090) ਦਰੱਖਤ ਨਾਲ ਟਕਰਾ ਗਈ। ਗੱਡੀ ਵਿੱਚ ਸਵਾਰ ਤਰਣਤਾਰਨ ਜ਼ਿਲ੍ਹੇ ਦੇ 4 ਯਾਤਰੀ ਮੌਜੂਦ ਸਨ। ਗਣੀਮਤ ਇਹ ਰਹੀ ਕਿ ਗੱਡੀ ਇੱਕ ਦਰੱਖਤ ਦੇ ਸਹਾਰੇ ਰੁਕ ਗਈ, ਨਹੀਂ ਤਾਂ ਖਾਈ ’ਚ...

ਹਿਮਾਚਲ ਪ੍ਰਦੇਸ਼ ਪੁਲਿਸ ਦੀ ਵੱਡੀ ਕਾਮਯਾਬੀ: 3.8 ਕਿਲੋ ਚਰੱਸ ਸਮੇਤ ਨਸ਼ਾ ਤਸਕਰ ਕਾਬੂ

Himachal Pradesh News: ਨਸ਼ਾ ਤਸਕਰੀ ਵਿਰੁੱਧ ਚਲ ਰਹੇ ਵਿਸ਼ੇਸ਼ ਮੁਹਿੰਮ ਦੇ ਤਹਿਤ, ਥਾਣਾ ਘੁਮਾਰਵੀ ਪੁਲਿਸ ਨੇ ਸੋਮਵਾਰ ਸਵੇਰੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ। ਕਿਰਤਪੁਰ-ਨੇਰਚੌਕ ਫੋਰਲੇਨ ਉੱਤੇ ਰੋਹਿਨ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਤਸਕਰ ਨੂੰ 3 ਕਿਲੋ 800 ਗ੍ਰਾਮ ਚਰੱਸ ਸਮੇਤ ਗ੍ਰਿਫ਼ਤਾਰ ਕਰ ਲਿਆ।  ਇਸ...

ਬਿਸ਼ਪ ਕਾਟਨ ਸਕੂਲ ਦੇ ਲਾਪਤਾ 3 ਵਿਦਿਆਰਥੀ 24 ਘੰਟਿਆਂ ਵਿੱਚ ਮਿਲੇ, ਪੁਲਿਸ ਦੀ ਫੁਰਤੀ ਕਾਰਵਾਈ

Himachal News : ਸ਼ਹਿਰ ਦੇ ਪ੍ਰਸਿੱਧ ਬਿਸ਼ਪ ਕਾਟਨ ਸਕੂਲ ਤੋਂ ਸ਼ਨੀਵਾਰ ਨੂੰ ਲਾਪਤਾ ਹੋਏ ਤਿੰਨ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਿਮਲਾ ਪੁਲਿਸ ਨੇ ਕੇਵਲ 24 ਘੰਟਿਆਂ ਵਿੱਚ ਸੁਰੱਖਿਅਤ ਬਰਾਮਦ ਕਰ ਲਿਆ। ਇਹ ਤਿੰਨੇ ਵਿਦਿਆਰਥੀ ਕੋਟਖਾਈ ਦੇ ਚੈਥਲਾ ਪਿੰਡ ਤੋਂ ਮਿਲੇ ਹਨ। ਆਉਟਿੰਗ 'ਤੇ ਗਏ ਬੱਚੇ ਨਹੀਂ ਲੋਟੇ, ਫ਼ੋਨ ਆਇਆ- "ਕਿਡਨੈਪ...

हिमाचल प्रदेश के प्रसिद्ध सिद्धपीठ मंदिर में भूस्खलन का डरा देने वाला वीडियो, बाल-बाल बचे श्रद्धालु

Temple in Hamirpur: हिमाचल प्रदेश के हमीरपुर जिले में स्थित प्रसिद्ध बाबा बालक नाथ मंदिर, दियोटसिद्ध के सामने वाले मार्ग पर भारी बारिश के चलते मंदिर के सामने की पहाड़ी से अचानक मलबा और पत्थर सड़क पर आ गिरे, जिससे मार्ग अवरुद्ध हो गया। Baba Balak Nath Mandir Landslide:...

Patiala

अंबानी परिवार की संपत्ति ₹28 लाख करोड़ के पार, अदाणी से दोगुनी: हुरुन-बार्कलेज रिपोर्ट में खुलासा

देश के 300 शीर्ष परिवारों के पास 140 लाख करोड़ की संपत्ति, जो GDP का 40% Indian Family Businesses: भारत के सबसे अमीर बिजनेस हाउस अंबानी परिवार की कुल संपत्ति बढ़कर ₹28 लाख करोड़ हो गई है, जो अदाणी परिवार की संपत्ति ₹14.01 लाख करोड़ से दोगुनी से भी अधिक है। यह जानकारी...

ਪੁਰਾਣੀਆਂ ਗੱਡੀਆਂ ਦੇ ਮਾਲਕਾਂ ਲਈ ਵੱਡੀ ਖ਼ਬਰ, ਦਿੱਲੀ-ਐਨ.ਸੀ.ਆਰ. ‘ਚ ਨਹੀਂ ਹੋਵੇਗੀ ਕੋਈ ਕਾਰਵਾਈ – ਸੁਪਰੀਮ ਕੋਰਟ ਦਾ ਹੁਕਮ

Delhi Vehicles Order: ਸੁਪਰੀਮ ਕੋਰਟ ਵੱਲੋਂ ਦਿੱਲੀ-ਐਨ.ਸੀ.ਆਰ. 'ਚ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਅਤੇ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਇਨ੍ਹਾਂ ਗੱਡੀਆਂ ਦੇ ਮਾਲਕਾਂ ਵਿਰੁੱਧ ਕੋਈ ਸਜ਼ਾਵਾਰ ਜਾਂ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ। ਅਦਾਲਤ ਦਾ ਹੁਕਮ ਮੁੱਖ ਨਿਆਂਮੂਰਤੀ...

ਸੁਪਰੀਮ ਕੋਰਟ ਦਾ ਸਖ਼ਤ ਫੈਸਲਾ: ਆਵਾਰਾ ਕੁੱਤਿਆਂ ਨੂੰ ਸ਼ੈਲਟਰ ਹੋਮ ‘ਚ ਰੱਖਣ ਦੇ ਹੁਕਮ

Stray Dog Issue: ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ ਅਤੇ ਸਖ਼ਤ ਹੁਕਮ ਜਾਰੀ ਕੀਤੇ ਹਨ। ਕੋਰਟ ਨੇ ਦੇਸ਼ ਭਰ ਵਿੱਚ ਖ਼ਾਸ ਕਰਕੇ ਦਿੱਲੀ 'ਚ ਆਵਾਰਾ ਕੁੱਤਿਆਂ ਨੂੰ ਜਲਦੀ ਤੋਂ ਜਲਦੀ ਗਲੀਆਂ ਤੋਂ ਉਠਾ ਕੇ ਸ਼ੈਲਟਰ ਹੋਮਸ ਵਿੱਚ ਭੇਜਣ ਦੇ ਨਿਰਦੇਸ਼...

ਰੋਬਰਟ ਵਾਡਰਾ ਵੱਲੋਂ ₹58 ਕਰੋੜ ਦੀ ਗੈਰਕਾਨੂੰਨੀ ਕਮਾਈ ਦਾ ਦੋਸ਼: ED ਨੇ ਦੱਸਿਆ – 2 ਕੰਪਨੀਆਂ ਰਾਹੀਂ ਆਈ ਰਕਮ ਨਾਲ …

Money Laundering Case: ਪ੍ਰਵਰਤਨ ਨਿਦੇਸ਼ਾਲੇ (ED) ਨੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਪਤੀ ਰੋਬਰਟ ਵਾਡਰਾ ਉਤੇ ₹58 ਕਰੋੜ ਦੀ ਗੈਰਕਾਨੂੰਨੀ ਆਮਦਨ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਇਹ ਰਕਮ ਦੋ ਕੰਪਨੀਆਂ ਬਲੂ ਬਰੀਜ਼ ਟਰੇਡਿੰਗ ਪ੍ਰਾਈਵੇਟ ਲਿਮਟਿਡ ਅਤੇ ਸਕਾਈ ਲਾਈਟ ਹਾਸਪਿਟੈਲਟੀ ਪ੍ਰਾਈਵੇਟ ਲਿਮਟਿਡ ਰਾਹੀਂ ਮਿਲੀ ਸੀ।...

ਦਿੱਲੀ ਵਿੱਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਹੜ੍ਹ ਦਾ ਡਰ ਵਧਿਆ ਚਿੰਤਾਵਾਂ

Delhi Flood Alert: ਦਿੱਲੀ 'ਚ ਹੋ ਰਹੀ ਲਗਾਤਾਰ ਮੀਂਹ ਅਤੇ ਹਿਮਾਲਈ ਇਲਾਕਿਆਂ 'ਚ ਹੋ ਰਹੀ ਭਾਰੀ ਵਰਖਾ ਦੇ ਕਾਰਨ ਯਮੁਨਾ ਦਰਿਆ ਇੱਕ ਵਾਰ ਫਿਰ ਖ਼ਤਰੇ ਦੇ ਨਿਸ਼ਾਨੇ ਤੋਂ ਉੱਪਰ ਪਹੁੰਚ ਗਿਆ ਹੈ। ਹਰਿਆਣਾ ਦੇ ਹਥਨੀਕੁੰਡ ਬੈਰੇਜ ਤੋਂ ਛੱਡਿਆ ਜਾ ਰਿਹਾ ਵੱਡੀ ਮਾਤਰਾ ਵਿੱਚ ਪਾਣੀ ਵੀ ਦਰਿਆ ਦੇ ਵਹਾਅ ਨੂੰ ਤੇਜ਼ ਕਰ ਰਿਹਾ ਹੈ। ਇਸ ਨਾਲ...

Punjab

Haryana

Himachal Pardesh

Delhi

ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ

ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ

Punjab News: ਸੁਪਰੀਮ ਕੋਰਟ ਨੇ ਅੱਜ ਰਾਸ਼ਟਰੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ਵਿਚ ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ ਕਤਲ ਮਾਮਲੇ ਵਿਚ ਉਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ। ਜਸਟਿਸ ਸੰਜੇ ਕਰੋਲ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਪਹਿਲਵਾਨ ਨੂੰ ਜ਼ਮਾਨਤ ਦੇਣ ਵਾਲੇ ਦਿੱਲੀ...