Breaking News ;- SGPC ਦਾ ਆਇਆ ਵੱਡਾ ਫੈਸਲਾ , ਗਿਆਨੀ ਰਘਬੀਰ ਸਿੰਘ ਨੂੰ ਕੀਤਾ ਸੇਵਾ ਮੁਕਤ
SGPC :- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵੱਡੀ ਖ਼ਬਰ ਸਾਮਣੇ ਆ ਰਹੀ ਹੈ। ਗਿਆਨੀ ਰਘਬੀਰ ਸਿੰਘ ਨੂੰ ਕੀਤਾ ਸੇਵਾ ਮੁਕਤ ਤੇ ਨਾਲ ਹੀ ਕੇਸਗੜ੍ਹ ਦੀ ਜਥੇਦਾਰ ਸੁਲਤਾਨ ਸਿੰਘ ਨੂੰ ਵੀ ਫਾਰਗ ਕੀਤਾ । ਇਹ ਅੰਤ੍ਰਿਗ ਕਮੇਟੀ ਦਾ ਇਹ ਵਡਾ ਫੈਸਲਾ ਸਾਮਣੇ ਆਇਆ। ਗਿਆਨੀ ਕੁਲਦੀਪ ਸਿੰਘ ਗੜਗੱਜ ਲਈ ਲਗਾਇਆ ਗਿਆ।
By :
ਮਨਵੀਰ ਰੰਧਾਵਾ
Updated On: 07 Mar 2025 14:54:PM