Delhi

ਲੋਕਾਂ ‘ਤੇ ਮਹਿੰਗਾਈ ਦੀ ਦੋਹਰੀ ਮਾਰ; CNG ਫਿਰ ਹੋਈ ਮਹਿੰਗੀ 1 ਰੁਪਏ ਦੇ ਵਾਧੇ ਨਾਲ ਹੁਣ 80 ਰੁਪਏ ਤੋਂ ਪਾਰ ਪਹੁੰਚੀ ਕੀਮਤ

Delhi CNG Price Hike: ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ (ਐਨਸੀਆਰ) ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਦਿੱਲੀ-ਐਨਸੀਆਰ ਵਿੱਚ ਸੀਐਨਜੀ (CNG) ਦੀਆਂ ਕੀਮਤਾਂ ਵਿੱਚ ਇੱਕ ਵਾਰ ਮੁੜ…

ਦਿੱਲੀ-ਮੁੰਬਈ ਰੇਲ ਰੂਟ ‘ਤੇ ਵੱਡਾ ਹਾਦਸਾ: ਰਾਜਧਾਨੀ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਲੱਗੀ ਭਿਆਨਕ ਅੱਗ

Rajdhani Express Fire: ਦਿੱਲੀ-ਮੁੰਬਈ ਮੁੱਖ ਰੇਲਵੇ ਲਾਈਨ ‘ਤੇ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਨੋਂ ਬਚ ਗਿਆ। ਤ੍ਰਿਵੇਂਦਰਮ ਤੋਂ ਹਜ਼ਰਤ ਨਿਜ਼ਾਮੁਦੀਨ (ਦਿੱਲੀ) ਜਾ ਰਹੀ ਰਾਜਧਾਨੀ ਐਕਸਪ੍ਰੈਸ…

ਦਿੱਲੀ ‘ਚ ਕਿਆਮਤ ਦੀ ਸਵੇਰ: ਇਮਾਰਤ ‘ਚ ਲੱਗੀ ਭਿਆਨਕ ਅੱਗ; ਨੀਂਦ ‘ਚ ਸੁੱਤੇ 9 ਲੋਕਾਂ ਦੀ ਜ਼ਿੰਦਾ ਸੜ ਕੇ ਮੌਤ

Delhi Vivek Vihar Fire: ਦਿੱਲੀ ਦੇ ਵਿਵੇਕ ਵਿਹਾਰ ਫੇਜ਼-1 ਇਲਾਕੇ ਵਿੱਚ ਐਤਵਾਰ ਤੜਕੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨੇ ਕਹਿਰ ਮਚਾ ਦਿੱਤਾ। ਇਸ…

ਵੱਡੀ ਘਟਨਾ! ਜੱਜ ਨੇ ਕੀਤੀ ਖੁਦਕੁਸ਼ੀ, ਬਾਥਰੂਮ ‘ਚ ਲਟਕਦੀ ਮਿਲੀ ਲਾਸ਼, ਜਾਂਚ ‘ਚ ਜੁਟੀ ਪੁਲਿਸ

Delhi Judge Suicide: ਦਿੱਲੀ ਦੇ ਸਫਦਰਜੰਗ ਐਨਕਲੇਵ ਵਿੱਚ 35 ਸਾਲਾ ਜੱਜ ਅਮਨ ਕੁਮਾਰ ਸ਼ਰਮਾ ਨੇ ਸ਼ਨੀਵਾਰ ਦੁਪਹਿਰ ਨੂੰ ਖੁਦਕੁਸ਼ੀ ਕਰ ਲਈ। ਉਸਦੀ ਲਾਸ਼ ਉਸਦੇ ਘਰ…

ਦਿੱਲੀ ‘ਚ IRS ਅਫ਼ਸਰ ਦੀ ਧੀ ਦਾ ਕਾਤਲ ਨਿਕਲਿਆ ‘ਹੈਵਾਨ’: ਜੂਏ ਦਾ ਆਦੀ ਅਤੇ ਬਲਾਤਕਾਰੀ; ਚਾਰਜਿੰਗ ਕੇਬਲ ਨਾਲ ਗਲਾ ਘੁੱਟਣ ਤੋਂ ਪਹਿਲਾਂ ਕੀਤੀ ਸੀ ਦਰਿੰਦਗੀ

ਦਿੱਲੀ ਵਿੱਚ ਇੱਕ ਸੀਨੀਅਰ ਆਈਆਰਐਸ (IRS) ਅਧਿਕਾਰੀ ਦੀ 22 ਸਾਲਾ ਧੀ ਦੇ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਬਾਰੇ ਵੱਡੇ ਖੁਲਾਸੇ ਕੀਤੇ ਹਨ।…

ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲਿਆ: ਟੇਕਆਫ ਦੌਰਾਨ Swiss Airlines ਦੇ ਜਹਾਜ਼ ਨੂੰ ਲੱਗੀ ਅੱਗ; ਐਮਰਜੈਂਸੀ ਸਲਾਈਡਾਂ ਰਾਹੀਂ ਕੱਢੇ ਗਏ ਯਾਤਰੀ

Delhi Airport Incident: ਦਿੱਲੀ ਦੇ ਆਈ.ਜੀ.ਆਈ (IGI) ਹਵਾਈ ਅੱਡੇ ‘ਤੇ ਸ਼ਨੀਵਾਰ ਰਾਤ ਸਵਿਸ ਏਅਰਲਾਈਨਜ਼ ਦੀ ਫਲਾਈਟ LX147 ਵਿੱਚ ਉਡਾਣ ਭਰਨ ਸਮੇਂ ਤਕਨੀਕੀ ਖਰਾਬੀ ਆ ਗਈ।…

IPL 2026: ਦਿੱਲੀ ‘ਚ ਅੱਜ Punjab Kings VS Delhi Capitals ਦਾ ਮੁਕਾਬਲਾ; ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ ਮੈਚ

Punjab Kings vs Delhi Capitals: IPL 2026 ਦਾ 35ਵਾਂ ਮੁਕਾਬਲਾ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਜਾਵੇਗਾ।…

ਦਿੱਲੀ ਦੇ ਸਕੂਲਾਂ ਲਈ ‘Heatwave’ Guidlines ਜਾਰੀ, ਹਰ ਘੰਟੇ ਵੱਜੇਗੀ Water Bell; Buddy system ਲਾਗੂ

Delhi School Guidelines: ਦਿੱਲੀ ਵਿੱਚ ਅੱਤ ਦੀ ਗਰਮੀ ਅਤੇ ਪਾਰੇ ਦੇ ਵਧਦੇ ਪੱਧਰ ਨੇ ਮਾਪਿਆਂ ਅਤੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਸਿੱਖਿਆ ਡਾਇਰੈਕਟੋਰੇਟ ਨੇ…

Noida ਵਿੱਚ ਘਰੇਲੂ ਕਾਮਿਆਂ ਦਾ ਧਰਨਾ ਤੇਜ਼, ਨਿੱਜੀ ਕਰਮਚਾਰੀਆਂ ਦੇ ਪ੍ਰਦਰਸ਼ਨ ਵਿਚਕਾਰ ਤਨਖਾਹ ਤੇ ਹੱਕਾਂ ਦੀ ਲੜਾਈ

Noida protest: ਨੋਇਡਾ ਦੇ ਸੈਕਟਰ 137 ਵਿੱਚ ਬੁੱਧਵਾਰ ਨੂੰ ਘਰੇਲੂ ਕਾਮਿਆਂ ਨੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ। ਇਹ ਧਰਨਾ ਪੂਰਵਾਂਚਲ ਸੋਸਾਇਟੀ, ਈਕੋ ਸਿਟੀ ਅਤੇ ਨੇੜਲੇ…

Noida ਹਿੰਸਾ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ ਵਿੱਚ ₹3,000 ਵਾਧਾ

Noida Factory Workers Protest: Noida ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਨੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦਿਆਂ ਘੱਟੋ-ਘੱਟ ਉਜਰਤ ਵਿੱਚ ₹3,000 ਤੱਕ ਵਾਧਾ ਕਰਨ…

Noida ਵਿੱਚ ਮਜ਼ਦੂਰਾਂ ਦਾ ਹਿੰਸਕ ਪ੍ਰਦਰਸ਼ਨ, ਵਾਹਨਾਂ ਨੂੰ ਅੱਗ ਤੇ ਭੰਨਤੋੜ; 200 ਹਿਰਾਸਤ ਵਿੱਚ

Noida ਵਿੱਚ ਸੋਮਵਾਰ ਨੂੰ ਫੈਕਟਰੀ ਮਜ਼ਦੂਰਾਂ ਦਾ ਵਿਰੋਧ ਹਿੰਸਕ ਰੂਪ ਧਾਰ ਗਿਆ। ਲਗਭਗ 42,000 ਕਰਮਚਾਰੀ, ਜੋ 9 ਅਪ੍ਰੈਲ ਤੋਂ ਤਨਖਾਹ ਵਾਧੇ ਦੀ ਮੰਗ ਕਰ ਰਹੇ…

ਦਿੱਲੀ ਵਿੱਚ ਐਲਪੀਜੀ ਘਾਟ ਦੀਆਂ ਅਫਵਾਹਾਂ ਤੇਜ਼ , ਕਾਲੇ ਬਾਜ਼ਾਰ ਵਿੱਚ ਸਿਲੰਡਰ ਮਹਿੰਗੇ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਐਲਪੀਜੀ ਸਿਲੰਡਰਾਂ ਨੂੰ ਲੈ ਕੇ ਇਕ ਵਾਰ ਫਿਰ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਗੈਸ ਏਜੰਸੀਆਂ…

ਦਿੱਲੀ-ਗੁਰੂਗ੍ਰਾਮ ਵਿੱਚ ED ਦੀ ਵੱਡੀ ਕਾਰਵਾਈ: ਅਰਥ ਗਰੁੱਪ ਘੁਟਾਲੇ ’ਚ ਕਰੋੜਾਂ ਦੀ ਨਕਦੀ ਤੇ ਗਹਿਣੇ ਬਰਾਮਦ

ED raid in delhi gurugram: ਦਿੱਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਰੀਅਲ ਅਸਟੇਟ ਨਾਲ ਜੁੜੇ ਇੱਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਵੱਡੀ ਕਾਰਵਾਈ ਕੀਤੀ ਹੈ।…

Delhi EV Policy 2026: ਇਲੈਕਟ੍ਰਿਕ ਵਾਹਨਾਂ ’ਤੇ ₹1.5 ਲੱਖ ਤੱਕ ਫਾਇਦਾ, ਟੈਕਸ-ਰਜਿਸਟ੍ਰੇਸ਼ਨ ਪੂਰੀ ਛੋਟ

Delhi EV Policy: ਦਿੱਲੀ ਵਿੱਚ ਇਲੈਕਟ੍ਰਿਕ ਵਾਹਨ (EV) ਖਰੀਦਣਾ ਹੁਣ ਹੋਰ ਵੀ ਸਸਤਾ ਅਤੇ ਆਕਰਸ਼ਕ ਬਣ ਸਕਦਾ ਹੈ। ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਇਲੈਕਟ੍ਰਿਕ…

Delhi-Dehradun Expressway 14 ਅਪ੍ਰੈਲ ਨੂੰ ਖੁੱਲ੍ਹੇਗਾ: ਸਿਰਫ਼ 2.5 ਘੰਟਿਆਂ ‘ਚ ਹੋਵੇਗੀ ਯਾਤਰਾ, ਟੋਲ ₹675

Delhi Dehradun Expressway toll rate: ਲੰਮੇ ਇੰਤਜ਼ਾਰ ਤੋਂ ਬਾਅਦ ਹੁਣ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਆਮ ਜਨਤਾ ਲਈ ਖੁੱਲ੍ਹਣ ਜਾ ਰਿਹਾ ਹੈ। ਉਮੀਦ ਹੈ ਕਿ ਨਰਿੰਦਰ ਮੋਦੀ 14…

Ad
Ad