Business

ਹੋਰਮੁਜ਼ ਤਣਾਅ ਦਰਮਿਆਨ ਭਾਰਤੀ ਜਹਾਜ਼ਾਂ ਨੂੰ ਮਿਲਿਆ ‘ਵਾਰ ਰਿਸਕ’ ਇਨਸ਼ੋਰੈਂਸ, ਸਰਕਾਰ ਨੇ 12,980 ਕਰੋੜ ਦਾ ਫੰਡ ਬਣਾਇਆ

Hormuz: ਈਰਾਨ ਅਤੇ ਅਮਰੀਕਾ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ, ਕੇਂਦਰ ਸਰਕਾਰ ਨੇ ਭਾਰਤ ਦੇ ਸਮੁੰਦਰੀ ਵਪਾਰ ਦੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਕੇਂਦਰੀ ਕੈਬਨਿਟ ਨੇ ₹12,980 ਕਰੋੜ ਦੇ ਖਰਚੇ ਨਾਲ ‘ਭਾਰਤ ਸਮੁੰਦਰੀ ਬੀਮਾ…

30,000 ਤੱਕ ਹੋ ਸਕਦੀ ਪੀਐਫ ਸੈਲਰੀ ਲਿਮਿਟ; ਸਰਕਾਰ ਬਣਾ ਰਹੀ ਇਹ ਪਲਾਨ

ਲੇਬਰ (ਕਿਰਤ) ਤੇ ਰੁਜ਼ਗਾਰ ਮੰਤਰਾਲਾ ਭਵਿੱਖ ਨਿਧੀ ਕਵਰੇਜ ਲਈ ਤਨਖਾਹ ਸੀਮਾ ਵਧਾਉਣ ਦੇ ਲੰਬੇ ਸਮੇਂ ਤੋਂ ਲਟਕ ਰਹੇ ਪ੍ਰਸਤਾਵ ‘ਤੇ ਮੁੜ ਵਿਚਾਰ ਕਰ ਰਿਹਾ ਹੈ।…

ਮਹਿੰਗਾਈ ਭੱਤੇ ਵਿੱਚ ਵਾਧਾ, ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ; ਸਰਕਾਰ ਨੇ 2% ਵਾਧੇ ਨੂੰ ਦਿੱਤੀ ਮਨਜ਼ੂਰੀ

ਭਾਰਤ ਸਰਕਾਰ ਨੇ ਅੱਜ ਕੇਂਦਰੀ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਸੂਤਰਾਂ ਅਨੁਸਾਰ, ਕੇਂਦਰੀ ਕੈਬਨਿਟ ਨੇ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ…

ਸੋਨਾ-ਚਾਂਦੀ ਮਹਿੰਗੇ: ਸੋਨਾ ₹1.52 ਲੱਖ ਪਾਰ, ਚਾਂਦੀ ₹2.50 ਲੱਖ ਪ੍ਰਤੀ ਕਿਲੋ ‘ਤੇ

Gold Rate Today: ਇਸ ਹਫ਼ਤੇ ਕੀਮਤੀ ਧਾਤਾਂ ਦੇ ਬਾਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਸੋਨੇ ਦੀ ਕੀਮਤ ਵਿੱਚ ₹1,328 ਦਾ ਵਾਧਾ ਹੋਇਆ ਹੈ, ਜਿਸ…

TCS ਨਾਸਿਕ ਮਾਮਲਾ: ਜ਼ਬਰਦਸਤੀ ਧਰਮ ਪਰਿਵਰਤਨ ਕੇਸ ‘ਚ ਨਿਦਾ ਖਾਨ ਅਜੇ ਵੀ ਫਰਾਰ

Tata Consultancy Services (ਟੀਸੀਐਸ) ਦੀ ਨਾਸਿਕ ਯੂਨਿਟ ਨਾਲ ਜੁੜੇ ਕਥਿਤ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਨਿਦਾ ਖਾਨ ਅਜੇ ਤੱਕ…

ਭਾਰਤ ਲਈ ਰੂਸੀ ਤੇਲ ‘ਤੇ ਖੁਸ਼ਖਬਰੀ! ਸਸਤੇ ਈਂਧਨ ਦਾ ਰਸਤਾ ਹੁਣ ਹੋਇਆ ਸਾਫ਼

ਭਾਵੇਂ ਹੀ, ਹੋਰਮੁਜ਼ ਸਟ੍ਰੇਟ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ, ਪਰ ਦੁਨੀਆ ‘ਚ ਤੇਲ ਤੇ ਗੈਸ ਸੰਕਟ ਕਾਫ਼ੀ ਗੰਭੀਰ ਬਣਿਆ ਹੋਇਆ ਹੈ। ਇਸ ਸਥਿਤੀ ਦੇ ਵਿਚਕਾਰ,…

Dollar ਕਮਜ਼ੋਰ ਹੋਣ ਨਾਲ ਰੁਪਿਆ ਮਜ਼ਬੂਤ, 92.85 ‘ਤੇ ਬੰਦ

Dollar Vs Rupee: ਮੁੰਬਈ ਵਿੱਚ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਰੁਪਿਆ 29 ਪੈਸੇ ਚੜ੍ਹ ਕੇ 92.85 (ਆਰਜ਼ੀ)…

ਭਾਰਤ ਲਈ ਵੱਡਾ ਝਟਕਾ, ਰੂਸੀ ਤੇ ਈਰਾਨੀ ਤੇਲ ‘ਤੇ ਨਹੀਂ ਮਿਲੇਗੀ ਛੋਟ, ਅਮਰੀਕੀ ਵਿਤ ਮੰਤਰੀ ਦਾ ਐਲਾਨ

US russia iran oil sanctions india; ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਰੂਸੀ ਅਤੇ ਈਰਾਨੀ ਤੇਲ ਦੀ ਖਰੀਦ ਲਈ ਪਹਿਲਾਂ ਦਿੱਤੀ ਗਈ ਛੋਟ ਨੂੰ…

ਸਾਵਧਾਨ! ਅਗਲੇ 3-4 ਸਾਲ ਤੱਕ ਗੈਸ ਦੀ ਕਮੀ ਰਹਿ ਸਕਦੀ, ਰਿਪੋਰਟ ਨੇ ਵਧਾਈ ਚਿੰਤਾ

Gas Shortages: ਮੱਧ ਪੂਰਬ ਵਿੱਚ ਤਣਾਅ ਦੇ ਕਾਰਨ, ਭਾਰਤ ਬਾਕੀ ਦੁਨੀਆ ਦੇ ਨਾਲ ਗੈਸ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ, ਜਿੱਥੋਂ ਤੱਕ ਭਾਰਤ…

ਅੰਬੇਡਕਰ ਜਯੰਤੀ ਮੌਕੇ ਅੱਜ ਸਟਾਕ ਮਾਰਕੀਟ ਬੰਦ, ਕੱਲ੍ਹ ਤੋਂ ਵਪਾਰ ਮੁੜ ਸ਼ੁਰੂ

Stock Market Today: ਅੱਜ 14 ਅਪ੍ਰੈਲ ਨੂੰ Ambedkar Jayanti ਦੇ ਮੌਕੇ ‘ਤੇ ਭਾਰਤੀ ਸਟਾਕ ਮਾਰਕੀਟ ਪੂਰੀ ਤਰ੍ਹਾਂ ਬੰਦ ਰਹੀ। Bombay Stock Exchange ਅਤੇ National Stock…

ਦਿੱਲੀ ਵਿੱਚ ਐਲਪੀਜੀ ਘਾਟ ਦੀਆਂ ਅਫਵਾਹਾਂ ਤੇਜ਼ , ਕਾਲੇ ਬਾਜ਼ਾਰ ਵਿੱਚ ਸਿਲੰਡਰ ਮਹਿੰਗੇ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਐਲਪੀਜੀ ਸਿਲੰਡਰਾਂ ਨੂੰ ਲੈ ਕੇ ਇਕ ਵਾਰ ਫਿਰ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਗੈਸ ਏਜੰਸੀਆਂ…

Ola ਇਲੈਕਟ੍ਰਿਕ ਦੀ ਰਿਕਵਰੀ ਨੇ ਫੜੀ ਰਫ਼ਤਾਰ, ਕੀ ਹੁਣ ਹੋਵੇਗਾ ਵੱਡਾ ਧਮਾਕਾ?

ਹਾਲ ਹੀ ਦੇ ਦਿਨਾਂ ਵਿੱਚ Ola Electric ਦੇ ਸਟਾਕ ਵਿੱਚ ਇੱਕ ਮਹੱਤਵਪੂਰਨ ਵਾਧਾ ਦੇਖਣ ਨੂੰ ਮਿਲਿਆ ਹੈ। ਲਗਾਤਾਰ ਤਿੰਨ ਦਿਨਾਂ ਦੇ ਵਾਧੇ ਤੋਂ ਬਾਅਦ, ਕੰਪਨੀ…

TCS ਕਰਮਚਾਰੀਆਂ ਲਈ ਖੁਸ਼ਖਬਰੀ, ਇਸ ਸਾਲ ਮਿਲ ਸਕਦਾ ਹੈ ‘Double-Digit’ ਤਨਖਾਹ ਵਾਧਾ

TCS Salary Hike: ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਦਾ ਪ੍ਰਭਾਵ ਹਰ ਜਗ੍ਹਾ ਮਹਿਸੂਸ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵਿਸ਼ਵਵਿਆਪੀ ਆਰਥਿਕ ਮੰਦੀ ਆ ਰਹੀ…

13 ਅਪ੍ਰੈਲ ਤੋਂ ਬੈਂਕ ਛੁੱਟੀਆਂ ਦੀ ਲੜੀ: ਵਿਸਾਖੀ ਤੋਂ ਅੰਬੇਡਕਰ ਜਯੰਤੀ ਤੱਕ ਕਈ ਦਿਨ ਬੰਦ ਰਹਿਣਗੇ ਬੈਂਕ

Bank Holiday Next Week: 13 ਅਪ੍ਰੈਲ ਤੋਂ ਨਵਾਂ ਹਫ਼ਤਾ ਸ਼ੁਰੂ ਹੋ ਰਿਹਾ ਹੈ ਅਤੇ ਇਸ ਦੌਰਾਨ ਦੇਸ਼ ਭਰ ਵਿੱਚ ਬੈਂਕ ਕਈ ਦਿਨਾਂ ਲਈ ਬੰਦ ਰਹਿਣਗੇ।…

8th Pay Commission: ਫਿਟਨੈੱਸ ਫੈਕਟਰ ‘ਤੇ ਚਰਚਾ ਤੇਜ਼, ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵੱਡੇ ਵਾਧੇ ਦੀ ਉਮੀਦ

8th Pay Commission: 8ਵੇਂ ਤਨਖਾਹ ਕਮਿਸ਼ਨ ਦੇ ਤਹਿਤ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਵਿੱਚ ਸੰਭਾਵਿਤ ਵਾਧੇ ਨੂੰ ਲੈ ਕੇ ਚਰਚਾ ਜਾਰੀ ਹੈ। ਇਸ…

Ad
Ad