ਹਰਿਆਣਾ ਸਰਕਾਰ ਦੀ ਕੈਬਨਿਟ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ,ਵਿਧਾਨ ਸਭਾ ਸਰਦੀਆਂ ਦਾ ਇਜਲਾਸ 18 ਦਸੰਬਰ ਨੂੰ ਹੋਵੇਗਾ ਸ਼ੁਰੂ
Major decisions taken in Haryana government cabinet meeting; ਹਰਿਆਣਾ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਵਿਧਾਨ ਸਭਾ ਦੇ ਸਰਦੀਆਂ ਦੇ ਇਜਲਾਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਾਣਕਾਰੀ ਅਨੁਸਾਰ, ਵਿਧਾਨ ਸਭਾ ਸਰਦੀਆਂ ਦਾ ਇਜਲਾਸ 18 ਦਸੰਬਰ ਨੂੰ ਸ਼ੁਰੂ ਕਰਨ ਲਈ ਸਹਿਮਤੀ ਬਣ ਗਈ ਹੈ।
By :
Jaspreet Singh
Updated On: 08 Dec 2025 16:57:PM
Major decisions taken in Haryana government cabinet meeting; ਹਰਿਆਣਾ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਵਿਧਾਨ ਸਭਾ ਦੇ ਸਰਦੀਆਂ ਦੇ ਇਜਲਾਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਜਾਣਕਾਰੀ ਅਨੁਸਾਰ, ਵਿਧਾਨ ਸਭਾ ਸਰਦੀਆਂ ਦਾ ਇਜਲਾਸ 18 ਦਸੰਬਰ ਨੂੰ ਸ਼ੁਰੂ ਕਰਨ ਲਈ ਸਹਿਮਤੀ ਬਣ ਗਈ ਹੈ।