Latest Punjab News

ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚ OPD ਦਾ ਬਦਲਿਆ ਸਮਾਂ

ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚ 16 ਅਕਤੂਬਰ ਤੋਂ ਓਪੀਡੀ ਦਾ ਸਮਾਂ ਬਦਲ ਜਾਵੇਗਾ। ਪ੍ਰਸ਼ਾਸਨ ਨੇ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਸਰਦੀਆਂ ਦੇ ਓਪੀਡੀ ਸਮੇਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ…

ਰੋਪੜ ‘ਚ ਖਾਦ ਦੇ ਨਾਲ ਜ਼ਬਰਦਸਤੀ ਬੂਸਟਰ ਵੇਚਣ ਵਾਲੇ ਡਿਸਟ੍ਰੀਬਿਊਟਰ ਵਿਰੁੱਧ ਪਹਿਲੀ ਵਾਰ ਪਰਚਾ ਦਰਜ

Latest News: ਇੱਕ ਵੱਡੀ ਕਾਰਵਾਈ ਵਿੱਚ, ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਨੇ ਪਹਿਲੀ ਵਾਰ ਇੱਕ ਡਿਸਟ੍ਰੀਬਿਊਟਰ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਜੋ ਖਾਦਾਂ…

ਖਰੜ ‘ਚ GBP ਬਿਲਡਰਜ਼ ਵਿਰੁੱਧ ₹56.61 ਲੱਖ ਦੀ ਧੋਖਾਧੜੀ ਦਾ ਨਵਾਂ ਮਾਮਲਾ ਦਰਜ, 25 ਤੋਂ ਵੱਧ ਕੇਸਾਂ ‘ਚ ਫਸਿਆ ਗਰੁੱਪ

Latest News: ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਰੀਅਲ ਅਸਟੇਟ ਕੰਪਨੀ ਮੈਸਰਜ਼ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (GBP) ਵਿਰੁੱਧ ਇੱਕ ਹੋਰ ਧੋਖਾਧੜੀ ਦਾ…

SGPC General house for Election : 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ, ਪ੍ਰਧਾਨ ਸਣੇ 11 ਮੈਂਬਰਾਂ ਦੀ ਵੀ ਹੋਵੇਗੀ ਚੋਣ

SGPC General house for Election : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸਲਾਨਾ ਜਨਰਲ ਇਜਲਾਸ ਇਸ ਵਾਰ 3 ਨਵੰਬਰ…

Punjab Floods: CM ਮਾਨ ਨੇ 631 ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ, 5 ਕਰੋੜ 70 ਲੱਖ ਰੁਪਏ ਦੀ ਰਾਸ਼ੀ ਜਾਰੀ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਜਨਾਲਾ, ਅੰਮ੍ਰਿਤਸਰ ਵਿਖੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ…

ਮੁਲਾਜ਼ਮਾਂ ਦੀਆਂ ਮੌਜਾਂ! 16 ਅਤੇ 23 ਅਕਤੂਬਰ ਨੂੰ ਰਾਖਵੀਆਂ ਛੁੱਟੀਆਂ ਰਹਿਣਗੀਆਂ

ਪੰਜਾਬ ਸਰਕਾਰ ਨੇ ਆਉਣ ਵਾਲੇ ਤਿਉਹਾਰਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਛੁੱਟੀਆਂ ਵਿੱਚ 20 ਅਕਤੂਬਰ ਨੂੰ ਦੀਵਾਲੀ ਅਤੇ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ…

ਸਾਂਬਾ ’ਚ ਬੇਅਦਬੀ ਦਾ ਮਾਮਲਾ , ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਿੰਨ ਮੈਂਬਰੀ ਕਮੇਟੀ ਗਠਿਤ

Sri Guru Granth Sahib Ji at Gurdwara Sri Guru Singh Sabha: ਇਸ ਘਟਨਾ ਦੀ ਸਮੁੱਚੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਿੱਖ…

ਸ੍ਰੀ ਮੁਕਤਸਰ ਸਾਹਿਬ ਦੀ ਰਾਜਬੀਰ ਕੌਰ ਨੇ ਵਧਾਇਆ ਪੰਜਾਬ ਦਾ ਮਾਣ, ਕੈਨੇਡਾ ਪੁਲਿਸ ‘ਚ ਭਰਤੀ ਹੋਣ ਵਾਲੀ ਪਹਿਲੀ ਦਸਤਾਰਧਾਰੀ ਔਰਤ

First Turbaned Woman Constable in Canada’s RCMP: 35 ਸਾਲਾ ਰਾਜਬੀਰ ਕੌਰ ਬਰਾੜ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਥਾਂਡੇਵਾਲਾ ਦੇ ਇੱਕ ਕਿਸਾਨ ਪਰਿਵਾਰ ਤੋਂ ਹੈ।…

ਭਾਜਪਾ ’ਚ ਸ਼ਾਮਿਲ ਹੋਏ ਜਗਦੀਪ ਸਿੰਘ ਚੀਮਾ

ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ, ਹੁਣ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਚੀਮਾ ਨੂੰ…

ਫਿਲਮ ਦੀ ਸ਼ੂਟਿੰਗ ਦੌਰਾਨ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਬਾਲੀਵੁੱਡ ਐਕਟਰ Sunny Deol, ਇਸ ਦੁਕਾਨ ‘ਚ ਪੀਤੀ ਚਾਹ

Amritsar News: ਸੰਨੀ ਦਿਓਲ ਆਪਣੇ ਪੁੱਤਰ ਕਰਨ ਦਿਓਲ ਨਾਲ ਅੰਮ੍ਰਿਤਸਰ ਵਿੱਚ ਫਿਲਮ ਲਾਹੌਰ 1947 ਦੀ ਸ਼ੂਟਿੰਗ ਕਰ ਰਹੇ ਸੀ। ਉਹ ਅੱਜ ਸ਼ੂਟਿੰਗ ਖਤਮ ਕਰਕੇ ਮੁੰਬਈ…

ਲਗਾਤਾਰ ਨਸ਼ਿਆਂ ਨੂੰ ਜੜੋ ਖ਼ਤਮ ਕਰਨ ਲਈ ਕੰਮ ਕਰ ਰਹੀ ਪੰਜਾਬ ਪੁਲਿਸ, ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਕੀਤੀਆਂ 32732 ਗ੍ਰਿਫ਼ਤਾਰੀਆਂ

Punjab Police: ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਿਸ ਕਰਮਚਾਰੀਆਂ ਵਾਲੀਆਂ 100 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ 315 ਥਾਵਾਂ ‘ਤੇ…

ਚੰਡੀਗੜ੍ਹ ‘ਚ ਹੈੱਡ ਕਾਂਸਟੇਬਲ ‘ਤੇ ਹਮਲਾ ਕਰਕੇ ਵੱਢਿਆ ਨੱਕ, ਨਕਦੀ ਅਤੇ ਚੇਨ ਲੁੱਟੀ

Chandigarh Police: ਸੂਚਨਾ ਮਿਲਣ ‘ਤੇ ਸੈਕਟਰ 26 ਪੁਲਿਸ ਸਟੇਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੈੱਡ ਕਾਂਸਟੇਬਲ ਦੇ ਅਨੁਸਾਰ, ਦੋਸ਼ੀ ਇੱਕ ਸਾਥੀ ਪੁਲਿਸ ਕਰਮਚਾਰੀ ਦਾ…

ਡਾਂਸ ਫਲੋਰ ‘ਤੇ ਨੱਚਦੇ ਸਮੇਂ ਔਰਤ ਨੂੰ ਆਇਆ ਹਾਰਟ ਅਟੈਕ, ਕਰਵਾ ਚੌਥ ਮੌਕੇ ਹੋਈ ਮੌਤ; ਖੁਸ਼ੀ ਵਿਚਾਲੇ ਛਾਇਆ ਮਾਤਮ…

Punjab News: ਪੰਜਾਬ ਦੇ ਬਰਨਾਲਾ ਵਿੱਚ ਕਰਵਾ ਚੌਥ ਪਾਰਟੀ ਵਿੱਚ ਨੱਚਦੇ ਸਮੇਂ, ਇੱਕ ਔਰਤ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਹ ਡਿੱਗ ਪਈ ਅਤੇ ਉਸਦੀ…

ਹਸਪਤਾਲ ‘ਚ ਵੱਡੀ ਲਾਪਰਵਾਹੀ, ਫ੍ਰੀਜ਼ਰ ਖਰਾਬ! ਕਲਾਕਾਰ ਦੀ ਡੈਡਬਾਡੀ ਹੋਈ ਖਰਾਬ, ਚਾਰ ਦਿਨ ਪਹਿਲਾਂ ਹੋਇਆ ਸੀ ਦੇਹਾਂਤ, ਹਸਪਤਾਲ ਨੇ ਧਾਰੀ ਚੁੱਪੀ

ਮੋਹਾਲੀ ਦੇ ਮੈਡੀਕਲ ਕਾਲਜ (MS) ਵਿੱਚ ਫ੍ਰੀਜ਼ਰ ਖਰਾਬ ਹੋਣ ਕਾਰਨ ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਦੀ ਲਾਸ਼ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ…

Punjab Weather Update: ਪੰਜਾਬ ਦੇ ਤਾਪਮਾਨ ਵਿਚ ਆ ਰਹੀ ਗਿਰਾਵਟ, ਸਵੇਰੇ ਸ਼ਾਮ ਠੰਢ ਦਾ ਹੋ ਰਿਹਾ ਅਹਿਸਾਸ

ਪੰਜਾਬ ਵਿੱਚ ਤਾਪਮਾਨ ਥੋੜ੍ਹਾ ਘਟਣਾ ਜਾਰੀ ਹੈ। 24 ਘੰਟਿਆਂ ਵਿੱਚ ਤਾਪਮਾਨ 0.7 ਡਿਗਰੀ ਘਟਿਆ ਹੈ, ਪਰ ਇਹ ਅਜੇ ਵੀ ਆਮ ਨਾਲੋਂ 1.9 ਡਿਗਰੀ ਘੱਟ ਹੈ।…

Ad
Ad