Latest News

53 ਸਾਲਾਂ ਦੇ ਹੋਏ ‘ਕ੍ਰਿਕਟ ਦੇ ਭਗਵਾਨ’, ਜਾਣੋ ਸਚਿਨ ਤੇਂਦੁਲਕਰ ਸ਼ਾਨਦਾਰ ਕਰੀਅਰ ਦਾ ਇਤਿਹਾਸ

Sachin Tendulkar 53th Birthday: ਸਚਿਨ ਤੇਂਦੁਲਕਰ, ਜਿਨ੍ਹਾਂ ਨੂੰ ਅਕਸਰ ‘ਕ੍ਰਿਕਟ ਦੇ ਭਗਵਾਨ’ ਵਜੋਂ ਜਾਣਿਆ ਜਾਂਦਾ ਹੈ, ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੇ ਹਨ। ਸਚਿਨ ਤੇਂਦੁਲਕਰ ਨੇ ਸ਼ਾਨਦਾਰ ਕਰੀਅਰ ਦਾ ਆਨੰਦ ਮਾਣਿਆ ਅਤੇ ਕ੍ਰਿਕਟ ਦੀ ਦੁਨੀਆ…

ਪੰਜਾਬ ‘ਚ ਬਿਜਲੀ ਕੱਟ ਜਾਰੀ, ਤੇਜ਼ ਗਰਮੀ ਤੋਂ ਪਰੇਸ਼ਾਨ ਲੋਕ, ਅੱਜ ਇਹਨਾਂ 6 ਜ਼ਿਲ੍ਹਿਆਂ ‘ਚ ਹੋਵੇਗੀ ‘ਬੱਤੀ ਗੁਲ’

Punjab Power Crisis; ਪਾਵਰਕਾਮ (PSPCL) ਰੱਖ-ਰਖਾਅ ਦੇ ਕੰਮ ਦੇ ਬਹਾਨੇ ਬਿਜਲੀ ਕੱਟ ਲਗਾ ਰਿਹਾ ਹੈ। 21 ਅਪ੍ਰੈਲ ਤੋਂ ਸ਼ੁਰੂ ਹੋਏ ਇਹ ਬਿਜਲੀ ਕੱਟ 26 ਅਪ੍ਰੈਲ…

ਡੈਨਮਾਰਕ ‘ਚ ਦੋ ਰੇਲਗੱਡੀਆਂ ਦੀ ਜ਼ਬਰਦਸਤ ਟੱਕਰ, 5 ਦੀ ਹਾਲਤ ਨਾਜ਼ੁਕ, ਹਾਦਸੇ ਦੀ ਜਾਂਚ ਜਾਰੀ

Denmark Trains collision; ਡੈਨਮਾਰਕ ਵਿੱਚ ਵੀਰਵਾਰ ਸਵੇਰੇ ਦੋ ਰੇਲਗੱਡੀਆਂ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ…

ਸਮਾਣਾ ‘ਧਰਮ ਯੁੱਧ ਮੋਰਚੇ’ ‘ਚ ਗੁਰਜੀਤ ਸਿੰਘ ਖਾਲਸਾ ਦੀ ਇਤਿਹਾਸਿਕ ਜਿੱਤ, 400 ਫੁੱਟ ਉੱਚੇ ਟਾਵਰ ਤੋਂ ਉਤਰ ਮੋਰਚਾ ਕੀਤਾ ਸਮਾਪਤ

Breaking News;ਸਮਾਣਾ ‘ਧਰਮ ਯੁੱਧ ਮੋਰਚੇ’ ‘ਚ ਗੁਰਜੀਤ ਸਿੰਘ ਖਾਲਸਾ ਦੀ ਇਤਿਹਾਸਿਕ ਜਿੱਤ, 400 ਫੁੱਟ ਉੱਚੇ ਟਾਵਰ ਤੋਂ ਉਤਰ ਮੋਰਚਾ ਕੀਤਾ ਸਮਾਪਤ

ਪਾਣੀ ਦੀ ਟੈਂਕੀ ਤੋਂ ਡਿੱਗਣ ਕਾਰਨ ਸਬ-ਇੰਸਪੈਕਟਰ ਦੀ ਮੌਕੇ ‘ਤੇ ਮੌਤ, ਕਸਰਤ ਕਰਦਿਆਂ ਵਾਪਰਿਆ ਹਾਦਸਾ

Patiala commando complex incident; ਵੀਰਵਾਰ ਨੂੰ ਪਟਿਆਲਾ ਦੇ ਕਮਾਂਡੋ ਕੰਪਲੈਕਸ ਵਿਖੇ ਸਬ-ਇੰਸਪੈਕਟਰ (ਐਸਆਈ) ਗੁਲਸ਼ਨ ਕੌਰ ਦੀ ਪਾਣੀ ਦੀ ਟੈਂਕੀ ਤੋਂ ਡਿੱਗਣ ਕਾਰਨ ਮੌਤ ਹੋ ਗਈ।…

‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ‘ਤੇ ਪਰਿਵਾਰ ਨੇ ਜਤਾਇਆ ਰੋਸ, ਹਾਈਕੋਰਟ ‘ਚ ਪਾਬੰਦੀ ਦੀ ਅਪੀਲ

Lawrence Of Punjab Web Series Family Protest; ਗੈਂਗਸਟਰ Lawrence Bishnoi ਦੇ ਜੀਵਨ ਅਤੇ ਉਸ ਨਾਲ ਜੁੜੀਆਂ ਘਟਨਾਵਾਂ ‘ਤੇ ਆਧਾਰਿਤ ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਨੂੰ…

ਪੰਜਾਬ ਦੇ ਤਾਪਮਾਨ ਦਾ ਚੜ੍ਹਿਆ ਪਾਰਾ, ਬਠਿੰਡਾ ਸ਼ਹਿਰ ਰਿਹਾ ਸਭ ਵੱਧ ਗਰਮ, ਜਾਣੋ ਆਉਣ ਵਾਲੇ ਦਿਨਾਂ ਦੀ ਪੂਰੀ ਅਪਡੇਟ

Punjab weather update; ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਗਰਮੀ ਪੈ ਰਹੀ ਹੈ। ਨੌਂ ਤੋਂ ਵੱਧ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ…

ਪੱਛਮੀ ਬੰਗਾਲ ‘ਚ ਵੋਟਰਾਂ ਨੇ ਰਚਿਆ ਇਤਿਹਾਸ, ਪਹਿਲੇ ਪੜਾਅ ‘ਚ 91% ਤੋਂ ਵੱਧ ਵੋਟਿੰਗ; ਤਾਮਿਲਨਾਡੂ ‘ਚ ਵੀ ਟੁੱਟੇ ਸਾਰੇ ਰਿਕਾਰਡ

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਵਿੱਚ ਵੋਟਰਾਂ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਰਾਜ ਦੀਆਂ 152 ਸੀਟਾਂ ‘ਤੇ ਹੋਈ…

ਭਾਰਤੀ ਯਾਤਰੀਆਂ ਲਈ ਵੱਡੀ ਖ਼ਬਰ, ਫ਼ਰਾਂਸ ਨੇ Airport ਟ੍ਰਾਂਜ਼ਿਟ ਵੀਜ਼ਾ ਨਿਯਮ ਕੀਤਾ ਖਤਮ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਲਾਭ ?

France Transit Visa Rules 2026: ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਫਰਾਂਸ ਨੇ ਆਪਣੇ ਹਵਾਈ ਅੱਡੇ ਦੇ ਆਵਾਜਾਈ ਨਿਯਮਾਂ ਵਿੱਚ ਮਹੱਤਵਪੂਰਨ…

ਫਰਜ਼ੀ FASTag ਸਾਲਾਨਾ ਪਾਸ ਵੇਚਣ ਵਾਲਿਆਂ ਤੋਂ ਰਹੋ ਸਾਵਧਾਨ! NHAI ਨੇ ਲੋਕਾਂ ਲਈ ਜਾਰੀ ਕੀਤਾ ਵੱਡਾ ਅਲਰਟ

FASTag: ਦੇਸ਼ ਵਿੱਚ ਡਿਜੀਟਲ ਪੇਮੈਂਟ ਅਤੇ ਆਨਲਾਈਨ ਸੇਵਾਵਾਂ ਦੇ ਵਧਦੇ ਰੁਝਾਨ ਦੇ ਨਾਲ-ਨਾਲ ਸਾਈਬਰ ਅਪਰਾਧਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਾਈਬਰ ਠੱਗ…

ਗਰਮੀ ‘ਚ 20,000 ਉਡਾਣਾਂ ਰੱਦ ਕਰਨ ਦਾ ਫੈਸਲਾ, ਟਿਕਟ ਬੁੱਕ ਕਰਨ ਤੋਂ ਪਹਿਲਾਂ ਚੈੱਕ ਕਰੋ, ਕਿਤੇ ਤੁਹਾਡਾ ਰੂਟ ਤਾਂ ਨਹੀਂ ਸ਼ਾਮਲ?

Lufthansa Airlines: ਅਮਰੀਕਾ-ਈਰਾਨ ਟਕਰਾਅ ਦੇ ਵਿਚਕਾਰ, ਵਿਸ਼ਵਵਿਆਪੀ ਤੌਰ ‘ਤੇ ਈਂਧਨ ਦੀ ਕਮੀ ਸਪੱਸ਼ਟ ਹੋ ਗਈ ਹੈ। ਨਤੀਜੇ ਵਜੋਂ, ਈਂਧਨ ਦੀਆਂ ਕੀਮਤਾਂ ਦਿਨ-ਬ-ਦਿਨ ਵੱਧ ਰਹੀਆਂ ਹਨ,…

ਚੋਣਾਂ ਤੋਂ ਬਾਅਦ ਲੱਗੇਗਾ ਵੱਡਾ ਝਟਕਾ, 28 ਰੁਪਏ ਤੱਕ ਵਧ ਸਕਦੀਆਂ ਹਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

Petrol price hike: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜੋ ਆਮ ਆਦਮੀ ਦੀ ਜੇਬ ਲਈ ਇੱਕ…

Warch Now: “ਇਨ੍ਹਾਂ ਨੇ ਮੇਰਾ ਪੁੱਤ ਮਾ.ਰ ਦਿੱਤਾ…”, ਨੌਜਵਾਨ ਦੀ Deadbody ਪੰਜਾਬ ਪਹੁੰਚਣ ‘ਤੇ ਵਿਵਾਦ

“ਇਨ੍ਹਾਂ ਨੇ ਮੇਰਾ ਪੁੱਤ ਮਾ.ਰ ਦਿੱਤਾ…” ਨੌਜਵਾਨ ਦੀ ਡੈ.ਡ ਬੋਡੀ ਪੰਜਾਬ ਪਹੁੰਚਣ ‘ਤੇ ਵਿਵਾਦ ਮ੍ਰਿਤਕ ਦੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ‘ਤੇ ਕ.ਤਲ ਦੇ ਇਲਜ਼ਾਮ

ਪੰਜਾਬ ਵਿਧਾਨ ਸਭਾ ਚੋਣਾਂ 2027: ਭਾਜਪਾ ਨੇ ਗੱਠਜੋੜ ਦੀਆਂ ਅਟਕਲਾਂ ਕੀਤੀਆਂ ਖ਼ਤਮ; 117 ਸੀਟਾਂ ‘ਤੇ ਇਕੱਲੇ ਚੋਣ ਲੜਨ ਦਾ ਕੀਤਾ ਐਲਾਨ

Punjab Elections 2027: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (BJP) ਨੇ ਆਪਣੀ ਰਣਨੀਤੀ ਸਪੱਸ਼ਟ ਕਰ ਦਿੱਤੀ ਹੈ। ਭਾਜਪਾ ਦੇ ਰਾਸ਼ਟਰੀ…

ਇਜ਼ਰਾਈਲੀ ਹਵਾਈ ਹਮਲੇ ‘ਚ ਲੇਬਨਾਨੀ ਮਹਿਲਾ ਪੱਤਰਕਾਰ ਅਮਲ ਖਲੀਲ ਦੀ ਮੌਤ; ਮਲਬੇ ਹੇਠੋਂ 6 ਘੰਟੇ ਬਾਅਦ ਮਿਲੀ ਲਾਸ਼

Lebanon Israel Conflict: ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜੰਗ ਦੌਰਾਨ ਰਿਪੋਰਟਿੰਗ ਕਰ ਰਹੀ ਸੀਨੀਅਰ ਲੇਬਨਾਨੀ ਪੱਤਰਕਾਰ ਅਮਲ ਖਲੀਲ ਦੀ ਇਜ਼ਰਾਈਲੀ ਹਵਾਈ ਹਮਲੇ ਵਿੱਚ ਮੌਤ…

Ad
Ad